Tag Archives: Germany

WHO ਦੀ ਰਿਪੋਰਟ ‘ਚ ਖੁਲਾਸਾ, ਮੰਕੀਪਾਕਸ ਨਾਲ ਨਾਈਜੀਰੀਆ ‘ਚ ਪਹਿਲੀ ਮੌਤ, ਦੁਨੀਆ ‘ਚ ਹੁਣ ਤੱਕ ਮਿਲੇ 3413 ਮਾਮਲੇ

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਨਾਈਜੀਰੀਆ ਵਿੱਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਦੇ 50 ਦੇਸ਼ਾਂ ‘ਚ ਹੁਣ ਤੱਕ ਮੰਕੀਪਾਕਸ ਦੇ 3413 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 41 ਨਾਈਜੀਰੀਆ ਵਿੱਚ ਸੰਕਰਮਿਤ ਹਨ। ਭਾਰਤ ਲਈ ਇਹ ਰਾਹਤ …

Read More »

ਜਰਮਨੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕੀਤਾ ਸੰਬੋਧਨ

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੂਨ ਤੋਂ ਹੋਣ ਵਾਲੇ ਜੀ-7 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਐਤਵਾਰ ਨੂੰ ਜਰਮਨੀ ਦੇ ਮਿਊਨਿਖ ਪਹੁੰਚੇ। ਦੋ ਦਿਨਾਂ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੀ-7 ਅਤੇ ਉੱਥੇ ਪਹੁੰਚੇ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ ਕਰਨਗੇ। ਇਸ ਦੌਰਾਨ ਉਹ ਸਮਕਾਲੀ ਮੁੱਦਿਆਂ ‘ਤੇ ਵਿਚਾਰਾਂ …

Read More »

ਬ੍ਰਿਟੇਨ ‘ਚ ਭਿਆਨਕ ਰੂਪ ਲੈ ਰਿਹਾ ਮੰਕੀਪਾਕਸ, 10000 ਹੋ ਸਕਦੇ ਹਨ ਮਾਮਲੇ, ਸਮਲਿੰਗੀਆਂ ਨੂੰ ਲੱਗੇਗਾ ਟੀਕਾ

ਲੰਡਨ- ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਗੇਅ ਅਤੇ ਬਾਇਸੈਕਸੁਅਲ ਮਰਦ ਜਿਨ੍ਹਾਂ ਨੂੰ ਮੰਕੀਪਾਕਸ ਹੋਣ ਦਾ ਜ਼ਿਆਦਾ ਖਤਰਾ ਹੈ, ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਇਹ ਕਦਮ ਯੂਕੇ ਵਿੱਚ ਮੰਕੀਪਾਕਸ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਦੇਸ਼ ਵਿੱਚ ਹੁਣ …

Read More »

ਅਮਰੀਕਾ ‘ਚ ਪੌਪਕਾਰਨ ਅਤੇ ਜਰਮਨੀ ‘ਚ ਬੀਅਰ ਲਈ ਤਰਸੇ ਲੋਕ, ਕਿਉਂ ਹੋ ਰਹੀ ਹੈ ਕਮੀ?

ਵਾਸ਼ਿੰਗਟਨ- ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਦੁਨੀਆ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ ਤਾਂ ਭਾਰਤ ‘ਚ ਵੀ ਕੁਝ ਚੀਜ਼ਾਂ ਮਹਿੰਗਾਈ ਦੀ ਲਪੇਟ ‘ਚ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਵੱਖ-ਵੱਖ ਦੇਸ਼ਾਂ ‘ਚ …

Read More »

ਅਮਰੀਕਾ ‘ਚ ਪੌਪਕਾਰਨ ਅਤੇ ਜਰਮਨੀ ‘ਚ ਬੀਅਰ ਲਈ ਤਰਸੇ ਲੋਕ, ਕਿਉਂ ਹੋ ਰਹੀ ਹੈ ਕਮੀ?

ਵਾਸ਼ਿੰਗਟਨ- ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਦੁਨੀਆ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ ਤਾਂ ਭਾਰਤ ‘ਚ ਵੀ ਕੁਝ ਚੀਜ਼ਾਂ ਮਹਿੰਗਾਈ ਦੀ ਲਪੇਟ ‘ਚ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਵੱਖ-ਵੱਖ ਦੇਸ਼ਾਂ ‘ਚ …

Read More »

ਯੂਕਰੇਨ ਨਾਲ ਇਕਜੁੱਟਤਾ ਦਿਖਾਉਣ ਲਈ ਫਰਾਂਸ, ਜਰਮਨੀ ਅਤੇ ਇਟਲੀ ਦੇ ਨੇਤਾ ਕੀਵ ਪਹੁੰਚੇ, ਜ਼ੇਲੇਨਸਕੀ ਨਾਲ ਵੀ ਕਰਨਗੇ ਗੱਲ

