Tag Archives: Money

ਡਾਕਖਾਨੇ ਦੀ ਇਸ ਸਕੀਮ ‘ਚ ਪੈਸੇ ਜਮ੍ਹਾ ਕਰਵਾਉਣ ਨਾਲ ਮਿਲੇਗਾ ਵੱਧ ਲਾਭ

ਨਿਊਜ਼ ਡੈਸਕ: ਹਰ ਕੋਈ ਛੋਟੇ ਨਿਵੇਸ਼ ‘ਚ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸਦੇ ਲਈ, ਤੁਸੀਂ ਡਾਕਘਰ ਦੀ ਫਿਕਸਡ ਡਿਪਾਜ਼ਿਟ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹੋ।ਵਿਆਜ ਤੋਂ ਇਲਾਵਾ, ਤੁਸੀਂ ਡਾਕਖਾਨੇ ਵਿੱਚ ਐਫਡੀ ਕਰਕੇ ਕਈ ਸਹੂਲਤਾਂ ਵੀ ਪ੍ਰਾਪਤ ਕਰਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਮੁਨਾਫੇ ਦੇ ਨਾਲ-ਨਾਲ ਸਰਕਾਰੀ …

Read More »

ਇੰਸਟਾਗ੍ਰਾਮ ਤੋਂ ਪੈਸਾ ਕਮਾਉਣਾ ਹੋਇਆ ਆਸਾਨ,ਸਿਰਫ਼ ਇੱਕ ਪੋਸਟ ਤੋਂ ਹੀ ਕਮਾਏ ਜਾ ਸਕਦੇ ਨੇ ਲੱਖਾਂ ਰੁਪਏ

ਨਿਊਜ਼ ਡੈਸਕ: ਅਜਕਲ ਲੋਕ ਜ਼ਿਆਦਾਤਰ ਵਕਤ ਸੋਸ਼ਲ ਮੀਡੀਆ ਤੇ ਹੀ ਗੁਜ਼ਾਰਦੇ ਹਨ। ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ‘ਤੇ ਫੋਟੋਆਂ ਪੋਸਟ ਕਰਨਾ ਹਰ ਕੋਈ ਪਸੰਦ ਕਰਦਾ ਹੈ ਪਰ ਇਹ ਕਮਾਈ ਦਾ ਇਕ ਵੱਡਾ ਜ਼ਰੀਆ ਵੀ ਹੈ। ਇਸ ਪਲੇਟਫਾਰਮ ‘ਤੇ ਮਸ਼ਹੂਰ ਹਸਤੀਆਂ ਹਰ ਪੋਸਟ ਲਈ ਲੱਖਾਂ ਅਤੇ ਕਰੋੜਾਂ ਰੁਪਏ ਲੈਂਦੇ ਹਨ। ਹੁਣ ਤੁਸੀ …

Read More »

ਚੰਨੀ, ਹਨੀ, ਮਨੀ ਦੀ ਖੇਡ, ਇਹ ਜਨਤਾ ਸਭ ਦੇਖ ਰਹੀ ਹੈ – ਗੜ੍ਹੀ

ਚੰਡੀਗੜ੍ਹ: ਬੀਤੀ ਦੇਰ ਰਾਤ ਸੀ.ਐਮ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੰਨੀ ਹਨੀ ਮਨੀ ਦੀ ਖੇਡ ਸਾਰਾ ਪੰਜਾਬ ਦੇਖ ਰਿਹਾ ਹੈ ਅਤੇ ਜਨਤਾ ਮੂਰਖ ਨਹੀਂ ਹੈ, ਜਨਤਾ ਹੁਣ ਸਿਆਨੀ ਹੋ ਗਈ ਹੈ, ਉਹ ਚੰਗੀ ਤਰ੍ਹਾਂ ਜਾਣਦੀ …

Read More »

