Breaking News

Tag Archives: Human rights

ਬੀਬੀ ਖਾਲੜਾ ਨੂੰ ਰਾਜਸਭਾ ਵਿੱਚ ਭੇਜਣਾ ਚਾਹੀਦਾ – ਖਹਿਰਾ

ਚੰਡੀਗੜ੍ਹ – ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਕਿਹਾ ਕਿ ਰਾਜਸਭਾ ‘ਚ ਗੈਰ ਪੰਜਾਬੀਆਂ ਤੇ ਵਪਾਰੀਆਂ ਨੂੰ ਭੇਜਣ ਦੀ ਜਗਾਹ ਬੀਬੀ ਪਰਮਜੀਤ ਖਾਲੜਾ ਦੇ ਨਾਂਅ ਨੂੰ ਅੱਗੇ ਕਰਨਾ ਚਾਹੀਦਾ ਸੀ। ਖਹਿਰਾ ਨੇ ਇਸ ਪੋਸਟ ਰਾਹੀਂ ਮਾਨ ਨੂੰ ਆਪਣੇ ਦਿੱਤੇ ਬਿਆਨ ਨੂੰ ਯਾਦ …

Read More »

ਅਮਰੀਕੀ ਰਾਸ਼ਟਰਪਤੀ ਬਾਇਡਨ ਕਰਨਗੇ ਪੋਲੈਂਡ ਦਾ ਦੌਰਾ, ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਬਣ ਸਕਦੀ ਹੈ ਰਣਨੀਤੀ

ਵਾਸ਼ਿੰਗਟਨ- ਰੂਸ-ਯੂਕਰੇਨ ਜੰਗ ਦਾ ਅੱਜ 26ਵਾਂ ਦਿਨ ਹੈ। ਰੂਸ ਯੂਕਰੇਨ ‘ਤੇ ਦਿਨ-ਬ-ਦਿਨ ਆਪਣੀ ਬੰਬਾਰੀ ਵਧਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਜਾ ਰਹੇ ਹਮਲੇ ‘ਤੇ ਸਾਥੀ ਦੇਸ਼ਾਂ ਦੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਪੋਲੈਂਡ ਜਾਣਗੇ। ਜਾਣਕਾਰੀ ਮੁਤਾਬਕ ਬਾਇਡਨ ਨਾਟੋ ਅਤੇ ਯੂਰਪੀ ਦੇਸ਼ਾਂ ਨਾਲ …

Read More »

ਦੁਨਿਆ ਤੇ ਹਰ ਹਿੱਸੇ ‘ਚ ਮਨੁੱਖੀ ਅਧਿਕਾਰਾਂ ਦੇ ਪੱਖ ਤੇ ਵਿਰੋਧ ਦੀਆਂ ਉੱਠਦੀਆਂ ਆਵਾਜ਼ਾਂ

ਬਿੰਦੂ ਸਿੰਘ   ਬੋਲਣ ਦੀ, ਧਰਮ ਦੀ ਆਜ਼ਾਦੀ, ਤਸ਼ੱਦਤ ਵਿਤਕਰੇ  ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਅਜ਼ਾਦੀ , ਬੇਸ਼ੱਕ ਇਹ ਨੁਕਤੇ  ਮਨੁੱਖੀ ਅਧਿਕਾਰਾਂ ਹੇਠ ਇਨਸਾਫ ਮੰਗਣ ਵਾਲਿਆਂ ਦੇ ਰੋਸ ਮੁਜ਼ਾਹਰਿਆਂ ਦੇ ਹੱਥ ‘ਚ ਫੜੀਆਂ ਤਖੱਤੀਆਂ ਤੇ ਨਾਅਰਿਆਂ ਵਿੱਚ ਵੱਖ ਵੱਖ ਸਮੇਂ ਵੇਖਣ ਤੇ ਸੁਣਨ ਨੂੰ ਮਿਲਦੇ ਹਨ। ਪਰ ਇਸ ਵਾਰ ਗੱਲ …

Read More »

ਪੁਲਿਸ ਥਾਣਿਆਂ ‘ਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ ’ਤੇ ਵਿਅਕਤੀ ਸੁਰੱਖਿਅਤ ਹੈ : ਚੀਫ ਜਸਟਿਸ

ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਨੇ ਕਿਹਾ ਹੈ ਕਿ ਪੁਲਿਸ ਥਾਣਿਆਂ ‘ਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ ’ਤੇ ਵਿਅਕਤੀ ਸੁਰੱਖਿਅਤ ਰਹਿ ਸਕਦਾ ਹੈ। ਇਨ੍ਹਾਂ ਦੋਵਾਂ ਨੂੰ ਥਾਣਿਆਂ ‘ਚ ਖ਼ਤਰਾ ਸਭ ਤੋਂ ਵੱਧ ਹੈ।’ ਜੇਕਰ ਤਾਜ਼ਾ ਰਿਪੋਰਟ ਦੇਖੀਏ ਤਾਂ ਪਤਾ ਲੱਗਦਾ …

Read More »

