Tag Archives: Police Station

ਕਰਨਵੀਰ ਬੋਹਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼, ਔਰਤ ਨੇ ਲਗਾਇਆ 1.99 ਕਰੋੜ ਦੀ ਠੱਗੀ ਦਾ ਦੋਸ਼

ਮੁੰਬਈ- ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਵਿਵਾਦਾਂ ਵਿੱਚ ਘਿਰ ਗਏ ਹਨ। ਇੱਕ ਔਰਤ ਨੇ ਉਸ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਕਰਨ ਸਮੇਤ 5 ਹੋਰਾਂ ਖਿਲਾਫ਼ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਇੱਕ 40 ਸਾਲਾ ਔਰਤ ਨੂੰ 2.5% ਵਿਆਜ ‘ਤੇ ਵਾਪਸ ਕਰਨ ਦਾ ਵਾਅਦਾ ਕਰਕੇ 1.99 ਕਰੋੜ ਰੁਪਏ ਦੀ ਠੱਗੀ ਮਾਰਨ …

Read More »

ਥਾਣਾ ਸਿਟੀ ‘ਚ ਅੱਗ ਨਾਲ ਝੁਲਸੇ ਨੌਜਵਾਨ ਦੀ ਮੌਤ, ਕਾਂਗਰਸੀ ਕੌਂਸਲਰ ਸਮੇਤ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਕਪੂਰਥਲਾ : ਬੀਤੇ ਦਿਨੀਂ ਕਪੂਰਥਲਾ ਦੇ ਥਾਣਾ ਸਿਟੀ ਦੇ ਅੰਦਰ ਨੌਜਵਾਨ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ ਪਰ ਅੱਜ ਰਵੀ ਗਿੱਲ ਦੀ ਮੌਤ ਹੋ ਗਈ ਹੈ।ਰਵੀ ਗਿੱਲ ਦੀ ਮੌਤ ਦੀ ਪੁਸ਼ਟੀ ਥਾਣਾ ਸਿਟੀ ਦੇ ਐਸਐਚਓ ਸੁਰਜੀਤ ਸਿੰਘ ਪੱਤੜ …

Read More »

ਦੇਰ ਰਾਤ ‘ਆਪ’ ਵਿਧਾਇਕ ਨੇ ਪੁਲਿਸ ਚੌਂਕੀ ‘ਚ ਮਾਰਿਆ ਛਾਪਾ, ਚੌਂਕੀ ਇੰਚਾਰਜ ਸ਼ਰਾਬ ਪੀਂਦਾ ਕਾਬੂ

ਡੇਰਾਬੱਸੀ- ਆਮ ਆਦਮੀ ਪਾਰਟੀ  ਦੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ  ਨੇ ਮੁਬਾਰਕਪੁਰ ਪੁਲਿਸ ਚੌਕੀ ‘ਤੇ ਰਾਤ ਨੂੰ ਛਾਪਾ ਮਾਰਿਆ। ਵਿਧਾਇਕ ਰੰਧਾਵਾ ਥਾਣੇ ਪਹੁੰਚੇ ਤਾਂ ਚੌਂਕੀ ਇੰਚਾਰਜ ਅਤੇ ਸਾਥੀ  ਸ਼ਰਾਬ ਪੀਂਦੇ ਨਜ਼ਰ ਆਏ। ਵਿਧਾਇਕ ਵੱਲੋਂ ਫੜੇ ਜਾਣ ’ਤੇ ਚੌਕੀ ਇੰਚਾਰਜ ਨੇ  ਉਨ੍ਹਾਂ ਤੋਂ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਪਰ ਦੇਰ ਰਾਤ …

Read More »

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨਜਦੀਕ ਪਾਣੀ ਦੀ ਟੈਂਕੀ ਤੇ ਚੜੀਆਂ ਦੋ ਔਰਤਾਂ, ਪਤੀ ਦੀ ਗੈਰਮਜੂਦਗੀ ਵਿਚ ਖਾਣੇ ਦੇ ਪਏ ਲਾਲੇ

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਥਾਣਾ ਜੀ ਆਰ ਪੀ ਦੇ ਨਜ਼ਦੀਕ ਪਾਣੀ ਦੀ ਟੈਂਕੀ ‘ਤੇ ਦੋ ਪ੍ਰਵਾਸੀ ਮਹਿਲਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਚੜ ਗਈਆਂ। ਪੁਲਿਸ ਪ੍ਰਸ਼ਾਸ਼ਨ ਸਮੇਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਹਥਾਂ ਪੈਰਾ ਦੀ ਪੈ ਗਈ। ਬੜਾ ਸਮਝਾਉਣ  ਦੇ ਬਾਅਦ ਵੀ ਉਹ ਮਹਿਲਾਵਾਂ ਹੇਠਾਂ ਆਉਣ ਦਾ ਨਾਮ ਨਹੀ ਲੈ …

Read More »

ਲੁਧਿਆਣਾ ਦੇ ਪਲਾਟ ਵਿੱਚ ਖੁਦਾਈ ਦੌਰਾਨ ਮਿਲੇ 20 ਬੰਬ

ਲੁਧਿਆਣਾ: ਲੁਧਿਆਣਾ ਦੇ ਗਿੱਲ ਸਥਿਤ ਰਿੰਗ ਰੋਡ ਇਲਾਕੇ ਵਿੱਚ ਐਤਵਾਰ ਦੀ ਸ਼ਾਮ ਇੱਕ ਪਲਾਟ ਦੀ ਖੁਦਾਈ ਦੌਰਾਨ ਜ਼ਿੰਦਾ ਬੰਬ ਮਿਲਣ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ। ਜਿਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਉੱਤੇ ਪਹੁੰਚੀ । ਜਿਨ੍ਹਾਂ ਨੇ …

Read More »

 ਜਦੋਂ ਬੱਕਰੇ ਨੂੰ ਥਾਣੇ ‘ਚ ਕੱਟਣੀ ਪਈ ਰਾਤ! ਵਜ੍ਹਾ ਜਾਣ ਕੇ ਰਹਿ ਜਾਓਂਗੇ ਹੈਰਾਨ

ਮੁਰੈਰਾ : ਦੁਨੀਆਂ ਵਿੱਚ ਜਦੋਂ ਵੀ ਕੋਈ ਵਿਅਕਤੀ ਚੋਰੀ ਕਰਦਾ  ਹੈ ਜਾਂ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਤੇ ਇਹ ਇੱਕ ਆਮ ਗੱਲ ਹੈ। ਪਰ ਕੀ ਤੁਸੀਂ ਇਹੀ ਵਾਕਿਆ ਕਿਸੇ ਜਾਨਵਰ ਨਾਲ  ਵਾਪਰਦੇ ਦੇਖਿਆ ਹੈ ਕਿ ਉਹ ਕੋਈ ਗਲਤੀ ਕਰੇ ਤਾਂ ਉਸ ਨੂੰ …

Read More »