Breaking News

Tag Archives: posters

ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਾਉਣ ’ਤੇ ਮਿਲੀਆਂ ਧਮਕੀਆਂ, ਸ਼੍ਰੋਮਣੀ ਕਮੇਟੀ ਨੇ ਕੀਤਾ ਵਿਰੋਧ

ਅੰਮ੍ਰਿਤਸਰ: ਹਰਿਆਣਾ ਦੇ ਚਰਖੀ ਦਾਦਰੀ ’ਚ ਇੱਕ ਗੁਰਦੁਆਰੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੇ ਹੋਰਡਿੰਗ ਬੋਰਡ ਲਗਾਉਣ ’ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੋਸ਼ਲ ਮੀਡੀਆ ਅਤੇ ਕਾਲਾਂ ਰਾਹੀਂ ਇਹ ਹੋਰਡਿੰਗ ਬੋਰਡ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਗੁਰਦੁਆਰਾ ਪ੍ਰਬੰਧਕਾਂ ਨਾਲ ਖੜ੍ਹਨ ਦੀ ਵਚਨਬੱਧਤਾ …

Read More »

ਸ਼ਤਰੂਘਨ ਸਿਨਹਾ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ, BJP ਨੇ ਕੱਸਿਆ ਤੰਜ ਕਿਹਾ – ਛੱਠ ‘ਤੇ ਵੀ ਬਿਹਾਰੀ ਬਾਬੂ ਗਾਇਬ

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਅਤੇ ਤ੍ਰਿਣਮੂਲ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਦੇ ‘ਲਾਪਤਾ’ ਹੋਣ ਦੇ ਪੋਸਟ ਚਿਪਕਾਏ ਜਾ ਰਹੇ ਹਨ। ਸ਼ਤਰੂਘਨ ਸਿਨਹਾ ਆਸਨਸੋਲ ਦੱਖਣੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਬਿਹਾਰੀਆਂ ਦੇ ਸਭ ਤੋਂ ਵੱਡੇ ਤਿਉਹਾਰ ਛਠ ਪੂਜਾ ‘ਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੂਰੇ ਸ਼ਹਿਰ ਵਿੱਚ ਪੋਸਟਰ ਲਗਾਏ ਗਏ …

Read More »

ਮੋਦੀ ਦੇ ਵਿਰੁੱਧ ਪੋਸਟਰ ਲਗਾਉਣ ਵਾਲਿਆਂ 25 ਲੋਕਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਕੋਵਿਡ- 19 ਖ਼ਿਲਾਫ਼ ਟੀਕਾਕਰਨ ਮੁਹਿੰਮ ਦੇ ਸਬੰਧ ‘ਚ  ਮੋਦੀ ਤੋਂ ਭੱਖੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਕੰਧਾਂ ‘ਤੇ ਮੋਦੀ ਦੇ ਵਿਰੁਧ ਪੋਸਟਰ ਲਗਾ ਦਿਤੇ ਸਨ।ਪੋਸਟਰਾਂ ’ ਤੇ ਲਿਖਿਆ ਸੀ, ‘ਮੋਦੀ ਜੀ ਹਮਾਰੇ ਬੱਚੋਂ ਕੇ ਟੀਕੇ ਵਿਦੇਸ਼ ਕਿਉਂ ਭੇਜ ਦੀਏ (ਪ੍ਰਧਾਨ ਮੰਤਰੀ ਤੁਸੀਂ ਸਾਡੇ ਬੱਚਿਆਂ ਦੇ ਟੀਕੇ …

Read More »

ਲਾਪਤਾ ਹੋਣ ਦੇ ਪੋਸਟਰ ਲਗਦਿਆਂ ਹੀ ਸੰਨੀ ਦਿਓਲ ਨੇ ਦਿੱਤੀ ਪ੍ਰਤੀਕਿਰਿਆ

ਚੰਡੀਗੜ੍ਹ : ਲੋਕ ਸਭਾ ਚੋਣਾਂ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਚੋਣਾਂ ਤੋਂ ਬਾਅਦ ਲਾਪਤਾ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਇਹ ਲੋਕ ਕਹਿ ਰਹੇ ਅਤੇ ਉਨ੍ਹਾਂ ਨੇ ਸੰਨੀ ਦਿਓਲ ਨੂੰ ਲੱਭਣ ਲਈ ਪੋਸਟਰ ਵੀ ਲਗਾਏ ਹਨ। ਜੀ ਹਾਂ ਗੁਰਦਾਸਪੁਰ ਅੰਦਰ ਸੰਨੀ ਦਿਓਲ ਦੀ ਲਾਪਤਾ ਹੋਣ ਦੇ ਪੋਸਟਰ …

Read More »