Breaking News

Tag Archives: hindi movie

‘ਗਦਰ 2’ ਦਾ ਮੋਸ਼ਨ ਪੋਸਟਰ ਆਇਆ ਸਾਹਮਣੇ, ਗਾਣੇ ਨੇ ਫਿਰ ਜਿੱਤਿਆ ਦਿਲ

ਨਿਊਜ਼ ਡੈਸਕ:ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ਫਿਲਮ ‘ਗਦਰ 2’ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। 22 ਸਾਲ ਪਹਿਲਾਂ ਆਪਣੀ ਪ੍ਰੇਮਿਕਾ ਸਕੀਨਾ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਨੇ ਅਜਿਹੀ ਬਗਾਵਤ ਕੀਤੀ ਸੀ ਕਿ ਪਾਕਿਸਤਾਨ ਹਿਲ ਗਿਆ ਸੀ। ਹੁਣ ਇਕ ਵਾਰ ਫਿਰ ਤਾਰਾ ਸਿੰਘ …

Read More »

ਮੰਗਣੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਆਖਿਰ ਸੋਨਾਕਸ਼ੀ ਨੇ ਦੱਸੀ ਸਲਮਾਨ ਤੇ ਆਪਣੇ ਰਿਸ਼ਤੇ ਦੀ ਸਚਾਈ

Sonakshi

ਨਿਊਜ਼ ਡੈਸਕ: ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਦੀ ਹਾਲ ਹੀ ਵਿੱਚ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਸਲਮਾਨ ਅਦਾਕਾਰਾ ਨੂੰ ਅੰਗੂਠੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਗਿਆ ਕਿ ਦੋਵਾਂ ਨੇ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੈ। ਤਸਵੀਰ ਵਿੱਚ ਸੋਨਾਕਸ਼ੀ ਦੇ ਸੰਧੂਰ …

Read More »

ਅਫਸਾਨਾ ਖਾਨ ਦੀ ਹਲਦੀ ਤੇ ਮਹਿੰਦੀ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਨਿਊਜ਼ ਡੈਸਕ: Bigg Boss 15 ਦੀ ਕੰਟੈਂਸਟੈਂਟ ਅਫਸਾਨਾ ਖਾਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਅਫਸਾਨਾ ਆਪਣੇ ਬੁਆਇਫਰੈਂਡ ਸਾਜ਼ ਨਾਲ 19 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅਫਸਾਨਾ ਖਾਨ ਦੀ ਹਲਦੀ ਅਤੇ ਮਹਿੰਦੀ ਸੀ। ਅਫਸਾਨਾ-ਸਾਜ਼ ਦੀ ਪ੍ਰੀ-ਵੈਡਿੰਗ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆ …

Read More »

ਦੀਪ ਸਿੱਧੂ ਦੀ ਮੌਤ ਬਾਰੇ ਸੁਣ ਕੇ ਫੁੱਟ-ਫੁੱਟ ਕੇ ਰੋਈ ਮਹਿਲਾ ਮਿੱਤਰ ਰੀਨਾ ਰਾਏ, ਵੀਡੀਓ ਆਈ ਸਾਹਮਣੇ

ਨਿਊਜ਼ ਡੈਸਕ: ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਦੇਹਾਂਤ ਦੀ ਖਬਰ ਤੋਂ ਬਾਅਦ ਹਰ ਕੋਈ ਸਦਮੇ ‘ਚ ਹੈ। ਬੀਤੀ ਰਾਤ ਉਨ੍ਹਾਂ ਦੀ ਸਿੰਘੂ ਬਾਰਡਰ ਨੇੜ੍ਹੇ KMP ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਹੋਇਆ ਉਨ੍ਹਾਂ ਦੀ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ ਸੀ। ਇਸ ਕਾਰ …

Read More »

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦਾ ਲਾਈਵ ਸ਼ੋਅ ਦੌਰਾਨ ਸਟੇਜ ‘ਤੇ ਕੁਟਾਪਾ, ਵੀਡੀਓ ਵਾਇਰਲ

ਚੰਡੀਗੜ੍ਹ: ਲਾਈਵ ਸ਼ੋਅ ਦੌਰਾਨ ਸਟੇਜ ‘ਤੇ ਮਸ਼ਹੂਰ ਪੰਜਾਬੀ ਗਾਇਕ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਗਾਇਕ ‘ਤੇ ਹਮਲਾ ਕਰਨ ਵਾਲੇ ਦੀ ਪਛਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਗੁਰ ਚਾਹਲ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ …

Read More »

