Breaking News

Tag Archives: market

ਸੋਨੇ ਅਤੇ ਚਾਂਦੀ ਵਿੱਚ ਜ਼ਬਰਦਸਤ ਉਛਾਲ

ਨਿਊਜ਼ ਡੈਸਕ: ਪਿਛਲੇ ਦਿਨਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਤੋਂ ਬਾਅਦ ਇਨ੍ਹਾਂ ‘ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ ਹੈ। ਇਕ ਵਾਰ ਫਿਰ ਸੋਨੇ ਦੀ ਕੀਮਤ ਰਿਕਾਰਡ ਕੀਮਤ ਵੱਲ ਵਧ ਰਹੀ ਹੈ। ਫਰਵਰੀ ਦੀ ਸ਼ੁਰੂਆਤ ‘ਚ ਸੋਨਾ 58,500 ਰੁਪਏ ਅਤੇ ਚਾਂਦੀ 71,000 ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ …

Read More »

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਮੋਟਰਸਾਈਕਲ ਬੰਬ ਧਮਾਕੇ ‘ਚ 13 ਲੋਕ ਜ਼ਖਮੀ

ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਖੁਜਦਾਰ ਜ਼ਿਲ੍ਹੇ ਦੇ ਇੱਕ ਬਾਜ਼ਾਰ ਵਿੱਚ ਸੋਮਵਾਰ ਨੂੰ ਹੋਏ ਧਮਾਕੇ ਵਿੱਚ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸਫੋਟਕ ਬਾਜ਼ਾਰ ‘ਚ ਖੜ੍ਹੇ ਇਕ ਮੋਟਰਸਾਈਕਲ ਨਾਲ ਰਖੇ ਹੋਏ ਸਨ ਅਤੇ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ ਹੈ। ਅਧਿਕਾਰੀ …

Read More »

ਜੈਫ ਬੇਜੋਸ ਦੇ ਇਕ ਦਿਨ ‘ਚ ਡੁੱਬੇ 80,000 ਕਰੋੜ ਰੁਪਏ, ਐਲੋਨ ਮਸਕ ਨੂੰ 70,000 ਕਰੋੜ ਦਾ ਨੁਕਸਾਨ

ਨਿਊਜ਼ ਡੈਸਕ: ਅਮਰੀਕਾ ‘ਚ ਮੰਗਲਵਾਰ ਨੂੰ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਉੱਥੇ ਦੇ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਆਈ ਹੈ। ਜਿਸ ਨੇ ਵਾਲ ਸਟਰੀਟ ਨੂੰ ਹਿਲਾ ਕੇ ਰੱਖ ਦਿੱਤਾ। ਜੇਫ ਬੇਜੋਸ ਦੀ ਸੰਪੱਤੀ ਵਿੱਚ ਇੱਕ ਦਿਨ ਵਿੱਚ $9.8 ਬਿਲੀਅਨ (ਲਗਭਗ 80,000 ਕਰੋੜ ਰੁਪਏ) ਦੀ ਗਿਰਾਵਟ …

Read More »

ਹੁਣ ਕੈਨੇਡੀਅਨ ਵੀ ਖਾਣਗੇ ਭਾਰਤੀ ਕੇਲਾ ਅਤੇ ਬੇਬੀ ਕੋਰਨ, ਬਰਾਮਦ ਦਾ ਖੁੱਲ੍ਹਿਆ ਰਾਹ

ਨਵੀਂ ਦਿੱਲੀ- ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਤੋਂ ਤਾਜ਼ਾ ਬੇਬੀ ਕੌਰਨ ਅਤੇ ਕੇਲੇ ਜਲਦੀ ਹੀ ਕੈਨੇਡਾ ਨੂੰ ਨਿਰਯਾਤ ਕੀਤੇ ਜਾਣਗੇ ਕਿਉਂਕਿ ਕੈਨੇਡੀਅਨ ਅਧਿਕਾਰੀਆਂ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਖੇਤੀਬਾੜੀ ਉਤਪਾਦਾਂ ਲਈ ਆਪਣੀਆਂ ਮੰਡੀਆਂ ਖੋਲ੍ਹ ਦਿੱਤੀਆਂ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤੀ ਕੇਲੇ ਅਤੇ ਬੇਬੀ …

Read More »

ਗੈਸ ਦੀਆਂ ਉੱਚ ਕੀਮਤਾਂ ਤੋਂ ਪ੍ਰਭਾਵਿਤ ਬੀਸੀ ਦੇ ਡਰਾਈਵਰਾਂ ਨੂੰ ਜਲਦੀ ਮਿਲੇਗੀ ਛੋਟ

ਬ੍ਰਿਟਿਸ਼ ਕੋਲੰਬੀਆਂ: ਬੀਸੀ ਪ੍ਰੀਮੀਅਰ ਜੌਹਨ ਹੌਰਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਗੈਸ ਦੀਆਂ ਉੱਚ ਕੀਮਤਾਂ ਤੋਂ ਪ੍ਰਭਾਵਿਤ ਡਰਾਈਵਰਾਂ ਨੂੰ ਜਲਦੀ ਛੋਟ ਮਿਲੇਗੀ। ਹੌਰਗਨ ਨੇ ਕਿਹਾ ਜ਼ਿਆਦਾਤਰ ਡਰਾਈਵਰ ਜਿਨ੍ਹਾਂ ਨੇ ਫਰਵਰੀ ‘ਚ ਇਸ਼ੋਂਰੈਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨਾਲ ਮੂਲ ਆਟੋ ਇਸ਼ੋਰੇਂਸ ਪੋਲਸੀ ਰੱਖੀ ਸੀ, ਉਨ੍ਹਾਂ ਨੂੰ 110 ਡਾਲਰ ਦਾ ਭੁਗਤਾਨ …

