ਚੰਡੀਗੜ੍ਹ: ਦੀਵਾਲੀ ਦੀ ਰਾਤ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਾਹ ਲੈਣਾ ਬਹੁਤ ਔਖਾ ਹੋ ਗਿਆ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਖੁੱਲ੍ਹੇ ਵਿੱਚ ਸਾਹ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਰਾਤ ਤੋਂ ਬਾਅਦ ਸੂਬੇ ਦੇ ਸ਼ਹਿਰਾਂ ਦੀ ਹਵਾ ਇੰਨ੍ਹੀ ਪ੍ਰਦੂਸ਼ਿਤ ਹੋ ਚੁੱਕੀ ਕਿ ਇਹ ਦਮੇ ਦੇ ਮਰੀਜ਼ਾਂ ਦੀ ਜਾਨ ਲੈਣ …
Read More »ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਚ ‘ਲੋਕ ਅਤੇ ਵੋਟ’ ਮੁੱਦਾ ਬਣਾਉਣ ਦੀ ਲੋੜ
ਸੰਤ ਬਲਬੀਰ ਸਿੰਘ ਸੀਚੇਵਾਲ ਵੋਟ ਤੁਹਾਡੀ, ਭਵਿੱਖ ਤੁਹਾਡੇ ਬੱਚਿਆਂ ਦਾ ਵੋਟ ਪਾਉਣ ਤੋਂ ਪਹਿਲਾਂ, ਬੱਚਿਆਂ ਦੇ ਭਵਿੱਖ ਬਾਰੇ ਸੋਚੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਅਸੀਂ ਹਰ ਰੋਜ ਪੜਦੇ ਹਾਂ , ਪਰ ਬੇਹੱਦ ਅਫਸੋਸ ਦੀ ਗੱਲ ਹੈ ਕਿ ਅਸੀਂ …
Read More »ਦਿੱਲੀ ‘ਚ 1 ਜਨਵਰੀ ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪੂਰਨ ਪਾਬੰਦੀ
ਨਵੀਂ ਦਿੱਲੀ – ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਵਿੱਚ 1 ਜਨਵਰੀ 2022 ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਤੰਬਰ ਨੂੰ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ “ਜਾਨਾਂ ਬਚਾਉਣ ਲਈ …
Read More »ਕਿਹੜੇ ਸ਼ਹਿਰ ਦੇ ਬਾਸ਼ਿੰਦਿਆਂ ਦੀ ਉਮਰ ਘਟ ਰਹੀ ਹੈ
ਅਵਤਾਰ ਸਿੰਘ ਸੀਨੀਅਰ ਪੱਤਰਕਾਰ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਮਾਮਲਾ ਨਿਪਟਣ ਦਾ ਨਾਂ ਨਹੀਂ ਲੈ ਰਿਹਾ। ਸਰਦੀ ਵਧਣ ਕਾਰਨ ਮਹਾਂਨਗਰ ਵਾਸੀਆਂ ਨੂੰ ਸਾਹ ਲੈਣ ਵਿੱਚ ਬੇਹੱਦ ਮੁਸ਼ਕਲ ਆ ਰਹੀ ਹੈ। ਅਦਾਲਤ ਦੇ
Read More »ਪ੍ਰਦੂਸ਼ਣ ਕਾਰਨ ਇਨਸਾਨਾਂ ਦੇ ਨਾਲ ਭਗਵਾਨ ਵੀ ਹੋਏ ਪਰੇਸ਼ਾਨ, ਮੂਰਤੀਆਂ ‘ਤੇ ਚੜ੍ਹਾਏ ਗਏ ਮਾਸਕ
ਇਨ੍ਹੀ ਦਿਨੀਂ ਉੱਤਰ ਭਾਰਤ ‘ਚ ਖਾਸ ਕਰ ਕੇ ਦਿੱਲੀ ਤੇ ਆਸਪਾਸ ਦੇ ਖੇਤਰਾਂ ਦੇ ਲੋਕ ਭਾਰੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਹਵਾ ਇੰਨੀ ਜ਼ਿਆਦਾ ਜ਼ਹਿਰੀਲੀ ਹੋ ਚੁੱਕੀ ਹੈ ਕਿ ਸਰਕਾਰ ਨੇ ਲੋਕਾਂ ਨੂੰ ਬਾਹਰ ਜ਼ਿਆਦਾ ਦੇਰ ਤੱਕ ਘੁੰਮਣ ਤੋਂ ਪਰਹੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪ੍ਰਦੂਸ਼ਣ …