ਪਾਲੀਵੁੱਡ ਤੋਂ ਬਾਅਦ ਹੁਣ ਹਾਲੀਵੁੱਡ ‘ਚ ਨੀਰੂ ਬਾਜਵਾ ਦਿਖਾਏਗੀ ਆਪਣੀ ਅਦਾਕਾਰੀ ਦਾ ਜਲਵਾ

ਨਿਊਜ਼ ਡੈਸਕ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੀ ਹੈ। ਨੀਰੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1998 ਦੇ ‘ਚ ‘ਮੈਂ ਸੋਲਹ ਬਰਸ ਕੀ’ ਮੂਵੀ ਤੋਂ ਕੀਤੀ। ਜਿਸ ਵਿਚ ਨੀਰੂ ਨੇ ਟੀਨਾ ਦਾ ਕਿਰਦਾਰ ਨਿਭਾਇਆ। ਜਿਸ ਤੋਂ ਬਾਅਦ ਨੀਰੂ ਨੇ ਕਦੇ ਮੁੜ ਕੇ ਨਹੀਂ …

Read More »

ਕਰਨ ਔਜਲਾ ਦੀ ਐਲਬਮ BTFU ਦਾ ਪਹਿਲਾ ਗੀਤ ‘Chu Gon Do?’ ਰਿਲੀਜ਼

ਨਿਊਜ਼ ਡੈਸਕ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ‘BTFU’ ਦਾ ਪਹਿਲਾ ਗੀਤ ‘Chu Gon Do?’ ਅੱਜ ਰਿਲੀਜ਼ ਹੋ ਗਿਆ ਹੈ। ਕਰਨ ਔਜਲਾ ਨੇ ਇਸ ਗੀਤ ਦੇ ਲਿਰਿਕਸ ਵੀ ਖ਼ੁਦ ਲਿਖੇ ਹਨ ਤੇ ਕੰਪੋਜ਼ੀਸ਼ਨ ਵੀ ਖ਼ੁਦ ਹੀ ਕੀਤੀ ਹੈ ਤੇ ਗੀਤ ਨੂੰ ਮਿਊਜ਼ਿਕ ਟਰੂ ਸਕੂਲ ਨੇ ਦਿੱਤਾ ਹੈ। …

Read More »

ਗੁਲਸ਼ਨ ਕੁਮਾਰ ਕਤਲਕਾਂਡ: ਬੰਬੇ ਹਾਈਕੋਰਟ ਨੇ ਰਾਊਫ ਮਰਚੈਂਟ ਦੀ ਸਜ਼ਾ ਰੱਖੀ ਕਾਇਮ

ਮੁੰਬਈ : ਗੁਲਸ਼ਨ ਕੁਮਾਰ ਕਤਲਕਾਂਡ ‘ਚ ਬੰਬੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਕੋਰਟ ਨੇ ਦੋਸ਼ੀ ਰਾਊਫ ਮਰਚੈਂਟ ਦੀ ਸਜ਼ਾ ਕਾਇਮ ਰੱਖੀ ਹੈ, ਜਦਕਿ ਰਾਜ ਸਰਕਾਰ ਵਲੋਂ ਰਮੇਸ਼ ਤੁਰਾਨੀ ਵਾਲੇ ਚੈਲੇਂਜ ਨੂੰ ਕੋਰਟ ਨੇ ਖਾਰਜ ਦਿੱਤਾ ਹੈ। ਇਸ ਤੋਂ ਇਲਾਵਾ ਅਬਦੁਲ ਰਾਸ਼ਿਦ ਨੂੰ ਵੀ ਹਾਈਕੋਰਟ ਨੇ ਦੋਸ਼ੀ ਠਹਿਰਾਇਆ ਹੈ। …

Read More »

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਨਵੀਂ ਐਲਬਮ ਨੂੰ ਲੈ ਕੇ ਫੈਨਜ਼ ਉਤਸੁਕ

ਚੰਡੀਗੜ੍ਹ : ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਮ ਹੈ। ਦਿਲਜੀਤ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਐਕਟਿੰਗ ਅਤੇ ਗਾਇਕੀ ਦੋਵਾਂ ਕਲਾਵਾਂ ਰਾਹੀਂ ਆਪਣੀ ਛਾਪ ਛੱਡੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਤਸਵੀਰਾਂ ਤੇ ਸ਼ੇਅਰ ਕਰ ਕੇ ਆਪਣੇ …

Read More »

ਹਨੂਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਲਾਕਡਾਊਨ ਦੌਰਾਨ ਹੋਏ ਬੇਰੁਜ਼ਗਾਰ, ਗੁਜ਼ਾਰੇ ਲਈ ਵੇਚਣੀ ਪਈ ਬਾਈਕ

ਨਿਊਜ਼ ਡੈਸਕ: ਟੀਵੀ ਸ਼ੋਅ ਵਿੱਚ ‘ਹਨੂਮਾਨ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨਿਰਭੈ ਵਧਵਾ ਪਿਛਲੇ ਲਗਭਗ 1.5 ਸਾਲ ਤੋਂ ਬੇਰੁਜ਼ਗਾਰ ਹਨ ਅਤੇ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਫਿਲਹਾਲ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸਕਰ ਉਹ ਇਸ ਦੌਰਾਨ ਆਰਥਿਕ ਰੂਪ …

Read More »