Breaking News

Tag Archives: Hans Raj Hans

ਲਓ ਕਰ ਲਓ ਘਿਓ ਨੂੰ ਭਾਂਡਾ ਕੋਈ ਪ੍ਰਨੀਤ ਕੌਰ ਦੇ ਬੈਂਕ ਖਾਤੇ ‘ਚੋਂ ਹੀ 23 ਲੱਖ ਰੁਪਇਆ ਕੱਢਵਾ ਗਿਆ, ਕਹਿੰਦਾ ਜਲਦੀ ਕਰੋ ਖਾਤੇ ਬਾਰੇ ਦੱਸੋ ਤਨਖਾਹ ਪਾਉਣੀ ਹੈ, ਤੇ ਫਿਰ ਪਿੱਛੇ ਬਚੀ ਹੈਰਾਨੀ

ਪਟਿਆਲਾ : ਇਤਿਹਾਸ ਗਵਾਹ ਹੈ ਕਿ ਇਨਸਾਨ ਹਰ ਉਸ ਸਖ਼ਸ਼ ਤੋਂ ਪ੍ਰਭਾਵਿਤ ਹੋਇਆ ਹੈ ਜਿਹੜਾ ਉਸ ਦਾ ਰੋਲ ਮਾਡਲ (ਸੇਧ ਦੇਣ ਵਾਲਾ) ਹੁੰਦਾ ਹੈ, ਫਿਰ ਭਾਵੇਂ ਉਹ ਰੋਲ ਮਾਡਲ ਕੋਈ ਕ੍ਰਿਕਟ ਖਿਡਾਰੀ ਹੋਵੇ, ਕੋਈ ਗਾਇਕ ਹੋਵੇ, ਕੋਈ ਫਿਲਮ ਅਦਾਕਾਰ ਹੋਵੇ ਜਾਂ ਫਿਰ ਕੋਈ ਸਿਆਸਤਦਾਨ। ਸ਼ਾਇਦ ਇਹੋ ਕਾਰਨ ਹੈ ਕਿ ਵੱਖ …

Read More »

ਕੈਪਟਨ ਨੇ ਫੇਸਬੁੱਕ ‘ਤੇ ਕੀਤਾ ਅਜਿਹਾ ਕਮੈਂਟ ਕਿ ਲੋਕ ਹੱਥ ਧੋ ਕੇ ਪਏ ਪਿੱਛੇ?

ਚੰਡੀਗੜ੍ਹ : ਮੌਜੂਦਾ ਦੌਰ ਵਿੱਚ ਅੱਜ ਕੱਲ੍ਹ ਪੰਜਾਬ ਦੇ ਲਗਭਗ ਹਰ ਸਿਆਸਤਦਾਨ ਨੇ ਜਨਤਾ ਤੱਕ ਆਪਣੀ ਗੱਲ ਪਹੁੰਚਾਉਣ ਦਾ ਇੱਕੋ ਹੀ ਤਰੀਕਾ ਲੱਭ ਰੱਖਿਆ ਹੈ ਤੇ ਉਹ ਹੈ ਸੋਸ਼ਲ ਮੀਡੀਆ ਦਾ ਪਲੇਟਫਾਰਮ। ਜਿੱਥੇ ਉਹ ਕਦੇ ਟਵੀਟਰ ਕਦੇ ਫੇਸਬੁੱਕ ਤੇ ਕਦੇ ਕੁੱਝ ਹੋਰ ਸੰਚਾਰ ਦੇ ਮਾਧੀਅਮਾਂ ਰਾਹੀਂ ਪੋਸਟਾਂ ਪਾ ਕੇ ਨਾਲੇ …

Read More »

ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ‘ਚ ਪੈ ਗਿਆ ਵੱਡਾ ਰੌਲਾ, ਇਮਰਾਨ ਨੇ ਸੱਦ ਲਈ ਹੰਗਾਮੀ ਮੀਟਿੰਗ, ਫੌਜ ਤੋ ਪ੍ਰਸ਼ਾਸਨਿਕ ਅਧਿਕਾਰੀ ਹਾਈ ਅਲਰਟ ‘ਤੇ, ਪਾਕਿ ਨੇ ਅਮਰੀਕਾ ਤੋਂ ਵੀ ਮੰਗ ਮਦਦ

ਇਸਲਾਮਾਬਾਦ : ਇੱਕ ਪਾਸੇ ਜਿੱਥੇ ਰਾਜ ਸਭਾ ਅੰਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਤੇ 35 ਏ ਨੂੰ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ ਉੱਥੇ ਦੂਜੇ ਪਾਸੇ ਇਸ ਦਾ ਅਸਰ ਪੂਰੇ ਭਾਰਤ ‘ਚ ਹੀ ਨਹੀਂ ਗੁਆਂਢੀ ਮੁਲਕ ਪਾਕਿਸਤਾਨ ‘ਚ …