ਅਦਾਕਾਰ ਅਕਸ਼ੇ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਕੀਤਾ ਦੌਰਾ, ਮਾਸਕ ਨੂੰ ਲੈ ਕੇ ਹੋ ਰਹੀ ਹੈ ਅਲ਼ੋਚਨਾ

ਸ਼੍ਰੀਨਗਰ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀਰਵਾਰ ਨੂੰ ਬਾਰਡਰ ਸਿਕਿਓਰਿਟੀ ਫੋਰਸ (BSF)  ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਦੌਰਾ ਕੀਤਾ। ਅਕਸ਼ੈ ਕੁਮਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ। ਇਸ ਪੋਸਟ ਦੇ ਨਾਲ ਅਕਸ਼ੇ ਨੇ ਆਪਣੀਆਂ ਤਸਵੀਰਾਂ ਫੌਜੀਆਂ ਨਾਲ ਵੀ ਸਾਂਝੀਆਂ ਕੀਤੀਆਂ ਜੋ ਹੁਣ …

Read More »

ਕੋਰੋਨਾ ਟੀਕਾ ਨਾਲ ਵਿਸ਼ਵ ਭਰ ‘ਚ ਆਰਥਿਕ-ਸਮਾਜਿਕ ਪਾੜਾ ਵੱਧ ਸਕਦੈ

ਵਰਲ ਡੈਸਕ – ਕੋਰੋਨਾ ਟੀਕੇ ਨਾਲ ਮਹਾਂਮਾਰੀ ਤੇ ਆਰਥਿਕ ਸਥਿਤੀਆਂ ਸੁਧਰਣ ਦੇ ਆਸਾਰ ਤਾਂ ਲੱਗ ਰਹੇ ਹਨ, ਪਰ ਇਸ ਨਾਲ ਵਿਸ਼ਵ ਭਰ ‘ਚ ਅਸਮਾਨਤਾ ਵਧਣ ਦਾ ਵੀ ਖ਼ਤਰਾ ਹੈ। ਯੂਰਪ ਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਨੇ ਟੀਕੇ ਦੀ ਵੱਡੀ ਮਾਤਰਾ ਇਕੱਠੀ ਕਰ ਲਈ ਹੈ, ਜਦੋਂਕਿ ਵਿਕਾਸਸ਼ੀਲ ਅਤੇ ਗਰੀਬ ਦੇਸ਼ ਟੀਕਾ …

Read More »

ਧੋਖਾਧੜੀ ਮਾਮਲੇ ‘ਚ ਦੋ ਪੰਜਾਬੀ ਅਮਰੀਕੀ ਡਾਕ‍ਟਰ ਦੋਸ਼ੀ ਕਰਾਰ

ਨਿਊਜਰਸੀ: ਅਮਰੀਕਾ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਮਰੀਕੀ ਡਾਕ‍ਟਰ ਤੇ ਉਨ੍ਹਾਂ ਦੇ ਸਾਥੀ ਨੂੰ ਫੈਡਰਲ ਬੀਮਾ ਪ੍ਰੋਗਰਾਮਾਂ ਵਿੱਚ ਦੋ ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਕਰਾਰਿਆ ਹੈ। ਅਦਾਲਤ ਵਿੱਚ ਡਾਕ‍ਟਰ ਨੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੀ ਆਪਣੀ ਭੂਮਿਕਾ ਸ‍ਵੀਕਾਰ ਕੀਤੀ ਹੈ। ਅਮਰੀਕੀ ਅਦਾਲਤ ਦੋਵੇਂ ਦੋਸ਼ੀਆਂ ਨੂੰ ਅਪ੍ਰੈਲ …

Read More »

ਇਸ ਬੈਂਕ ਨੇ ਆਪਣੇ ਸਾਰੇ ਗਾਹਕਾਂ ਦਾ ਕਰਜ਼ਾ ਕੀਤਾ ਮੁਆਫ, ਤੁਸੀ ਵੀ ਚੈੱਕ ਕਰ ਲਵੋ ਆਪਣੇ ਕਰੈਡਿਟ ਕਾਰਡ

