Breaking News

Tag Archives: Bigg Boss 13

ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖਬਰ ਸੁਣ ਕੇ ਸਦਮੇ ‘ਚ ਸ਼ਹਿਨਾਜ਼ ਗਿੱਲ, ‘Sid-Naaz’ ਦੀ ਟੁੱਟੀ ਜੋੜੀ

ਨਵੀਂ ਦਿੱਲੀ: Bigg Boss 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਿੱਥੇ ਸਿਧਾਰਥ ਦੇ ਦੇਹਾਂਤ ਦੀ ਖਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਹੀ ਸ਼ਹਿਨਾਜ਼ ਗਿੱਲ ਨੂੰ ਵੱਡਾ ਸਦਮਾ ਲੱਗਿਆ ਹੈ। ਸਿਧਾਰਥ ਅਤੇ ਸ਼ਹਿਨਾਜ਼ ਗਿੱਲ ਪਹਿਲੀ ਵਾਰ Bigg Boss …

Read More »

ਸ਼ਹਿਨਾਜ ਗਿੱਲ ਨੂੰ ਬਿੱਗ ਬਾਸ ਤੋਂ ਬਾਅਦ ਹੋ ਗਿਆ ਹੈ ਹੰਕਾਰ? ਗੌਤਮ ਨੇ ਲਗਾਈ ਕਲਾਸ

ਨਿਊਜ਼ ਡੈਸਕ : ਜਿਸ ਦਿਨ ਤੋਂ ਕਲਰਜ਼ ਟੀਵੀ ਦੇ ਸ਼ੋਅ ਬਿਗ ਬਾਸ 13 ਅੰਦਰ ਪੰਜਾਬ ਦੇ ਕਟਰੀਨਾ ਕੈਫ ਯਾਨੀ ਸ਼ਹਿਨਾਜ ਗਿੱਲ ਦੀ ਐਂਟਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਲਗਾਤਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸ਼ੋਅ ਵਿੱਚ ਭਾਵੇਂ ਉਹ ਬਿੱਗ ਬਾਸ ਦੀ ਟਰਾਫੀ ਤਾਂ ਜਿੱਤ …

Read More »

ਮਾਹਿਰਾ ‘ਤੇ ਲੱਗਿਆ ਦਾਦਾਸਾਹੇਬ ਫਾਲਕੇ ਦਾ ਫਰਜ਼ੀ ਸਰਟੀਫਿਕੇਟ ਬਣਾਉਣ ਦਾ ਦੋਸ਼

ਮੁੰਬਈ: ਬਿੱਗ ਬਾਸ 13 ਦੀ ਕੰਟੈਸਟੈਂਟ ਮਾਹਿਰਾ ਸ਼ਰਮਾ ਨੇ ਸ਼ੋਅ ਤੋਂ ਕਾਫ਼ੀ ਲੋਕਪ੍ਰਿਅਤਾ ਹਾਸਲ ਕੀਤੀ ਹੈ। ਸ਼ੋਅ ‘ਚੋਂ ਬਾਹਰ ਆਉਣ ਤੋਂ ਬਾਅਦ ਮਾਹਿਰਾ ਵਿਵਾਦਾਂ ਵਿੱਚ ਫਸ ਗਈ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਇੱਕ ਫੋਟੋ ਸ਼ੇਅਰ ਕਰ ਲਿਖਿਆ ਸੀ ਕਿ ਉਨ੍ਹਾਂ ਨੂੰ ਦਾਦਾਸਾਹੇਬ ਫਾਲਕੇ ਅਵਾਰਡ ਮਿਲਿਆ ਹੈ। ਇਹ ਅਵਾਰਡ ਉਨ੍ਹਾਂ …

Read More »

ਹਿਮਾਂਸ਼ੀ ਅਜਿਹੀ ਪਹਿਲੀ ਲੜਕੀ ਜਿਸਨੂੰ ਮੈ ਪਿਤਾ ਨਾਲ ਮਿਲਵਾਇਆ: ਆਸਿਮ

ਨਿਊਜ਼ ਡੈਸਕ: ਬਿੱਗ ਬਾਸ ਸੀਜ਼ਨ 13 ਖਤਮ ਹੋ ਗਿਆ ਹੈ ਪਰ ਇਸ ਦੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ਼ੋਅ ਦੇ ਕੰਟੈਂਸਟੇਂਟਸ ਹੁਣ ਬਾਹਰ ਆਕੇ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਜੋ ਫੈਨਸ ਉਨ੍ਹਾਂ ਤੋਂ ਪੁੱਛਣਾ ਚਾਹੁੰਦੇ ਸਨ। ਸ਼ੋਅ ਦੇ ਦੌਰਾਨ ਜਿਵੇਂ ਬਰੇਕਅੱਪ ਅਤੇ ਪੈਚਅੱਪ ਦਾ ਦੌਰ …

