Breaking News

Tag Archives: New Jersey

ਨਿਊ ਜਰਸੀ ਵਿੱਚ ਹੋਲੀ ਦੇ ਜਸ਼ਨਾਂ ਵਿੱਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਕੀਤੀ ਸ਼ਿਰਕਤ 

ਵਾਸ਼ਿੰਗਟਨ- ਅਮਰੀਕਾ ਦੇ ਨਿਊਜਰਸੀ ‘ਚ ਹੋਲੀ ਦੇ ਜਸ਼ਨ ਮਨਾਉਣ ਲਈ ਸੈਂਕੜੇ ਭਾਰਤੀ-ਅਮਰੀਕੀਆਂ ਇੱਕ ਪ੍ਰਸਿੱਧ ਕਮਿਊਨਿਟੀ ਸੈਂਟਰ ‘ਚ ਇਕੱਠੇ ਹੋਏ। ਸਮਾਰੋਹ ਵਿੱਚ ਕਈ ਭਾਰਤੀ ਡਿਪਲੋਮੈਟਾਂ ਅਤੇ ਉੱਘੇ ਭਾਈਚਾਰੇ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦਾ ਆਯੋਜਨ ‘ਬਿਹਾਰ ਐਂਡ ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ (ਬੀਏਜੇਏਐਨਏ) ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ …

Read More »

ਅਮਰੀਕੀ ਹਵਾਈ ਸੈਨਾ ‘ਚ ਹਿੰਦੂ ਧਰਮ ਦਾ ਸਤਿਕਾਰ, ਸਿਪਾਹੀ ਨੂੰ ਡਿਊਟੀ ‘ਤੇ ਤਿਲਕ ਲਗਾਉਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ- ਅਮਰੀਕੀ ਹਵਾਈ ਸੈਨਾ ਵਿੱਚ ਭਾਰਤੀ ਮੂਲ ਦੇ ਇੱਕ ਮੈਂਬਰ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਵੋਮਿੰਗ ਵਿੱਚ ਐਫਈ ਵਾਰੇਨ ਏਅਰ ਫੋਰਸ ਬੇਸ ‘ਤੇ ਤਾਇਨਾਤ ਅਮਰੀਕੀ ਹਵਾਈ ਸੈਨਾ ਦੇ ਇੱਕ ਏਅਰਮੈਨ ਦਰਸ਼ਨ ਸ਼ਾਹ ਨੂੰ ਡਿਊਟੀ ਦੌਰਾਨ ਤਿਲਕ ਲਗਾਉਣ ਦੀ ਇਜਾਜ਼ਤ ਦੇ ਕੇ ਧਾਰਮਿਕ ਛੋਟ ਦਿੱਤੀ ਗਈ …

Read More »

ਪੂਰਬੀ ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, 7 ਕਰੋੜ ਲੋਕ ਪ੍ਰਭਾਵਿਤ, ਕਈ ਥਾਵਾਂ ‘ਤੇ ਐਮਰਜੈਂਸੀ ਦਾ ਐਲਾਨ

ਵਾਸ਼ਿੰਗਟਨ- ਅਮਰੀਕਾ ਦੇ ਪੂਰਬੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੈ। ਸ਼ਨੀਵਾਰ ਨੂੰ ਆਇਆ ਇਹ ਬਰਫੀਲਾ ਤੂਫਾਨ ਪਿਛਲੇ ਕੁਝ ਸਾਲਾਂ ਦੇ ਸਭ ਤੋਂ ਵੱਡੇ ਬਰਫੀਲੇ ਤੂਫਾਨਾਂ ਵਿੱਚੋਂ ਇੱਕ ਹੈ। ਇਸ ਕਾਰਨ ਕਈ ਮੌਸਮ ਸੰਬੰਧੀ ਅਲਰਟ ਜਾਰੀ ਕੀਤੇ ਗਏ ਹਨ। ਬਰਫੀਲੇ ਤੂਫਾਨ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ …

Read More »

ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਦਿੱਤਾ ਅਸਤੀਫ਼ਾ

ਨਿਊ ਜਰਸੀ (ਬਿੰਦੂ ਸਿੰਘ) : ਅਮਰੀਕਾ ਦਾ ਪਹਿਲਾ ‘ਸਿੱਖ’ ‘ਸਟੇਟ ਅਟਾਰਨੀ ਜਨਰਲ’ ਹੁਣ ਸਿਕਓਰਟੀਜ਼ ਐਂਡ ਐਕਸਚੇਂਜ ਕਮਿਸ਼ਨ ਵਿੱਚ ਸ਼ਾਮਲ ਹੋਣ ਲਈ ਅਸਤੀਫਾ ਦੇ ਰਿਹਾ ਹੈ। ਇਹ ਘੋਸ਼ਣਾ ਐਸਈਸੀ ਅਤੇ ਗਵਰਨਰ ਫਿਲ ਮਰਫੀ ਨੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਦੇ ਜਾਣ ਬਾਰੇ ਮੰਗਲਵਾਰ ਨੂੰ ਕੀਤੀ । ਗਰੇਵਾਲ ਜਨਵਰੀ 2018 ਤੋਂ ਰਾਜ ਦੇ …

Read More »

ਨਿਊ ਜਰਸੀ ਦੀ ਅਸੈਂਬਲੀ ਵਲੋਂ ਖਾਸ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ ਧਰਮਿੰਦਰ