Read More »

ਟੋਰਾਂਟੋ : ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਥਾਂ ਆਫਿਸ ਤੋਂ ਕੰਮ ਕਰਨ ਦੀਆਂ ਯੋਜਨਾਵਾਂ

ਇੱਕ ਨਵੀਂ ਰਿਪੋਰਟ ਅਨੁਸਾਰ ਟੋਰਾਂਟੋ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਥਾਂ ਆਫਿਸ ਤੋਂ ਕੰਮ ਕਰਨ ਲਈ ਰਾਜ਼ੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ। ਕਮਰਸ਼ੀਅਲ ਰੀਅਲ ਅਸਟੇਟ ਫਰਮ ਅਵਿਜ਼ਨ ਯੰਗ ਦਾ ਕਹਿਣਾ ਹੈ ਜਿਹੜੀਆਂ ਕੰਪਨੀਆਂ ਆਪਣੀ ਆਫਿਸ ਸਪੇਸ ਨੂੰ ਅੱਗੇ ਕਿਸੇ ਹੋਰ ਨੂੰ ਕਿਰਾਏ ਉੱਤੇ ਦੇਣਾ ਚਾਹੁੰਦੀਆਂ …

Read More »

ਦਿੱਲੀ ‘ਚ ਸੋਮਵਾਰ ਤੋਂ 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ  ਅਨਲਾਕ ਦੀ ਪ੍ਰੀਕ੍ਰਿਆ ਦੇ ਤਹਿਤ ਦਿੱਲੀ ‘ਚ ਸੋਮਵਾਰ ਤੋਂ ਸਾਰੀਆਂ ਮਾਰਕੀਟ,ਮਾਲ, ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਜਾਣਗੇ।ਰੈਸਟੋਰੈਂਟ  50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਹ …

Read More »

ਅਗਲੇ ਕੁਝ ਦਿਨਾਂ ਵਿੱਚ ਬਾਹਰੀ ਸਹੂਲਤਾਂ ਨੂੰ ਮੁੜ ਖੋਲ੍ਹਣ ਦੀ ਮਿਲ ਸਕਦੀ ਹੈ ਇਜ਼ਾਜ਼ਤ : ਕ੍ਰਿਸਟੀਨ ਐਲੀਅਟ

ਟੋਰਾਂਟੋ: ਪ੍ਰੋਵਿੰਸ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਰੀਓਪਨਿੰਗ ਦਾ ਪਲੈਨ ਜਲਦ ਹੀ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਓਨਟਾਰੀਓ ਨੂੰ ਸੇਫ ਤੇ ਧਿਆਨ ਨਾਲ ਖੋਲ੍ਹਣ ਲਈ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਤੇ ਮੈਡੀਕਲ ਮਾਹਿਰਾਂ ਨਾਲ ਰਲ ਕੇ ਕੰਮ ਕਰ ਰਹੀ ਹੈ।ਇਹ ਪੁੱਛੇ ਜਾਣ ਉੱਤੇ ਕਿ ਇਹ …

Read More »

ਕਿਸਾਨ ਯੂਨੀਅਨ ਵੱਲੋਂ ਅੱਜ ਪਟਿਆਲਾ ਸ਼ਹਿਰ ‘ਚ ਵਪਾਰੀਆਂ ਦੇ ਹੱਕ ‘ਚ ਕੀਤਾ ਗਿਆ ਪ੍ਰਦਰਸ਼ਨ

ਪਟਿਆਲਾ : ਪੰਜਾਬ ਸਰਕਾਰ ਵਲੋਂ ਲਗਾਏ ਮਿੰਨੀ ਲੋਕ ਡਾਊਨ ਤੋਂ ਖਫ਼ਾ ਦੁਕਾਨਦਾਰਾਂ ਵਲੋਂ ਅਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਜਿੰਨ੍ਹਾਂ ਦਾ ਸਾਥ ਕਿਸਾਨ ਸੰਯੁਕਤ ਮੋਰਚੇ ਵਲੋਂ ਦਿਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਘਰਾਂ ‘ਚ ਬੈਠਣ ਲਈ ਮਜਬੂਰ ਨਾ ਕਰੇ।ਜੇਕਰ ਕੋਵਿਡ 19 ਨਾਲ ਲੜਨਾ ਹੈ ਤਾਂ …

Read More »