Read More »

Bigg Boss 13 Finale: ਅੱਜ ਸਜ਼ੇਗਾ ਇੱਕ ਖਿਡਾਰੀ ਦੇ ਇਸ ਸੀਜ਼ਨ ਦਾ ਤਾਜ਼

ਨਿਊਜ਼ ਡੈਸਕ : ਅੱਜ ਆਖਰ ਉਹ ਦਿਨ ਆ ਹੀ ਗਿਆ ਜਿਸ  ਦਾ ਸਾਰਿਆਂ ਨੂੰ ਲੰਬੇ ਸਮੇਂ ਤੋਂ ਇੰਤਜਾਰ ਸੀ। ਜੀ ਹਾਂ ਅੱਜ ਬਿਗ ਬਾਸ 13 ਦਾ ਤਾਜ਼ ਇੱਕ ਪ੍ਰਤੀਯੋਗੀ ਦੇ ਸਿਰ ‘ਤੇ ਸਜ਼ ਜਾਵੇਗਾ। ਪਿਛਲੇ ਸਾਲ 29 ਸਤੰਬਰ ਨੂੰ ਸ਼ੁਰੂ ਹੋਏ ਇਸ ਸੀਜ਼ਨ ਨੂੰ ਕਰੀਬ 4 ਮਹੀਨੇ 16 ਦਿਨ ਬੀਤ …

Read More »

ਹਿਮਾਂਸ਼ੀ ਨੇ ਮਾਰੀ ਬਿੱਗ ਬਾਸ ਦੇ ਘਰ ‘ਚ ਐਂਟਰੀ, ਆਸਿਮ ਨੇ ਕੀਤਾ ਵਿਆਹ ਲਈ ਪ੍ਰਪੋਜ਼

ਨਿਊਜ਼ ਡੈਸਕ: ਬਿੱਗ ਬਾਸ 13 ਵਿੱਚ ਹੁਣ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ ਘਰ ਵਿੱਚ ਹੁਣ ਕੁੱਝ ਅਜਿਹੇ ਮੈਬਰਾਂ ਦੀ ਏੰਟਰੀ ਹੋਵੇਗੀ ਜੋ ਕੰਟੇਸਟੇਂਟ ਨੂੰ ਸਪੋਰਟ ਕਰਨ ਲਈ ਘਰ ਵਿੱਚ ਆਉਣਗੇ। ਇਹ ਟ‌ਵਿਸਟ ਆਸਿਮ ਰਿਆਜ਼ ਲਈ ਵੱਡੀ ਖੁਸ਼ਖਬਰੀ ਲਿਆਇਆ ਹੈ। ਦਰਅਸਲ, ਘਰ ਵਿੱਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਣ ਜਾ ਰਹੀ …

Read More »

ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਵਾਰ ਫਿਰ ਬਿੱਗ ਬਾਸ ਦੇ ਘਰ ਐਂਟਰੀ ਲਵੇਗੀ ਹਿਮਾਂਸ਼ੀ ਖੁਰਾਨਾ

ਮੁੰਬਈ: ਬਿੱਗ ਬਾਸ 13 ਹੁਣ ਅੰਤਿਮ ਪੜਾਅ ‘ਤੇ ਹੈ। ਸ਼ੋਅ ਨੂੰ ਲਗਭਗ ਇੱਕ ਮਹੀਨੇ ਦਾ ਸਮਾਂ ਬਚਿਆ ਹੈ। ਘਰ ਵਿੱਚ ਲੜਾਈ, ਝਗੜੇ, ਦੋਸਤੀ, ਪਿਆਰ ਅਤੇ ਇਮੋਸ਼ਨਸ ਦੇਖਣ ਨੂੰ ਮਿਲ ਰਹੇ ਹਨ। ਬਿੱਗ ਬਾਸ ਸੀਜ਼ਨ 13 ਤੋਂ ਬੇਘਰ ਹੋਣ ਦੇ ਬਾਵਜੂਦ ਲਗਾਤਾਰ ਹਿਮਾਂਸ਼ੀ ਖੁਰਾਨਾ ਸੁਰਖੀਆਂ ਵਿੱਚ ਬਣੀ ਹੋਈ ਹਨ। ਬਿੱਗ ਬਾਸ …