ਓਨਟਾਰੀਓ: ਕਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਾ ਹਰ ਗਾਹਕ ਸੁਪਨਾ ਦੇਖਦਾ ਹੈ ਕਿ ਉਨ੍ਹਾਂ ਦਾ ਕਰਜ਼ ਜਾਦੂਈ ਤਰੀਕੇ ਨਾਲ ਆਪ ਹੀ ਕਲੀਅਰ ਹੋ ਜਾਵੇ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੈਨੇਡਾ ਵਿਚ ਚੇਜ਼ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦਾ ਇਹ ਸੁਪਨਾ ਅਸਲ ‘ਚ ਸੱਚ ਹੋਇਆ ਹੈ। ਅਮਰੀਕਾ ਨਾਲ ਸਬੰਧਤ …

Read More »

ਆਪਣੇ ਸੁਪਨੇ ਪੂਰੇ ਕਰਨ ਲਈ ਮੁਟਿਆਰ ਪ੍ਰਿੰਟਰ ਤੋਂ ਲੱਖਾਂ ਰੁਪਏ ਛਾਪ ਕੇ ਪਹੁੰਚੀ AUDI ਸ਼ੋਅਰੂਮ, ਜਾਣੋ ਕਿਸਮਤ ਚਮਕੀ ਜਾਂ…

women printed money at home

ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ 20 ਸਾਲ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ। 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ …

Read More »

ਜਦੋਂ ਹਾਈਵੇਅ ‘ਤੇ ਹੋਣ ਲੱਗੀ ਨੋਟਾਂ ਦੀ ਬਰਸਾਤ, ਦੇਖੋ ਕਿੰਝ ਲੋਕਾਂ ਨੇ ਗੱਫੇ ਭਰ-ਭਰ ਲੁੱਟੇ ਨੋਟ

ਕੀ ਤੁਸੀ ਕਦੇ ਦੇਖਿਆ ਹੈ ਕਿ ਤੁਸੀ ਗੱਡੀ ‘ਚ ਹਾਈਵੇ ‘ਤੇ ਕਿਤੇ ਜਾ ਰਹੇ ਹੋ ਤੇ ਅਚਾਨਕ ਹੀ ਨੋਟਾਂ ਦੀ ਬਰਸਾਤ ਹੋਣ ਲਗ ਜਾਂਦੀ ਹੈ? ਸੁਣਨ ‘ਚ ਥੋੜਾ ਅਜੀਬ ਜਰੂਰ ਲਗ ਰਿਹਾ ਹੈ ਪਰ ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਅਮਰੀਕੀ ਰਾਜ ਦੇ ਜਾਰਜੀਆ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ …

Read More »

26 ਸਾਲ ਪਹਿਲਾਂ ਆਪਣੇ ਮਾਲਿਕ ਦੇ ਚੋਰੀ ਕੀਤੇ ਬੱਚੇ ਨੂੰ ਔਰਤ ਨੇ ਕੀਤਾ ਵਾਪਸ, ਜਾਣੋ ਕੀ ਹੈ ਪੂਰਾ ਮਾਮਲਾ

ਬੀਜਿੰਗ: ਆਪਣੇ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਇੱਕ ਔਰਤ ਨੇ 26 ਸਾਲ ਪਹਿਲਾਂ ਆਪਣੇ ਮਾਲਿਕ ਦਾ ਬੱਚਾ ਚੋਰੀ ਕਰ ਲਿਆ ਸੀ। ਪਰ ਹੁਣ ਦੋ ਦਹਾਕੇ ਬੀਤ ਜਾਣ ਤੋਂ ਬਾਅਦ ਔਰਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਹਾਲ ਹੀ ‘ਚ ਮਾਲਕ ਨੂੰ ਉਸ ਦਾ ਬੇਟਾ ਵਾਪਸ ਕਰ …

Read More »