ਕੈਨੇਡਾ ਦੇ ਸੂਬੇ ‘ਚ ਸਿੱਖ ਦਸਤਾਰ ਸਮੇਤ ਹੋਰ ਧਾਰਮਿਕ ਚਿੰਨ੍ਹਾਂ ’ਤੇ ਲੱਗੀ ਰੋਕ

ਮਾਂਟਰੀਅਲ: ਕੈਨੇਡਾ ਦੇ ਕਿਊਬੇਕ ਸੂਬੇ ‘ਚ ਵੀ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਧਰਮ–ਨਿਰਪੱਖਤਾ ਦੇ ਨਾਂਅ ’ਤੇ ਇੱਕ ਅਜਿਹਾ ‘ਵਿਵਾਦਗ੍ਰਸਤ’ ਬਿਲ ਪਾਸ ਕੀਤਾ ਹੈ ਕਿ ਜਿਸ ਕਾਰਨ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਹਿਨ ਸਕੇਗੀ, ਕੋਈ ਮਸੀਹੀ …

Read More »

13 ਸਾਲ ਦੀ ਉਮਰ ‘ਚ ਗ੍ਰਿਫਤਾਰ ਹੋਏ ਬੱਚੇ ਨੂੰ ਹੁਣ ਸਊਦੀ ਦੇਵੇਗਾ ਮੌਤ ਦੀ ਸਜ਼ਾ?

ਰਿਆਦ: ਸਾਊਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤੇ ਗਏ ਬੱਚੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਬੱਚੇ ਨੂੰ ਵਿਰੋਧ ਪ੍ਰਦਰਸ਼ਨ, ਅੱਤਵਾਦੀ ਸੰਗਠਨ ਨਾਲ ਜੁੜ੍ਹਨ ਤੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਹਿਊਮਨ ਰਾਈਟਸ ਐਕਸਪਰਟਸ ਦੇ ਮੁਤਾਬਕ ਫਿਲਹਾਲ 18 ਸਾਲਾ ਦੇ …

Read More »

ਕੈਨੇਡਾ ’ਚ ਲੱਗੀ 1984 ਪੀੜਤਾਂ ਦੇ ਦੁੱਖਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ

ਵੈਨਕੂਵਰ: 1984 ‘ਚ ਹੋਏ ਸਿੱਖ ਕਤਲੇਆਮ ਨੂੰ ਦਹਾਕਿਆਂ ਬੀਤ ਗਏ ਕਦੇ ਉਨ੍ਹਾਂ ਨੂੰ ਦਿੱਲੀ ਦੰਗਿਆਂ ਦਾ ਨਾਮ ਦਿੱਤਾ ਗਿਆ ਕਦੇ ਉਨ੍ਹਾਂ ਨੂੰ ਇੱਕ ਭੜਕਾਊ ਘਟਨਾ ਦੱਸਿਆ ਗਿਆ ਪਰ ਸਹੀ ਮਾਇਨਿਆਂ ‘ਚ ਉਹ ਸਿੱਖ ਕਤਲੇਆਮ ਸੀ। ਦੰਗੇ ਹਮੇਸ਼ਾ ਦੋ ਧਿਰਾਂ ‘ਚ ਹੁੰਦੇ ਨੇ, ਲੜ੍ਹਾਈ ਹਮੇਸ਼ਾ ਦੋ ਧਿਰਾਂ ‘ਚ ਹੁੰਦੀ ਹੈ ਉਥੇ …

Read More »

ਹਾਈ ਕੋਰਟ ਦਾ ਇਤਿਹਾਸਿਕ ਫੈਸਲਾ : ਜੇ ਪੁਲਿਸ ਕੇਸਾਂ ‘ਚ ਕਿਸੇ ਦੀ ਜਾਤ ਲਿਖੀ ਤਾਂ ਜਾਣਾ ਪਵੇਗਾ ਜੇਲ੍ਹ

ਚੰਡੀਗੜ੍ਹ :  ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਿਕ ਹੋ ਨਿੱਬੜਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰਾਂ, ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਅਤੇ ਨਿਆਇਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜਿਹੜੇ ਕੇਸ ਵੀ ਅਦਾਲਤਾਂ ਵਿੱਚ ਰੱਖੇ ਜਾਣ ਉਸ ਵਿੱਚ ਕਿਸੇ ਥਾਂ ਵੀ ਮੁਲਜ਼ਮ, ਗਵਾਹ ਜਾਂ ਪੀੜਤਾਂ …

Read More »

ਅਕਾਲੀਆਂ ਦੇ ਅਫਸਰ ਸਭ ਤੋਂ ਜ਼ਾਲਮ ਸਾਬਤ ! ਵਿਧਾਨ ਸਭਾ ‘ਚ ਰਿਪੋਰਟ ਪੇਸ਼ !

ਚੰਡੀਗੜ੍ਹ: ਸਾਲ 2016-17 ਦੌਰਾਨ ਜਿਸ ਵੇਲੇ ਅਕਾਲੀ ਭਾਜਪਾ ਗੱਠਜੋੜ ਸੱਤਾ ‘ਤੇ ਕਾਬਜ ਸੀ ਉਸ ਵੇਲੇ ਦੀ ਪੁਲਿਸ ਸਭ ਤੋਂ ਜ਼ਾਲਮ ਸਾਬਤ ਹੋਈ ਹੈ। ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ, ਬਲਕਿ ਮਨੁੱਖੀ ਅਧਿਕਾਰਾਂ ਦੇ ਘਾਣ ਸਬੰਧੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਸਮੇਂ ਇਸ ਨਾਲ ਸਬੰਧਤ ਲਿਖਤੀ ਅੰਕੜੇ ਪੇਸ਼ …

Read More »

ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬਣਾ ਤਾ, ਇਨ੍ਹਾਂ ‘ਚ 2 ਪੰਜਾਬੀ ਬਹੁੜੀਂ ਵੇ ਰੱਬਾ ਬਹੁੜੀਂ

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ …

Read More »