ਲੰਡਨ- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਰਾਤ 10:30 ਵਜੇ ਯੂਕੇ ਦੇ ਹਾਊਸ ਆਫ਼ ਕਾਮਨਜ਼ ਵਿੱਚ ਇੱਕ ਭਾਸ਼ਣ ਦੇਣਗੇ। ਦੱਸ ਦਈਏ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ੇਲੇਨਸਕੀ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਲ ਕਈ ਵਾਰ ਦੇਸ਼ ਨੂੰ ਵੀਡੀਓ ਸੰਦੇਸ਼ ਵੀ ਦੇ ਚੁੱਕੇ ਹਨ। ਦੂਜੇ ਪਾਸੇ …
Read More »22 ਨਵੰਬਰ ਤੋਂ ਪਾਰਲੀਆਮੈਂਟ ਦੀ ਕਾਰਵਾਈ ਹੋਵੇਗੀ ਸ਼ੁਰੂ, ਹਾਊਸ ਆਫ ਕਾਮਨਜ਼ ‘ਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦੀ ਸੰਪੂਰਨ ਵੈਕਸੀਨ ਲੱਗੀ ਹੋਣੀ ਲਾਜ਼ਮੀ
ਓਟਾਵਾ: 22 ਨਵੰਬਰ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਹਾਊਸ ਆਫ ਕਾਮਨਜ਼ ਵਿੱਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਨੇ ਕੋਵਿਡ 19 ਖਿਲਾਫ ਆਪਣਾ ਸੰਪੂਰਨ ਟੀਕਾਕਰਣ ਮੁਕੰਮਲ ਕਰਵਾਇਆ ਹੋਵੇਗਾ। ਇਸ ਨਾਲ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਲਈ ਵੱਡੀ ਦਿੱਕਤ ਖੜ੍ਹੀ ਹੋ …
Read More »ਬ੍ਰਿਟੇਨ ਦਾ ਯੂਰਪੀਅਨ ਸੰਘ ਤੋਂ ਵੱਖ ਹੋਣ ਤੈਅ, ਮਹਾਰਾਣੀ ਨੇ ਦਿੱਤੀ ਮਨਜ਼ੂਰੀ
ਲੰਦਨ: ਬ੍ਰਿਟੇਨ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਬ੍ਰਿਟੇਨ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਬਿੱਲ ਨੂੰ ਮਹਾਰਾਣੀ ਏਲੀਜ਼ਾਬੈਥ ਨੇ ਮਨਜ਼ੂਰੀ ਦੇ ਦਿੱਤੀ ਹੈ। ਮਹਾਰਾਣੀ ਦੀ ਇਜਾਜ਼ਤ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਬਣ ਜਾਵੇਗਾ। ਬੋਰਿਸ ਜੋਹਨਸਨ ਸਰਕਾਰ ਨੇ ਦੇਸ਼ ਦੇ ਦੋਵੇਂ ਸਦਨਾਂ ‘ਚ …
Read More »ਭਾਰਤੀ ਡਾਕਟਰਾਂ ਤੇ ਨਰਸਾਂ ਲਈ ਖੁਸ਼ਖਬਰੀ, ਬ੍ਰਿਟੇਨ ਸਰਕਾਰ ਦੇਵੇਗੀ ਫਾਸਟ ਟ੍ਰੈਕ ਵੀਜ਼ਾ
ਲੰਦਨ: ਬ੍ਰਿਟੇਨ ਸਰਕਾਰ ਜਲਦ ਹੀ ਅਜਿਹੀ ਯੋਜਨਾ ਲਾਗੂ ਕਰਨ ਵਾਲੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਡਾਕਟਰਾਂ ਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇ ਕੇ ਬੁਲਾਇਆ ਜਾਵੇਗਾ। ਸਰਕਾਰੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਦੇ ਚਲਦਿਆਂ ਇਹ ਯੋਜਨਾ ਬਣਾਈ ਗਈ ਹੈ। ਇਸ ਦਾ ਸਭ …
Read More »ਸਿੱਖ ਐਮ.ਪੀ. ਤਨਮਨਜੀਤ ਢੇਸੀ ਨੇ ਯੂ.ਕੇ. ਚੋਣਾਂ ‘ਚ ਮੁੜ ਹਾਸਲ ਕੀਤੀ ਜਿੱਤ
ਲੰਦਨ: ਬਰਤਾਨੀਆ ਵਿੱਚ ਹੋਈਆਂ ਆਮ ਚੋਣਾਂ ‘ਚ ਤਨਮਨਜੀਤ ਸਿੰਘ ਢੇਸੀ ਨੇ ਇਸ ਵਾਰ ਫਿਰ ਆਪਣੀ ਸੀਟ ‘ਤੇ ਜਿੱਤ ਹਾਸਲ ਕਰ ਲਈ ਹੈ। ਤਨਮਨਜੀਤ ਸਿੰਘ ਢੇਸੀ ਸਲੋਹ ਹਲਕੇ ਤੋਂ ਚੋਣ ਲੜੇ ਸਨ। ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਨੂੰ ਕੁੱਲ 29,421 ਵੋਟਾਂ ਪਈਆਂ ਜਦਕਿ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੰਵਲਤੂਰ ਕੌਰ ਗਿੱਲ …
Read More »ਭਾਰਤੀ ਮੂਲ ਦੀ ਪ੍ਰੀਤੀ ਪਟੇਲ ਬਣੀ ਬਰਤਾਨੀਆ ਦੀ ਗ੍ਰਹਿ ਮੰਤਰੀ
ਲੰਦਨ: ਸਾਬਕਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਬ੍ਰੇਗਜ਼ਿਟ ਨੀਤੀ ਦੀ ਮੁੱਖ ਆਲੋਚਕਾਂ ‘ਚ ਸ਼ਾਮਲ ਪ੍ਰੀਤੀ ਪਟੇਲ ਨੂੰ ਨਵੇਂ ਪ੍ਰਧਾਨ ਮੰਤਰੀ ਜਾਨਸਨ ਦੀ ਕੈਬੀਨਟ ‘ਚ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਪ੍ਰੀਤੀ ਪਟੇਲ ਗ੍ਰਹਿ ਮੰਤਰੀ ਦੇ ਇਸ ਅਹੁਦੇ ‘ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਗ੍ਰਹਿ …
Read More »ਲਿਬਰਲ ਐਮਪੀ ਸਕੌਟ ਬ੍ਰਿਸਨ ਨੇ ਟਰੂਡੋ ਕੈਬਨਿਟ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
ਓਟਵਾ: 22 ਸਾਲ ਤੱਕ ਮੈਂਬਰ ਪਾਰਲੀਆਮੈਂਟ ਰਹਿਣ ਤੋਂ ਬਾਅਦ ਲਿਬਰਲ ਐਮਪੀ ਸਕੌਟ ਬ੍ਰਿਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ 10 ਫਰਵਰੀ ਤੋਂ ਪ੍ਰਭਾਵੀ ਹੋਵੇਗਾ। ਬੁੱਧਵਾਰ ਨੂੰ ਬ੍ਰਿਸਨ ਨੇ ਪਹਿਲੀ ਵਾਰੀ ਚੁਣੇ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਆਪਣਾ ਆਖਰੀ ਭਾਸ਼ਣ …
Read More »