Breaking News

Tag Archives: Pakistan

ਗੁਰਦੁਆਰਾ ਨਨਕਾਣਾ ਸਾਹਿਬ ਪਥਰਾਅ ਮਾਮਲਾ : ਸਿੱਖ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਬੀਤੀ ਹੋਏ ਪਥਰਾ ਤੋਂ ਬਾਅਦ ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ। 

Read More »

ਗੁਰਦੁਆਰੇ ‘ਤੇ ਪਥਰਾਅ : ਭਾਰਤੀ ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਕਰਵਾਇਆ ਸਮਝੌਤਾ

ਨਨਕਾਣਾ ਸਾਹਿਬ (ਪਾਕਿਸਤਾਨ) : ਬੀਤੇ ਕੱਲ੍ਹ ਕੁਝ ਕੱਟਰਪੰਥੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਨਨਕਾਣਾ 

Read More »

ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹੋਈ ਪੱਥਰਬਾਜ਼ੀ

ਨਨਕਾਣਾ ਸਾਹਿਬ: ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਘਿਰਾਓ ਕਰਨ ਦੀ ਖਬਰ ਸਾਹਮਣੇ ਆਈ ਹੈ ਅਤੇ ਪੱਥਰਬਾਜੀ ਕੀਤੇ ਜਾਣਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸਤੋਂ ਇਲਾਵਾ ਇਸ ਮਾਮਲੇ ਨਾਲ ਸਬੰਧਤ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੈਜ਼ਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ …

Read More »

26/11 ਤੋਂ ਬਾਅਦ ਪਾਕਿ ‘ਤੇ ਸਟ੍ਰਾਈਕ ਲਈ ਤਿਆਰ ਸੀ ਸੈਨਾ, ਸਰਕਾਰ ਨੇ ਨਹੀਂ ਦਿੱਤੀ ਸੀ ਮਨਜ਼ੂਰੀ: ਧਨੋਆ

ਮੁੰਬਈ : 26/11 ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਵਾਈ ਫੌਜ ਵੱਲੋਂ ਸਰਕਾਰ ਅੱਗੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ‘ਤੇ ਹਮਲੇ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਇਹ ਬਿਆਨ ਸਾਬਕਾ ਹਵਾਈ ਸੈਨਾ ਮੁੱਖੀ ਬੀ.ਐੱਸ ਧਨੋਆ ਨੇ ਸ਼ੁੱਕਰਵਾਰ ਨੂੰ …

Read More »

CAA ਪ੍ਰਦਰਸ਼ਨ : “ਧਿਆਨ ਹਟਾਉਣ ਲਈ ਭਾਰਤ ਵੱਲੋਂ ਪਾਕਿ ਵਿਰੁੱਧ ਕੀਤੀ ਜਾ ਸਕਦੀ ਹੈ ਕੋਈ ਕਾਰਵਾਈ! ” ਇਮਰਾਨ ਖਾਨ

ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਤੋਂ ਹਮਲੇ ਦਾ ਡਰ ਜ਼ਾਹਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਟਵਿੱਟਰ ਰਾਹੀਂ ਇਹ ਸ਼ੱਕ ਪ੍ਰਗਟ ਕੀਤਾ ਹੈ। ਇਮਰਾਨ ਨੇ ਕਿਹਾ ਹੈ, ਕਿ ਭਾਰਤ ਆਪਣੇ ਘਰੇਲੂ ਹਾਲਤਾਂ ਤੋਂ ਧਿਆਨ ਹਟਾਉਣ ਲਈ ਪਾਕਿਸਤਾਨ ਵਿਰੁੱਧ ਕੋਈ ਕਾਰਵਾਈ ਜਰੂਰ ਕਰੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਵੀ …

Read More »

ਸਰਹੱਦ ‘ਤੇ ਕਿਸੇ ਵੇਲੇ ਵੀ ਵਿਗੜ ਸਕਦੇ ਹਾਲਾਤ, ਕਾਰਵਾਈ ਲਈ ਦੇਸ਼ ਰਹੇ ਤਿਆਰ: ਫੌਜ ਮੁਖੀ

ਨਵੀਂ ਦਿੱਲੀ: ਫੌਜ ਮੁੱਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦੇ ਕਿਹਾ ਹੈ ਕਿ ਐੱਲ.ਓ.ਸੀ ‘ਤੇ ਹਾਲਤ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੇ ਹਨ ਤੇ ਦੇਸ਼ ਨੂੰ ਹਰ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਗਸਤ ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ …

Read More »

