ਨਿਊਜ਼ ਡੈਸਕ: ਗੁਜਰਾਤ ਹਾਈ ਕੋਰਟ ਨੇ 2013 ਦੇ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਦੀ ਪਤਨੀ, ਧੀ ਅਤੇ ਤਿੰਨ ਮਹਿਲਾ ਚੇਲਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਇਨ੍ਹਾਂ ਔਰਤਾਂ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦੋਂਕਿ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਸਟਿਸ ਏਵਾਈ ਕੋਗਜੇ ਅਤੇ ਜਸਟਿਸ …
Read More »ਸਾਬਕਾ ਮੁੱਖ ਮੰਤਰੀ ਦੀ ਧੀ ਕਰਵਾਏਗੀ ਲਿੰਗ ਪਰਿਵਰਤਨ, ‘ਸੁਚੇਤਨਾ’ ਤੋਂ ਬਣੇਗੀ ‘ਸੁਚੇਤਨ’
ਨਿਊਜ਼ ਡੈਸਕ: ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ ਦੀ ਧੀ ਸੁਚੇਤਨਾ ਭੱਟਾਚਾਰੀਆ ਨੇ ਖੁਦ ਨੂੰ ਟਰਾਂਸਮੈਨ ਐਲਾਨ ਦਿੱਤਾ ਹੈ। ਸੁਚੇਤਨਾ ਭੱਟਾਚਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਸੈਕਸ ਰੀ-ਅਸਾਇਨਮੈਂਟ ਸਰਜਰੀ (ਐਸਆਰਐਸ) ਕਰਵਾਉਣਗੇ। ਦੱਸ ਦਈਏ ਕਿ ਇਸ ਮਾਮਲੇ ਦਾ ਖੁਲਾਸਾ LGBTQ ਕਾਰਕੁਨ ਸੁਪ੍ਰਵਾ ਰਾਏ ਦੀ ਸੋਸ਼ਲ ਮੀਡੀਆ ਪੋਸਟ …
Read More »ਹਰਪ੍ਰੀਤ ਕੌਰ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ਪੁਲਿਸ ‘ਚ ਹੋਈ ਭਰਤੀ
ਫ਼ਰੀਦਕੋਟ : ਪਿੰਡ ਬੁਰਜ ਹਰੀਕਾ ਦੀ ਜੰਮਪਲ ਹਰਪ੍ਰੀਤ ਕੌਰ ਨੇ ਕੈਨੇਡਾ ਦੀ ਟੋਰਾਂਟੋ ਪੁਲਿਸ ‘ਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਤੇ ਦੇਸ਼ ਦਾ ਨਾਂ ਚਮਕਾਇਆ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਹਰਪ੍ਰੀਤ ਕੌਰ ਦੇ ਪਿਤਾ ਡਾ. ਸਤਨਾਮ ਸਿੰਘ ਨੇ ਦਸਿਆ ਕਿ ਹਰਪ੍ਰੀਤ ਕੌਰ ਦੀ ਇਸ ਪ੍ਰਾਪਤੀ …
Read More »ਪੰਜਾਬ ਦੀ ਧੀ ਮਨਮੀਤ ਅਮਰੀਕਾ ‘ਚ ਬਣੀ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ
ਨਿਊਜ਼ ਡੈਸਕ: ਪੰਜਾਬੀ ਨੌਜਵਾਨ ਵਿਦੇਸ਼ਾਂ ‘ਚ ਜਾਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ।ਜਿਥੇ ਮੁੰਡੇ ਕਈ ਜਗਾ ਤੇ ਮੱਲਾਂ ਮਾਰ ਰਹੇ ਨੇ ਉਥੇ ਹੀ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਗੁਰਦਾਸਪੁਰ ਨਾਲ ਸੰਬੰਧਿਤ ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਨੇ ਅਮਰੀਕਾ ‘ਚ ਕਨੈਕਟੀਕਟ ਵਿੱਚ ਸਹਾਇਕ ਪੁਲਿਸ ਮੁਖੀ (ਏਸੀਪੀ) …
Read More »ਪ੍ਰਿਅੰਕਾ ਤੇ ਨਿਕ ਪਹਿਲੀ ਵਾਰ ਬੇਟੀ ਨਾਲ ਪਹੁੰਚੇ ਭਾਰਤ
ਨਿਊਜ਼ ਡੈਸਕ: ਹਾਲ ਹੀ ‘ਚ ਆਪਣੇ ਇੰਟਰਵਿਊ ਤੋਂ ਕਈ ਵੱਡੇ ਖੁਲਾਸੇ ਕਰਨ ਵਾਲੀ ਪ੍ਰਿਅੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਇਕ ਹੋਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਬੇਟੀ ਮਾਲਤੀ ਮੈਰੀ ਨਾਲ ਜਦੋਂ ਉਹ ਪਹਿਲੀ ਵਾਰ ਭਾਰਤ ਪਹੁੰਚੀ ਤਾਂ ਮੁੰਬਈ ਏਅਰਪੋਰਟ ‘ਤੇ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋ ਰਿਹਾ ਸੀ। ਪ੍ਰਿਅੰਕਾ ਚੋਪੜਾ, …