ਕੀਵ- ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਇੱਕ ਬਿਆਨ ਜਾਰੀ ਕੀਤਾ ਕਿ ਉਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਓਲਾਫ ਸ਼ੋਲਜ਼ ਅਤੇ ਇਟਲੀ ਦੇ ਮਾਰੀਓ ਡਰੈਗੀ ਯੂਕਰੇਨ ਦੇ ਸ਼ਹਿਰ ਕੀਵ ਪਹੁੰਚ ਗਏ ਹਨ। ਤਿੰਨਾਂ ਦੇਸ਼ਾਂ ਦੇ ਇਸ ਕਦਮ ਨੂੰ ਯੂਕਰੇਨ ਦੇ ਸਮਰਥਨ ਲਈ ਇਕਜੁੱਟਤਾ ਵਜੋਂ ਦੇਖਿਆ ਜਾ ਰਿਹਾ ਹੈ। ਯੂਰਪੀਅਨ ਨੇਤਾ …

Read More »

ਦੂਜਾ ਵਿਸ਼ਵ ਯੁੱਧ ਦੀ ਸਥਿਤੀ! ਯੂਕਰੇਨ ਨੂੰ ਹ+ਥਿ+ਆਰ ਦੇਣ ‘ਤੇ ਪੁਤਿਨ ਦੀ ਜਰਮਨੀ ਅਤੇ ਫਰਾਂਸ ਨੂੰ ਚੇਤਾਵਨੀ

ਮਾਸਕੋ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸੀਸੀ ਅਤੇ ਜਰਮਨ ਨੇਤਾਵਾਂ ਨਾਲ ਗੱਲਬਾਤ ਦੌਰਾਨ ਯੂਕਰੇਨ ਨੂੰ ਪੱਛਮੀ ਹਥਿਆਰਾਂ ਨਾਲ ਲੈਸ ਕਰਨ ਦੇ ਖ਼ਤਰੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਯੂਰਪੀਅਨ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਕਿ ਅਸਥਿਰਤਾ ਦੇ ਜੋਖਮ ਹਨ। ਪੁਤਿਨ ਨੇ ਸ਼ਨੀਵਾਰ ਨੂੰ ਆਪਣੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਓਲਾਫ …

Read More »

ਜੰਗ ਵਿਚਾਲੇ ਰੂਸ ਨੇ ਜਰਮਨੀ ਨੂੰ ਦਿੱਤੀ ਧਮਕੀ, ਕਿਹਾ- ਯੂਕਰੇਨ ਦੀ ਮਦਦ ਕੀਤੀ ਤਾਂ…

ਜਰਮਨੀ- ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਲਗਾਤਾਰ ਜਾਰੀ ਹੈ। ਇਸ ਦੌਰਾਨ ਰੂਸ ਨੇ ਜਰਮਨੀ ਨੂੰ ਧਮਕੀ ਦਿੱਤੀ ਹੈ ਕਿ ਉਹ ਯੂਕਰੇਨ ਦੀ ਮਦਦ ਨਾ ਕਰੇ ਨਹੀਂ ਤਾਂ ਉਹ ਯੁੱਧ ਵਿੱਚ ਆਪਣੀ ਨਿਰਪੱਖਤਾ ਦੀ ਸਥਿਤੀ ਗੁਆ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਜਰਮਨੀ ਯੁੱਧ ‘ਚ ਨਿਰਪੱਖ ਰਹਿਣ ਦੀ ਗੱਲ ਕਹਿ ਚੁੱਕਾ ਹੈ। …

Read More »

PM ਮੋਦੀ ਸਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ, ਅੱਜ ਜਰਮਨੀ ਪਹੁੰਚਣਗੇ, 3 ਦਿਨਾਂ ‘ਚ ਕਰਨਗੇ 3 ਯੂਰਪੀ ਦੇਸ਼ਾਂ ਦਾ ਦੌਰਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਦੇ ਆਪਣੇ ਪਹਿਲੇ ਵਿਦੇਸ਼ ਦੌਰੇ ਲਈ ਅੱਜ ਰਾਤ ਦਿੱਲੀ ਤੋਂ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਮੋਦੀ 2 ਤੋਂ 4 ਮਈ ਤੱਕ ਤਿੰਨ ਯੂਰਪੀ ਦੇਸ਼ਾਂ ਜਰਮਨੀ, ਡੈਨਮਾਰਕ ਅਤੇ ਫਰਾਂਸ ਦਾ ਦੌਰਾ ਕਰਨਗੇ। ਸਭ ਤੋਂ ਪਹਿਲਾਂ ਉਹ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੂੰ ਮਿਲਣਗੇ ਅਤੇ ਬਰਲਿਨ …

Read More »

ਯੂਕਰੇਨ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ‘ਚ ਲੱਗੀ ਅੱਗ, ਰੇਡੀਏਸ਼ਨ ਦਾ ਖਤਰਾ

ਕੀਵ: ਰੂਸੀ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਜ਼ਾਪੋਰਿਜ਼ੀਆ ‘ਚ ਅੱਗ ਲੱਗ ਗਈ। ਪਲਾਂਟ ‘ਤੇ ਟੈਂਕਾਂ ਤੇ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਹੈ। ਉੱਥੇ ਨੇੜ੍ਹਟ ਸਥਿਤ ਕਸਬੇ ਦੇ ਮੇਅਰ ਨੇ ਕਿਹਾ, ਰੂਸੀ ਫੌਜੀ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ, ਜ਼ਪੋਰੀਜ਼ੀਆ ‘ਤੇ ਚਾਰੇ ਪਾਸਿਓਂ …

Read More »