Read More »

ਰਾਜ ਸਭਾ ‘ਚ ਅਮਿਤ ਸ਼ਾਹ ਦਾ ਵੱਡਾ ਐਲਾਨ, ਖਤਮ ਕਰਤੀ ਧਾਰਾ 370? ਜੰਮੂ ਕਸ਼ਮੀਰ ਕੋਲ ਨਹੀਂ ਰਿਹਾ ਹੁਣ ਵਿਸ਼ੇਸ ਰਾਜ ਦਾ ਦਰਜਾ?

ਨਵੀਂ ਦਿੱਲੀ :ਇਸ ਵਕਤ ਦੀ ਵੱਡੀ ਖਬਰ ਰਾਜ ਸਭਾ ਤੋਂ ਆ ਰਹੀ ਹੈ ਜਿੱਥੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲਦਿਆਂ ਨਾ ਸਿਰਫ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੇ ਆਰਟੀਕਲ 370 ਨੂੰ ਖਤਮ  ਕਰਨ ਦਾ ਐਲਾਨ ਕੀਤਾ ਹੈ, ਬਲਕਿ ਗ੍ਰਹਿ ਮੰਤਰੀ ਅਨੁਸਾਰ ਜੰਮੂ ਕਸ਼ਮੀਰ ਸੂਬੇ ਦਾ ਹੁਣ …

Read More »

ਸੁਖਬੀਰ ਬਾਦਲ ਨੇ ਕੀਤਾ ਅਜਿਹਾ ਐਲਾਨ ਕਿ ਵੱਡੇ ਢੀਂਡਸਾ ਜਲਦ ਹੋ ਸਕਦੇ ਹਨ ਅਕਾਲੀ ਦਲ ‘ਚ ਸਰਗਰਮ!

ਲੁਧਿਆਣਾ : ਇਸ ਵਾਰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਕਈ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਨੇ ਨਾ ਸਿਰਫ ਸਾਰਿਆਂ ਦੇ ਗਣਿਤ ਵਿਗਾੜ ਦਿੱਤੇ ਹਨ ਜਿਨ੍ਹਾਂ ਨੂੰ ਦੇਖ ਕੇ ਜਿਆਦਾਤਰ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਅਜਿਹੇ ਵਿੱਚ ਜਿੱਥੇ ਇੱਕ ਪਾਸੇ ਲੋਕਾਂ ਦਾ ਧਿਆਨ ਇਸ …

Read More »

ਲਓ ਬਈ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਫੂਲਕਾ ਨੇ ਪਾ ਤਾ ਪਟਾਕਾ, ਚਿੱਠੀ ਲਿਖ ਵਿਧਾਨ ਸਭਾ ਸਪੀਕਰ ਨੂੰ ਦਿੱਤੀ ਅਜਿਹੀ ਧਮਕੀ ਕਿ ਪੈ ਗਈਆਂ ਭਾਜੜਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਐਚਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਤੁਰੰਤ ਮਨਜ਼ੂਰ ਕਰਨ ਦੀ ਇੱਕ ਵਾਰ ਫਿਰ ਮੰਗ ਕੀਤੀ ਹੈ। ਫੂਲਕਾ ਨੇ ਧਮਕੀ ਦਿੱਤੀ ਹੈ ਕਿ ਵਿਧਾਨ ਸਭਾ ਦੇ ਸਪੀਕਰ ਜੇਕਰ ਉਨ੍ਹਾਂ ਦੇ ਅਸਤੀਫੇ ‘ਤੇ …

Read More »

ਅਬੋਹਰ ‘ਚ ਦੋ ਧਿਰਾਂ ‘ਚ ਦੱਬ ਕੇ ਚੱਲੀਆਂ ਗੋਲੀਆਂ, ਸੀਨੀਅਰ ਅਕਾਲੀ ਆਗੂ ਸੀ ਨਿਸ਼ਾਨੇ ‘ਤੇ, ਇੱਕ ਦੀ ਮੌਤ, ਇੱਕ ਗ੍ਰਿਫਤਾਰ

ਅਬੋਹਰ : ਇੰਨੀ ਦਿਨੀ ਦੇਸ਼ ਅੰਦਰ ਜਿੱਥੇ ਆਮ ਲੋਕਾਂ ਦੀ ਕੁੱਟਮਾਰ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਉੱਥੇ ਹੁਣ ਵਿਧਾਇਕਾਂ ਅਤੇ ਸੀਨੀਅਰ ਆਗੂਆਂ ‘ਤੇ ਵੀ ਹਮਲੇ ਹੋਣ ਲੱਗ ਪਏ ਹਨ। ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਬਾਅਦ ਹੁਣ ਇੱਥੋਂ ਦੇ ਪਿੰਡ ਖਾਟਵਾ ਦੇ ਸੀਨੀਅਰ ਅਕਾਲੀ …