ਨਿਊਜ਼ ਡੈਸਕ: ਹਿੰਦੀ ਸਿਨੇਮਾ ਦੇ ਅਦਾਕਾਰ ਧਰਮਿੰਦਰ ਨੂੰ ਨਿਊ ਜਰਸੀ ਸਟੇਟ ਜਨਰਲ ਅਸੈਂਬਲੀ ਅਤੇ ਅਮਰੀਕਾ ਦੀ ਸੈਨੇਟ ਵੱਲੋਂ ਸੰਯੁਕਤ ਮਤਾ ਪਾਸ ਕਰਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ ਹੈ। ਹਿੰਦੀ ਸਿਨੇਮਾ ਵਿੱਚ ਧਰਮਿੰਦਰ ਦਾ ਅਨਮੋਲ ਯੋਗਦਾਨ ਦੇਖਦੇ ਹੋਏ ਦੋਵਾਂ ਸਦਨਾਂ ਨੇ ਇਹ ਮਤਾ ਪਾਸ ਕੀਤਾ ਹੈ। ਧਰਮਿੰਦਰ ਨੇ ਲਗਭਗ …

Read More »

ਅਮਰੀਕਾ ਵਿਚ ਕੋਰੋਨਾ ਦਾ ਕਹਿਰ! ਮੌਤਾਂ ਦੀ ਗਿਣਤੀ 8000 ਤੋਂ ਪਾਰ

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨਾਲ ਹੁਣ ਤਕ ਦੁਨੀਆ ਵਿਚ 64 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਉਥਰ ਹੀ ਇਕਲੇ ਅਮਰੀਕਾ ਵਿਚ ਇਸ ਕਾਰਨ 8 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਇਸ ਨੂੰ ਦੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ …

Read More »

ਧੋਖਾਧੜੀ ਮਾਮਲੇ ‘ਚ ਦੋ ਪੰਜਾਬੀ ਅਮਰੀਕੀ ਡਾਕ‍ਟਰ ਦੋਸ਼ੀ ਕਰਾਰ

ਨਿਊਜਰਸੀ: ਅਮਰੀਕਾ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਮਰੀਕੀ ਡਾਕ‍ਟਰ ਤੇ ਉਨ੍ਹਾਂ ਦੇ ਸਾਥੀ ਨੂੰ ਫੈਡਰਲ ਬੀਮਾ ਪ੍ਰੋਗਰਾਮਾਂ ਵਿੱਚ ਦੋ ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਕਰਾਰਿਆ ਹੈ। ਅਦਾਲਤ ਵਿੱਚ ਡਾਕ‍ਟਰ ਨੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੀ ਆਪਣੀ ਭੂਮਿਕਾ ਸ‍ਵੀਕਾਰ ਕੀਤੀ ਹੈ। ਅਮਰੀਕੀ ਅਦਾਲਤ ਦੋਵੇਂ ਦੋਸ਼ੀਆਂ ਨੂੰ ਅਪ੍ਰੈਲ …

Read More »

ਨਿਊ ਜਰਸੀ ਸਟੋਰ ਦੇ ਬਾਹਰ ਗੋਲੀਬਾਰੀ, ਪੁਲਿਸ ਅਧਿਕਾਰੀ ਸਣੇ 6 ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਨਿਊਜਰਸੀ ‘ਚ ਬੁੱਧਵਾਰ ਨੂੰ ਹੋਏ ਇੱਕ ਸ਼ੂਟਆਉਟ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 6 ਲੋਕ ਮਾਰੇ ਗਏ। ਗੋਲੀਬਾਰੀ ਦੀ ਇਹ ਘਟਨਾ ਸ਼ਹਿਰ ਦੇ ਬੇਵਿਊ ਇਲਾਕੇ ਦੇ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਮਲਾ ਇਸ ਇਲਾਕੇ ਵਿੱਚ ਬਣੇ ਇੱਕ ਸਟੋਰ ਦੇ ਬਾਹਰ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ , …

Read More »

ਅਮਰੀਕਾ ਵਿਖੇ ਵਾਪਰੇ ਭਿਆਨਕ ਸੜ੍ਹਕ ਹਾਦਸੇ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਇੱਕ ਜ਼ਖਮੀ

Virginia head-on crash

[alg_back_button] Virginia head-on crash ਨਿਊਜਰਸੀ: ਅਮਰੀਕਾ ਦੇ ਵਰਜੀਨੀਆ ਨੇੜੇ ਲਗਦੇ ਰੂਟ 340 ‘ਤੇ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਕੁ ਵਜੇ ਜਦੋਂ ਰੋਡ ‘ਤੇ ਤੇਜ਼ ਰਫਤਾਰ ਪਿੱਕ ਅੱਪ ਟਰੱਕ ਡਰਾਈਵਰ ਆਪਣਾ ਸੰਤੁਲਨ …

Read More »

ਅਮਰੀਕੀ ਵੈਬਸਾਈਟ ਨੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ

ਵਾਸ਼ਿੰਗਟਨ: ਨਿਊਜਰਸੀ ਸਥਿਤ ਇੱਕ ਵੈਬਸਾਈਟ ਪਹਿਲੇ ਸਿੱਖ ਮੇਅਰ ਤਸਵੀਰ ਨਾਲ ਛੇੜਛਾੜ ਕਰਨ ‘ਤੇ ਆਲੋਚਨਾ ਦੇ ਨਿਸ਼ਾਨੇ ‘ਤੇ ਆ ਗਈ ਹੈ। ਤਸਵੀਰ ‘ਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ ਗਿਆ ਹੈ। ਅਮਰੀਕਨ ਬਜ਼ਾਰ ਦੀ ਰਿਪੋਰਟ ਦੇ ਮੁਤਾਬਕ ਵੈਬਸਾਈਟ ‘ਹਡਸਨ ਮਾਈਲ ਸਕੁਏਅਰ ਵਿਊ’ (Hudson …

Read More »