ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਨਾਲ-ਨਾਲ ਯੂ.ਏ.ਈ. ਦਾ ਵੀ ਦੋਰਾ ਕਰਨਗੇ। ਪ੍ਰਧਾਨ ਮੰਤਰੀ 13 ਅਤੇ 14 ਨੂੰ ਫਰਾਂਸ ਵਿੱਚ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਵਿੱਚ ਬੈਸਟੀਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰਧਾਨ …
Read More »NDA ‘ਚ ਹੋਵੇਗੀ ਚਿਰਾਗ ਦੀ ਐਂਟਰੀ, ਮਿਲੇਗੀ ਮੋਦੀ ਕੈਬਨਿਟ ‘ਚ ਜਗ੍ਹਾ
ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਬਿਹਾਰ ਵਿੱਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇਸੇ ਕਾਰਨ ਲੋਕ ਜਨਸ਼ਕਤੀ ਪਾਰਟੀ (ਐਲਜੇਪੀ, ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨਾਲ ਭਾਜਪਾ ਦੀ ਨੇੜਤਾ ਵਧਦੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਿਰਾਗ ਪਾਸਵਾਨ ਦੀ ਨਰਿੰਦਰ ਮੋਦੀ ਕੈਬਨਿਟ ‘ਚ ਐਂਟਰੀ ਪੱਕੀ …
Read More »ਕਾਂਗਰਸ ਨੇ ਜਾਰੀ ਕੀਤਾ ਪਿਆਰ ਦੀ ਦੁਕਾਨ ਦਾ ਵੀਡੀਓ, ਕਿਹਾ- ਕਰਨਾਟਕ ‘ਚ ਦਿਖਾਇਆ, 2024 ‘ਚ ਫਿਰ ਦਿਖਾਵਾਂਗਾ
ਨਿਊਜ਼ ਡੈਸਕ: ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਇੱਕ ਐਨੀਮੇਟਡ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਅਨਾ ਮਾਰਿਆ ਗਿਆ ਹੈ। ਇਸ ਐਨੀਮੇਟਡ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ‘ਪਿਆਰ ਦੀ ਤਾਕਤ’। ਵੀਡੀਓ ਦੇ ਅੰਦਰ ਪੀਐਮ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਚਕਾਰ ਗੱਲਬਾਤ ਦਿਖਾਈ ਗਈ …
Read More »ਅਮਰੀਕਾ ‘ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਕੀਤਾ ਸਮਰਥਨ,ਕਹੀ ਇਹ ਗੱਲ
ਨਿਊਜ਼ ਡੈਸਕ: ਇੰਨ੍ਹੀ ਦਿਨੀ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ‘ਤੇ ਹਨ । ਦਰਅਸਲ, ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ‘ਤੇ ਪੀਐਮ ਮੋਦੀ ਅਤੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਪਰ ਇੱਕ ਅਹਿਮ ਮੁੱਦਾ ਇਹ ਵੀ ਹੈ, ਜਿਸ ‘ਤੇ ਕਾਂਗਰਸੀ ਆਗੂ ਦੀ ਰਾਏ ਮੋਦੀ ਸਰਕਾਰ ਵਾਂਗ ਹੀ ਹੈ। ਰਾਹੁਲ ਗਾਂਧੀ …
Read More »ਅੱਜ ਤੋਂ ਭਾਜਪਾ ਦੀ ਵਿਸ਼ੇਸ਼ ਜਨ ਸੰਪਰਕ ਮੁਹਿੰਮ ਹੋਵੇਗੀ ਸ਼ੁਰੂ
ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਅੱਜ (30 ਮਈ) ਤੋਂ 30 ਜੂਨ ਤੱਕ ਵਿਸ਼ੇਸ਼ ਜਨ ਸੰਪਰਕ ਮੁਹਿੰਮ ਚਲਾਏਗੀ। ਜ਼ਿਲ੍ਹਾ ਪ੍ਰਧਾਨ ਮਾਧਵਦਾਸ ਨੇ ਦੱਸਿਆ ਕਿ ਮੋਦੀ ਸਰਕਾਰ ਦੀਆਂ ਸਕੀਮਾਂ ਹਰ ਵਰਗ ਲਈ ਹਨ। ਸਮਾਜ ਦਾ ਕੋਈ ਵੀ ਅਜਿਹਾ ਵਰਗ ਨਹੀਂ ਰਿਹਾ ਜਿਸ ਨੇ ਇੰਨ੍ਹਾਂ …
Read More »ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ‘ਤੇ ਪਾਪੂਆ ਨਿਊ ਗਿਨੀ ਨੇ ਰਸਮੀ ਸੁਆਗਤ ਲਈ ਤੋੜੀ ਆਪਣੀ ਪਰੰਪਰਾ