ਪਾਕਿਸ‍ਤਾਨ ਦੇ ਸਾਬਕਾ ਰਾਸ਼‍ਟਰਪਤੀ ਨੂੰ ਮੌਤ ਦੀ ਸਜ਼ਾ

ਇਸਲਾਮਾਬਾਦ: ਪਾਕਿਸ‍ਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼‍ਟਰਪਤੀ ਰਹੇ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਫ਼ਾਂਸੀ ਦੀ ਸਜ਼ਾ ਸੁਣਾਈ ਹੈ।  ਮਾਮਲੇ ਦੀ ਸੁਣਵਾਈ ਪੇਸ਼ਾਵਰ ਉੱਚ ਅਦਾਲਤ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੇ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ ਹੈ । ਮੁਸ਼ੱਰਫ ‘ਤੇ ਤਿੰਨ ਨਵੰਬਰ …

Read More »

ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਨੇ ਪਾਕਿਸਤਾਨ ਨੂੰ ਐਲਾਨਿਆ ਸਰਵੋਤਮ ਸੈਰ ਸਪਾਟਾ ਪਲੇਸ

ਮਸ਼ਹੂਰ ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਕੌਨਡੇ ਨਾਸਟ ਟਰੈਵਲਰ ਦੁਆਰਾ ਪਾਕਿਸਤਾਨ ਨੂੰ ਛੁੱਟੀਆਂ ਮਨਾਉਣ ਲਈ ਸਰਵਉੱਚ ਸੈਰ-ਸਪਾਟਾ ਸਥਾਨ ਐਲਾਨਿਆ ਗਿਆ ਹੈ। ਆਪਣੀ ਰਿਪੋਰਟ ਵਿੱਚ, ਮੈਗਜ਼ੀਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਚੀਨ ਅਤੇ ਨੇਪਾਲ ਦੇ ਮੁਕਾਬਲੇ ਸ਼ੈਰ ਲਈ ਜਿਆਦਾ ਉੱਚੀਆਂ ਚੋਟੀਆਂ ਹਨ, ਜਿਸ ਕਾਰਨ ਇਹ ਯਾਤਰੀਆਂ ਲੲੀ ਖਿੱਚ ਦਾ ਕੇਂਦਰ ਬਣ ਗਿਆ …

Read More »

ਬਹਾਦਰ ਪੰਜਾਬੀਆਂ ਕਾਰਨ ਹੀ ਯੂਰਪੀ ਦੇਸ਼ ਆਜ਼ਾਦ ਹਨ : ਬਰਤਾਨਵੀ ਵਫਦ

ਅੰਮ੍ਰਿਤਸਰ : ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਸੈਨਿਕਾਂ ਦੀ ਭੂਮਿਕਾ ਮਿਸਾਲੀ ਰਹੀ ਸੀ। ਉਨ੍ਹਾਂ ਕਿਹਾ ਕਿ ਯੂਰਪੀਅਨ ਦੇਸ਼ ਸਿਰਫ ‘ਤੇ ਸਿਫਰ ਸਿੱਖ ਭਾਈਚਾਰੇ ਕਾਰਨ ਹੀ ਅੱਜ ਅਜ਼ਾਦੀ ਮਾਣ ਰਹੀਆਂ ਹਨ। ਇਥੇ ਖਾਲਸਾ ਕਾਲਜ ਪਬਲਿਕ ਸਕੂਲ …

Read More »

ਵਿਦੇਸ਼ਾਂ ‘ਚ ਰਹਿੰਦੇ ਪਾਕਿਸਤਾਨੀਆਂ ਨੂੰ ਭਾਰਤੀਆਂ ਤੋਂ ਕੁਝ ਸਿੱਖਣਾ ਚਾਹੀਦਾ: ਇਮਰਾਨ ਖਾਨ

ਇਸਲਾਮਾਬਾਦ:  ਭਾਰੀ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਵਿਦੇਸ਼ਾਂ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ  ਭਾਰਤ ਅਤੇ ਚੀਨ ਦੇ ਪ੍ਰਵਾਸੀਆਂ ਤੋਂ ਸਿੱਖਣ  ਨੂੰ ਕਿਹਾ ਜਿਨ੍ਹਾਂ ਨੇ ਆਪਣੇ ਦੇਸ਼  ਵਿੱਚ ਕਾਫ਼ੀ ਨਿਵੇਸ਼ ਕੀਤਾ ਹੈ । ਇਮਰਾਨ ਖਾਨ ਨੇ ਆਰਥਿਕ ਹਾਲਤ ਨੂੰ ਰਫ਼ਤਾਰ ਦੇਣ ਲਈ ਪਰਵਾਸੀ …

Read More »