ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੂਬੇ ’ਚ ਬੇਕਾਬੂ ਹੋ ਰਹੇ ਡੇਂਗੂ ਮਾਮਲਿਆਂ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੀ ਤਰਸਯੋਗ ਹਾਲਤ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਹੱਥੋਂ ਲੁੱਟਣ ਲਈ ਲਾਵਾਰਸ ਛੱਡ ਦਿੱਤਾ ਹੈ। ਪ੍ਰੋ. …
Read More »ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਉਰਫ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਨਿਊਜ਼ ਡੈਸਕ: ਠਾਕੁਰ ਸੱਜਣ ਸਿੰਘ ਉਰਫ ਅਨੁਪਮ ਸ਼ਿਆਮ, ਜਿਨ੍ਹਾਂ ਨੇ ਛੋਟੇ ਪਰਦੇ ‘ਤੇ ਆਪਣੀ ਇਲਾਹਾਬਾਦੀ ਸੁਰ ਅਤੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਦਾ 63 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ …
Read More »ਕੋਵਿਡ ਮਰੀਜ਼ਾਂ ਲਈ ਅਹਿਮ ਸੇਵਾ ਕਰ ਰਿਹਾ ਹੈ ਬਟਾਲਾ ਦਾ ਸਹਾਰਾ ਕਲੱਬ
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕੋਵਿਡ ਦੀ ਦੂਜੀ ਲਹਿਰ ‘ਚ ਗੈਰ ਸਰਕਾਰੀ ਸੰਗਠਨ ਅਤੇ ਸਮਾਜਿਕ ਸੰਸਥਾਵਾਂ ਲੋਕਾਂ ਲਈ ਇਸ ਔਖੇ ਵੇਲੇ ‘ਚ ਮਦਦ ਲਈ ਅੱਗੇ ਆ ਰਹੇ ਹਨ । ਕੁਝ ਇਸ ਤਰ੍ਹਾਂ ਦੀ ਹੀ ਬਟਾਲਾ ਦੀ ਸੰਸਥਾ ਸਹਾਰਾ ਕਲੱਬ ਨੇ ਲੋਕਾਂ ਦੇ ਸਹਿਯੋਗ ਨਾਲ ਐਮਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਬੀਤੇ ਇਕ …
Read More »ਕੋਰੋਨਾ ਵਾਇਰਸ : ਸੁਪਰੀਮ ਕੋਰਟ ਦਾ ਪ੍ਰਾਈਵੇਟ ਲੈਬਾਂ ਨੂੰ ਵੱਡਾ ਝਟਕਾ ! ਨਹੀਂ ਲੈ ਸਕਣਗੇ ਟੈਸਟ ਦੇ ਰੁਪਏ
ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੁਣ ਸੁਪਰੀਮ ਕੋਰਟ ਵਲੋਂ ਵੀ ਇਸ ਦੇ ਟੈਸਟ ਨੂੰ ਲੈ ਕੇ ਵਡਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸੁਪਰੀਮ ਕੋਰਟ ਵਲੋਂ ਪ੍ਰਾਈਵੇਟ ਲੈਬਾਂ ਨੂੰ ਇਸ ਦੇ ਟੈਸਟਾਂ ਸੰਬੰਧੀ ਸਖ਼ਤ ਨਿਰਦੇਸ਼ ਦਿਤੇ ਗਏ ਹਨ ਕਿ ਉਹ ਕੋਰੋਨਾ ਵਾਇਰਸ …
Read More »ਮਹਿਲਾ ਨੇ 6 ਕਿੱਲੋ ਦੀ ‘ਬੇਬੀ ਸੂਮੋ’ ਨੂੰ ਦਿੱਤਾ ਜਨਮ, ਜਾਣੋ ਇੰਨੇ ਭਾਰ ਪਿੱਛੇ ਕੀ ਹੈ ਕਾਰਨ
ਸਿਡਨੀ: ਕੁੱਖ ਤੋਂ ਲੈ ਕੇ ਜਨਮ ਤੱਕ ਮਾਪਿਆਂ ਦੀ ਜ਼ਿੰਦਗੀ ‘ਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਲੈ ਕੇ ਕਈ ਚਾਅ ਤੇ ਉਮੀਦਾਂ ਹੁੰਦੀਆਂ ਹਨ। ਹਰ ਮਾਤਾ-ਪਿਤਾ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਪੈਦਾ ਹੋਣ ਵਾਲਾ ਬੱਚਾ ਸਿਹਤਮੰਦ ਤੇ ਸੋਹਣਾ ਹੋਵੇ। ਪੈਦਾ ਹੋਣ ਤੋਂ ਬਾਅਦ ਬੱਚਿਆਂ ਦੀ ਸਿਹਤ ਨਾਲ ਜੁੜੀ …
Read More »ਔਰਤ ਨੇ ਦਿੱਤਾ ਇੱਕ ਅਜਿਹੇ ਬੱਚੇ ਨੂੰ ਜਨਮ ਜਿਸ ਨੂੰ ਦੇਖ ਕੇ ਡਾਕਟਰਾਂ ਦੀਆਂ ਅੱਖਾਂ ਵੀ ਰਹਿ ਗਈਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ
ਟੌਂਕ (ਰਾਜਸਥਾਨ) : ਦੁਨੀਆਂ ਵਿੱਚ ਅਜੀਬ ਅਜੀਬ ਕਿਸਮ ਦੇ ਕੇਸ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਜਿਹੜਾ ਕੇਸ ਅੱਜ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ ਇੱਥੇ ਇੱਕ ਅਜਿਹੇ ਬੱਚੇ ਨੇ ਜਨਮ ਲਿਆ ਹੈ ਜਿਸ ਦੇ 4 ਲੱਤਾ ਹਨ। ਇੱਥੇ ਹੀ ਬੱਸ ਨਹੀਂ ਇਸ …
Read More »