ਨਿਊਜ਼ ਡੈਸਕ: ਪ੍ਰਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੁੱਪ ਆਫ਼ ਸੇਵਨ (G7) ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਐਤਵਾਰ ਨੂੰ ਪਾਪੂਆ ਨਿਊ ਗਿਨੀ ਪਹੁੰਚੇ ਸਨ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਹਵਾਈ ਅੱਡੇ ‘ਤੇ ਸਨਮਾਨ ਚਿੰਨ੍ਹ ਵਜੋਂ ਉਨ੍ਹਾਂ ਦੇ ਪੈਰ ਛੂਹੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਜੇਮਸ ਮੈਰਾਪੇ ਵੱਲੋਂ …
Read More »PM ਮੋਦੀ ਦੋ ਦਿਨਾਂ ‘ਚ ਕਰਨਗੇ 5300 ਕਿਲੋਮੀਟਰ ਦਾ ਸਫਰ, ਦਿੱਲੀ ਤੋਂ ਦਮਨ ਤੱਕ ਦਾ ਤੂਫ਼ਾਨੀ ਦੌਰਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਤੇ 25 ਅਪ੍ਰੈਲ ਨੂੰ 2 ਦਿਨਾਂ ਵਿੱਚ ਦੇਸ਼ ਵਿੱਚ 5300 ਕਿਲੋਮੀਟਰ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਲੰਬਾ ਅਤੇ ਵਿਅਸਤ ਹੋਣ ਵਾਲਾ ਹੈ। ਮੋਆਪਣੇ ਦੌਰੇ ਦੌਰਾਨ ਉਹ ਸੱਤ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨਗੇ ਅਤੇ ਅੱਠ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। …
Read More »ਪ੍ਰਧਾਨ ਮੰਤਰੀ ਮੋਦੀ ਨੇ ‘ਆਸਟ੍ਰੇਲੀਅਨ ਸਿੱਖ ਖੇਡਾਂ’ ਲਈ ਦਿੱਤੀਆਂ ਸ਼ੁਭਕਾਮਨਾਵਾਂ
ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸਟਰੇਲੀਆ ਨੂੰ ‘ਵਿਕਾਸ ਅਤੇ ਖੁਸ਼ਹਾਲੀ’ ਵਿੱਚ ‘ਮਜ਼ਬੂਤ ਭਾਈਵਾਲ’ ਕਰਾਰ ਦਿੰਦਿਆਂ ਬਿਸਬੇਨ ਵਿੱਚ 35ਵੀਆਂ ‘ਆਸਟ੍ਰੇਲੀਅਨ ਸਿੱਖ ਖੇਡਾਂ ’ ਨਾਲ ਜੁੜੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ‘ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ’ ਵੱਲੋਂ ਸਿੱਖ ਖੇਡਾਂ ਬ੍ਰਿਸਬੇਨ ਵਿੱਚ 7 ਤੋਂ 9 ਅਪਰੈਲ ਤੱਕ ਹੋ …
Read More »1000 ਰੁਪਏ ਦੇ ਨੋਟ ‘ਤੇ ਸਰਕਾਰ ਦਾ ਆਇਆ ਵੱਡਾ ਫੈਸਲਾ
ਨਿਊਜ਼ ਡੈਸਕ: ਨੋਟਬੰਦੀ ਤੋਂ ਬਾਅਦ ਕਰੰਸੀ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਬਾਜ਼ਾਰ ‘ਚ ਦੇਖਣ ਨੂੰ ਮਿਲ ਰਹੀਆਂ ਹਨ ਪਰ ਹੁਣ 1000 ਰੁਪਏ ਦੇ ਪੁਰਾਣੇ ਨੋਟ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਇਸ ਨੋਟ ਨੂੰ ਫਿਰ ਤੋਂ ਸ਼ੁਰੂ ਕਰ ਸਕਦੀ ਹੈ। ਨੋਟਬੰਦੀ …
Read More »PM ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਦਿੱਤਾ ਅਨੋਖਾ ਟਾਸਕ
ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਨਵਾਂ ਟਾਸਕ ਦਿੱਤਾ ਹੈ। ਪੀਐਮ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਜਾਣ ਲਈ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 15 ਮਈ ਤੋਂ 15 ਜੂਨ ਤੱਕ ਸਾਰੇ …
Read More »