Read More »

ਬਿੱਗ ਬਾਸ ‘ਚ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ, ਮਧੁਰਿਮਾ ਨੇ ਵਿਸ਼ਾਲ ਨਾਲ ਕੀਤੀ ਕੁੱਟਮਾਰ

ਬਿੱਗ ਬਾਸ 13 ਵਿੱਚ ਸਾਰੇ ਕੰਟੈਸਟੈਂਟ ਇੱਕ ਤੋਂ ਵਧ ਕੇ ਇੱਕ ਹਨ ਸਾਰੇ ਟਾਪ 5 ਵਿੱਚ ਤਾਂ ਪਾਉਣ ਲਈ ਅੱਗੇ ਵੱਧ ਰਹੇ ਹਨ। ਇਸ ਵਿੱਚ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁਲੀ ਵੀ ਪਿੱਛੇ ਨਹੀਂ ਹਨ। ਦੋਵੇਂ ਆਪਣੀ ਲੜਾਈ ਅਤੇ ਪਿਆਰ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। …

Read More »

Bigg Boss 13: ਹਿਮਾਂਸ਼ੀ ਖੁਰਾਨਾ ਨੇ ਸਲਮਾਨ ਖਾਨ ਵੱਲੋਂ ਭਾਂਡੇ ਧੋਣ ਨੂੰ ਦੱਸਿਆ ਡਰਾਮਾ

ਮੁੰਬਈ: ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬਾਸ 13 ‘ਚੋਂ ਹਿਮਾਂਸ਼ੀ ਖੁਰਾਨਾ ਬਾਹਰ ਹੋ ਚੁੱਕੀ ਹੈ ਇਸ ਸ਼ੋਅ ਵਿੱਚ ਉਨ੍ਹਾਂ ਨੇ ਵਾਈਲਡ ਕਾਰਡ ਐਂਟਰੀ ਲਈ ਸੀ। ਇਸ ਦੇ ਬਾਵਜੂਦ ਹਿਮਾਂਸ਼ੀ ਖੁਰਾਨਾ ਦਾ ਬਿੱਗ ਬਾਸ 13 ਵਿੱਚ ਸਫਰ ਕਾਫ਼ੀ ਛੋਟਾ ਰਿਹਾ। ਸ਼ੋਅ ਵਿੱਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਕਾਫ਼ੀ ਨਜ਼ਦੀਕੀਆਂ ਦੇਖਣ …

Read More »

ਬਿੱਗ ਬਾਸ 13: ਸ਼ਹਿਨਾਜ਼ ਗਿੱਲ ਨੇ ਸਿਧਾਰਥ ਦੇ ਮੂੰਹ ‘ਤੇ ਜੜਿਆ ਥੱਪੜ

ਮੁੰਬਈ: ਬਿੱਗ ਬਾਸ ਦੇ ਘਰ ਦਾ ਮਾਹੌਲ ਹੁਣ ਹੋਰ ਵਿਗੜਨ ਵਾਲਾ ਹੈ ਅੱਜ ਬਿੱਗ ਬਾਸ ਦੇ ਘਰ ਵਿੱਚ ਲੜਾਈ ਦਾ ਤਾਂਡਵ ਹੋਵੇਗਾ। ਸ਼ੁਰੂਆਤ ਸ਼ਹਿਨਾਜ਼ ਗਿੱਲ ਤੋਂ ਹੋਵੇਗੀ। ਉਹ ਸਿਧਾਰਥ ਸ਼ੁਕਲਾ ਨੂੰ ਮੂੰਹ ‘ਤੇ ਥੱਪੜ ਮਾਰਦੀ ਨਜ਼ਰ ਆਵੇਗੀ। ਬਿੱਗ ਬਾਸ ਦਾ ਜੋ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ ਉਸ ਨੂੰ ਵੇਖਕੇ ਸਭ …

Read More »