Breaking News

Tag Archives: infosys

UPA ਦੇ ਦੌਰ ‘ਚ ਭਾਰਤ ‘ਚ ਆਰਥਿਕ ਗਤੀਵਿਧੀ ਹੋ ਗਈ ਸੀ ਠੱਪ, ਮਨਮੋਹਨ ਸਿੰਘ ਨਹੀਂ ਲੈ ਸਕੇ ਫੈਸਲਾ: ਨਰਾਇਣ ਮੂਰਤੀ

ਨਿਊਜ਼ ਡੈਸਕ: ਦੇਸ਼ ਦੀ ਦਿੱਗਜ ਆਈ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣ ਮੂਰਤੀ ਨੇ ਕਿਹਾ ਹੈ ਕਿ ਦੇਸ਼ ਨੂੰ ਆਧਾਰ ਕਾਰਡ ਵਰਗੀ ਪ੍ਰਣਾਲੀ ਦੇਣ ਵਿੱਚ ਕਾਂਗਰਸ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਪਰ ਇਸ ਤੋਂ ਬਾਅਦ ਵੀ ਉਹ ਮਨਮੋਹਨ ਸਿੰਘ ਸਰਕਾਰ ਵਿੱਚ ਸਮਾਂ ਬਹੁਤਾ ਚੰਗਾ ਨਹੀਂ ਸਮਝਦੇ। ਕਿਉਂਕਿ ਯੂਪੀਏ ਸਰਕਾਰ …

Read More »

ਇੰਫੋਸਿਸ ਦੇ ਸੰਸਥਾਪਕ ਦੇ ਜਵਾਈ ਹੋਣ ‘ਤੇ ਘਿਰੇ ਬ੍ਰਿਟੇਨ ਦੇ ਵਿੱਤ ਮੰਤਰੀ,  ਆਪਣੀ ਪਤਨੀ ਨੂੰ ਲੈ ਕੇ ਦਿੱਤਾ ਇਹ ਬਿਆਨ 

ਲੰਡਨ- ਭਾਰਤੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਇਸ ਵਾਰ ਰਿਸ਼ੀ ਸੁਨਕ ‘ਤੇ ਇੰਫੋਸਿਸ ‘ਚ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਦੀ ਹਿੱਸੇਦਾਰੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇਸ ਦਾ ਕਾਰਨ ਬ੍ਰਿਟੇਨ ਸਮੇਤ ਹੋਰ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਲਾਈਆਂ ਗਈਆਂ …

Read More »

2022 ਤੱਕ ਲੱਖਾਂ ਕਰਮਚਾਰੀਆਂ ਦੀ ਛਾਂਟੀ ਕਰਨਗੀਆਂ ਭਾਰਤੀ IT ਕੰਪਨੀਆਂ, ਰਿਪੋਰਟ

ਨਵੀਂ ਦਿੱਲੀ: ਆਟੋਮੋਸ਼ਨ ਵੱਲ ਤੇਜ਼ੀ ਨਾਲ ਵੱਧ ਰਹੀਆਂ ਘਰੇਲੂ ਸਾਫਟਵੇਅਰ IT ਕੰਪਨੀਆਂ 2022 ਤੱਕ 30 ਲੱਖ ਨੌਕਰੀਆਂ ਖਤਮ ਕਰਨ ਦੀ ਤਿਆਰੀ ‘ਚ ਹੈ। ਬੈਂਕ ਆਫ ਅਮਰੀਕਾ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਭਾਰਤੀ ਕੰਪਨੀਆਂ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰਨ ਨੂੰ ਤਿਆਰ ਹਨ। ਜਿਸ ਨਾਲ ਇਨ੍ਹਾਂ ਕੰਪਨੀਆਂ …

Read More »

ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

ਲੰਦਨ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਸਾਂਸਦ ਰਿਸ਼ੀ ਸੁਨਕ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੀਦ ਦੀ ਥਾਂ ਲਈ ਹੈ। ਯੂਰੋਪੀ ਯੂਨੀਅਨ ਦੇ ਵੱਖ ਹੋਣ ਕਾਰਨ ਇਹ ਅਹੁਦਾ ਹੁਣ ਬਹੁਤ ਮਹੱਤਵਪੂਰਣ ਹੋ ਗਿਆ ਹੈ। ਕਿਉਂਕਿ ਆਉਣ ਵਾਲੇ ਮਹੀਨਿਆਂ ਵਿੱਚ ਬ੍ਰਿਟੇਨ ਨੂੰ ਦੁਨੀਆ ਦੇ …

Read More »

ਬ੍ਰਿਟੇਨ ਚੋਣਾਂ ‘ਚ 15 ਭਾਰਤੀ ਉਮੀਦਵਾਰ ਬਣੇ ਸੰਸਦ ਮੈਂਬਰ

ਲੰਦਨ: ਯੂਕੇ ਦੀਆਂ ਆਮ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬਹੁਤ ਜ਼ਬਰਦਸਤ ਰਿਹਾ ਇਸ ਵਾਰ 15 ਭਾਰਤੀਆਂ ਨੇ ਜਿੱਤ ਦੇ ਝੰਡੇ ਗਡੇ ਜਿਨ੍ਹਾਂ ‘ਚੋਂ ਤਿੰਨ ਨਵੇਂ ਚਿਹਰੇ ਵੀ ਚੋਣ ਜਿੱਤ ਕੇ ਸੰਸਦ ‘ਚ ਪੁੱਜੇ ਹਨ। ਜਲੰਧਰ ਦੇ ਤਿੰਨ ਉਮੀਦਵਾਰਾਂ ਨੇ ਯੂਕੇ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਇਨ੍ਹਾਂ ਵਿੱਚ …

Read More »

ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ

ਵਾਸ਼ਿੰਗਟਨ: ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥਾਈ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਅਮਰੀਕਾ ‘ਚ ਹਜ਼ਾਰਾਂ ਭਾਰਤੀਆਂ ਟੈੱਕ ਪ੍ਰੋਫੈਸ਼ਨਲਸ ‘ਤੇ ਅਸਰ ਪਵੇਗਾ। ਖਬਰਾਂ ਮੁਤਾਬਕ ਅਮਰੀਕੀ ਸਰਕਾਰ ਵੱਲੋਂ 22 ਮਈ ਨੂੰ ਇਕ ਨੋਟਿਸ ਜਾਰੀ ਕਰਕੇ ਪਿਛਲੀ ਓਬਾਮਾ ਸਰਕਾਰ ਵਲੋਂ …

Read More »