Read More »

ਆਹ ਲਓ ਹੁਣ ਭੜ੍ਹਕੇ ਲੋਕਾਂ ਨੇ ਢਾਹ ਲਿਆ ‘ਆਪ’ ਦਾ ਵਿਧਾਇਕ, ਕੁੱਟ ਕੁੱਟ ਕੱਢੀ ਭੜਾਸ, ਪਰਚਾ ਦਰਜ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਇਸ ਪਾਰਟੀ ਵਿਧਾਇਕਾਂ ‘ਤੇ ਵੀ ਹਮਲੇ ਹੋਣ ਲੱਗ ਪਏ। ਤਾਜਾ ਮਾਮਲਾ ਆਮ ਆਦਮੀ ਪਾਰਟੀ ਦੇ ਤਿਮਾਰਪੁਰ ਤੋਂ ਵਿਧਾਇਕ ਪੰਕਜ ਪੁਸ਼ਕਰ ਨਾਲ ਸਬੰਧਤ ਹੈ ਜਿਨ੍ਹਾਂ ‘ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਕਜ ਪੁਸ਼ਕਰ ਇੱਥੋਂ ਦੇ …

Read More »

Big Breaking : ਖੇੜੀ ਗੰਡਿਆਂ ‘ਚੋਂ ਗਾਇਬ ਹੋਏ ਬੱਚੇ ਦੀ ਮਿਲੀ ਲਾਸ਼, ਤ੍ਰਾਹੀ ਤ੍ਰਾਹੀ ਕਰ ਉੱਠੇ ਲੋਕ

ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਇੱਥੋਂ ਦੇ ਪਿੰਡ ਖੇੜੀ ਗੰਡਿਆਂ ‘ਤੋਂ ਆ ਰਹੀ ਹੈ। ਜਿੱਥੋਂ ਗਾਇਬ ਹੋਏ 2 ਬੱਚਿਆਂ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲ ਗਈ ਹੈ। ਇਸ ਮ੍ਰਿਤਕ ਬੱਚੇ ਦਾ ਨਾਮ ਜਸ਼ਨਦੀਪ ਸਿੰਘ ਦਾ ਹੈ ਜਿਹੜਾ ਕਿ ਗਾਇਬ ਹੋਏ ਦੋਵਾਂ ਬੱਚਿਆਂ ਵਿੱਚੋਂ ਵੱਡਾ ਸੀ। ਮਿਲੀ ਜਾਣਕਾਰੀ ਅਨੁਸਾਰ …

Read More »

ਖੇੜੀ ਗੰਡਿਆਂ ਨੇੜਿਓਂ ਨਹਿਰ ‘ਚੋਂ ਮਿਲੀ ਬੱਚੇ ਦੀ ਲਾਸ਼, ਪਰਿਵਾਰਕ ਮੈਂਬਰਾਂ ਨੇ ਪਹਿਲਾਂ ਪਹਿਚਾਣਿਆਂ ਤੇ ਫਿਰ ਕਰਤਾ ਇਨਕਾਰ, ਭੰਬਲ-ਭੂਸਾ ਜਾਰੀ

ਪਟਿਆਲਾ : ਇੱਥੋਂ ਦੇ ਪਿੰਡ ਖੇੜੀ ਗੰਡਿਆਂ ਤੋਂ 2 ਬੱਚਿਆਂ ਨੂੰ ਗੁੰਮ ਹੋਇਆਂ ਅੱਜ 12 ਦਿਨ ਬੀਤ ਚੁਕੇ ਹਨ, ਪਰ ਪੁਲਿਸ ਨੂੰ ਅਜੇ ਤੱਕ ਕੋਈ ਸੁਰਾਖ ਨਹੀਂ ਮਿਲਿਆ। ਜਿਸ ਦੇ ਚਲਦਿਆਂ ਹੁਣ ਪੁਲਿਸ ਵੱਲੋਂ ਲਗਾਤਾਰ ਸਿਰਫ ਕੋਸ਼ਿਸ਼ਾਂ ਕੀਤੇ ਜਾਣ ਦਾ ਹੀ ਦਾਅਵਾ ਕੀਤਾ ਜਾ ਰਿਹਾ ਸੀ। ਇਹ ਸਭ ਅਜੇ ਚੱਲ …

Read More »