Read More »ਕਿਸਾਨਾਂ ਨੂੰ ਵੱਡਾ ਝਟਕਾ! 327 ਖਿਲਾਫ FIR ਦਰਜ, 196 ਗ੍ਰਿਫਤਾਰ
ਚੰਡੀਗੜ੍ਹ : ਇੰਝ ਲਗਦਾ ਹੈ ਜਿਵੇਂ ਦਿੱਲੀ ਅੰਦਰ ਲਗਾਤਾਰ ਵਧ ਰਹੇ ਪ੍ਰਦੂਸ਼ਨ ਕਾਰਨ ਹੋ ਰਹੀ ਗੰਦੀ ਹਵਾ ਨੂੰ ਦੇਖਦਿਆਂ ਅਤੇ ਦਿੱਲੀ ਸਰਕਾਰ ਵੱਲੋਂ ਲਗਾਤਾਰ ਪਾਈਆਂ ਜਾ ਰਹੀਆਂ ਲਾਹਨਤਾਂ ਨੂੰ ਧਿਆਨ
Read More »ਇਹਨਾਂ ਸਰਕਾਰਾਂ ਨੂੰ ਕਿਉਂ ਪੈ ਰਹੀਆਂ ਫਿਟਕਾਰਾਂ
ਕੌਮੀ ਰਾਜਧਾਨੀ ਦੇ ਆਸ ਪਾਸ ਦੇ ਖੇਤਰਾਂ ਵਿੱਚ ਫੈਲੇ ਜ਼ਹਿਰੀਲੇ ਧੂੰਏਂ ਅਤੇ ਖ਼ਰਾਬ ਫਿਜ਼ਾ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਹਰਕਤ ’ਚ ਆ ਕੇ ਕਿਹਾ ਹੈ ਕਿ
Read More »ਆਕਾਸ਼ ਵਿੱਚ ਕਿੱਥੋਂ ਆਇਆ ਇਹ ਜ਼ਹਿਰੀਲਾ ਪਦਾਰਥ ਕਿ ਸਾਹ ਲੈਣ ‘ਚ ਵੀ ਹੋ ਸਕਦੀ ਹੈ ਮੁਸ਼ਕਲ!
ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਜਦੋਂ ਕੋਈ ਵੀ ਪ੍ਰਾਣੀ ਸ਼ੁੱਧ ਹਵਾ ਵਿਚ ਸਾਹ ਲੈਂਦਾ ਹੈ ਤਾਂ ਉਸ ਨੂੰ ਇੱਕ ਨਵਾਂ ਜਨਮ ਲੈਣ ਬਰਾਬਰ ਲੱਗਦਾ ਹੈ। ਵੱਡੇ ਵੱਡੇ ਕਾਰਖਾਨਿਆਂ ਵਾਲੇ ਸ਼ਹਿਰਾਂ, ਕਸਬਿਆਂ ਅਤੇ ਮਹਾਂਨਗਰਾਂ ਵਿੱਚ ਵਸਦੇ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਲਈ ਅਕਤੂਬਰ ਤੇ …
Read More »ਜਾਣੋ ਦੁਨੀਆ ਭਰ ‘ਚ ਕਿਉਂ ਕੀਤਾ ਜਾ ਰਿਹੈ ਸੜ੍ਹਕਾਂ ਨੂੰ ਨੀਲਾ ਰੰਗ
ਦੋਹਾ: ਤੁਸੀ ਹੁਣ ਤੱਕ ਸੜ੍ਹਕਾਂ ਦਾ ਰੰਗ ਕਾਲਾ ਹੀ ਦੇਖਿਆ ਹੋਵੇਗਾ ਪਰ ਹੁਣ ਦੇਸ਼ਭਰ ਦੇ ਕਈ ਸ਼ਹਿਰਾਂ ‘ਚ ਸੜ੍ਹਕਾਂ ਨੂੰ ਨੀਲੇ ਰੰਗ ‘ਚ ਰੰਗਣਾ ਸ਼ੁਰੂ ਕਰ ਦਿੱਤਾ ਹੈ।
Read More »ਭਾਰਤ ਨੂੰ ਪ੍ਰਦੂਸ਼ਣ ਤੇ ਸਫਾਈ ਦੀ ਕੋਈ ਸਮਝ ਨਹੀਂ, ਨਾ ਹਵਾ ਸਾਫ ਤੇ ਨਾ ਹੀ ਪਾਣੀ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਾਰ ਫਿਰ ਵਾਤਾਵਰਣ ਵਾਯੂ ਪਰਿਵਤਨ ਵੱਡੀ ਅਰਥਵਿਵਸਥਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ, ਚੀਨ ਤੇ ਰੂਸ ਦੀ ਨਾਂ ਤਾਂ ਹਵਾ ਸਾਫ ਹੈ ਤੇ ਨਾ ਹੀ ਪੀਣ ਦਾ ਪਾਣੀ ਸਾਫ ਹੈ। ਟਰੰਪ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ …
Read More »