Read More »META CEO ਮਾਰਕ ਜ਼ੁਕਰਬਰਗ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਰੱਖਿਆ ਇਹ ਨਾਂ
ਨਿਊਜ਼ ਡੈਸਕ: ਮੈਟਾ ਫਾਊਂਡਰ ਅਤੇ ਸੀਈਓ ਮਾਰਕ ਜ਼ੁਕਰਬਰਗ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਾਰਕ ਜ਼ੁਕਰਬਰਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਬੱਚੀ ਦੀ ਫੋਟੋ ਸ਼ੇਅਰ ਕਰਦੇ ਹੋਏ ਜ਼ੁਕਰਬਰਗ ਨੇ ਇਸ ਨੂੰ ਭਗਵਾਨ ਦਾ ਆਸ਼ੀਰਵਾਦ ਦਸਿਆ ਹੈ। ਇਸ …
Read More »ਧੀ ਦੇ ਵਿਆਹ ਮੌਕੇ ਤੇ ਸਮ੍ਰਿਤੀ ਇਰਾਨੀ ਨੇ ਸੰਖ ਵਜਾ ਕਿ ਖੁਸ਼ੀ ਦਾ ਕੀਤਾ ਇਜ਼ਹਾਰ
ਨਿਊਜ਼ ਡੈਸਕ: ਕਿਉਂਕੀ ਸਾਸ ਭੀ ਕਭੀ ਬਹੂ ਥੀ’ ਫੇਮ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ 9 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਅਰਜੁਨ ਭੱਲਾ ਨਾਲ ਉਸਨੇ ਸੱਤ ਫੇਰੇ ਲਏ ਹਨ। ਦੋਹਾਂ ਦਾ ਵਿਆਹ ਨਾਗੌਰ ਦੇ ਖਿਨਵਸਰ ਕਿਲੇ ‘ਚ ਹੋਇਆ । ਉੱਥੇ ਹੀ ਹੁਣ ਵਿਆਹ …
Read More »ਜਲੰਧਰ ਦੀ 14 ਸਾਲਾ ਧੀ ਨੇ ‘ਕੌਣ ਬਨੇਗਾ ਕਰੋੜਪਤੀ’ ‘ਚ ਜਿੱਤੇ 50 ਲੱਖ ਰੁ.
ਜਲੰਧਰ : ਜਲੰਧਰ ਦੀ ਕੇਂਦਰੀ ਵਿਦਿਆਲਿਆ ਸੁਰਾਨੁੱਸੀ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਪਸਿਮਰਨ ਕੌਰ ਨੇ ਟੈਲੀਵਿਜ਼ਨ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਦੀ ‘ਹੌਟ ਸੀਟ’ ਵਿੱਚ ਥਾਂ ਬਣਾ ਕੇ ਸ਼ਹਿਰ ਦਾ ਮਾਣ ਵਧਾਇਆ ਹੈ। ਉਸ ਨੇ 50 ਲੱਖ ਪੁਆਇੰਟ ਜਿੱਤੇ ਹਨ, ਜੋ ਪੈਸਿਆਂ ਵਿੱਚ ਬਦਲ ਦਿੱਤੇ ਜਾਣਗੇ ਅਤੇ ਉਸਨੂੰ 18 ਸਾਲ …
Read More »ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ
ਨਿਊਜ਼ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਟਿਫਨੀ ਟਰੰਪ ਨੇ ਐਤਵਾਰ ਨੂੰ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਟਰੰਪ ਦੇ ਫਲੋਰੀਡਾ ਸਥਿਤ ਮਾਰ-ਏ-ਲਾਗੋ ਸਥਿਤ ਰਿਹਾਇਸ਼ ‘ਤੇ ਹੋਇਆ। ਟਿਫਨੀ ਦਾ ਮੰਡਪ ਨੀਲੇ, ਗੁਲਾਬੀ ਅਤੇ ਚਿੱਟੇ ਫੁੱਲਾਂ ਨਾਲ ਸਜਿਆ ਹੋਇਆ ਸੀ। ਲੇਬਨਾਨੀ ਫੈਸ਼ਨ ਡਿਜ਼ਾਈਨਰ ਏਲੀ ਸਾਬ …
Read More »ਲਾਲੂ ਯਾਦਵ ਦੀ ਬੇਟੀ ਆਪਣੇ ਪਿਤਾ ਦੀ ਇਸ ਤਰ੍ਹਾਂ ਬਚਾਏਗੀ ਜਾਨ, ਪਰਿਵਾਰਕ ਮੈਂਬਰ ਨੇ ਕੀਤਾ ਖੁਲਾਸਾ
ਨਿਊਜ਼ ਡੈਸਕ: ਰਾਸ਼ਟਰੀ ਜਨਤਾ ਦਲ (RJD) ਦੇ ਸਰਪ੍ਰਸਤ ਲਾਲੂ ਯਾਦਵ ਕਿਡਨੀ ਦੀ ਬੀਮਾਰੀ ਤੋਂ ਪੀੜਤ ਹਨ। ਡਾਕਟਰਾਂ ਨੇ ਲਾਲੂ ਯਾਦਵ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਲਾਲੂ ਯਾਦਵ ਦੇ ਪਰਿਵਾਰ ਦੇ ਇੱਕ ਕਰੀਬੀ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਬਿਮਾਰ ਲਾਲੂ ਯਾਦਵ ਦੀ ਧੀ ਰੋਸ਼ਨੀ …
Read More »