Tag Archives: banned

ਨੇਪਾਲ ਦੇ ਕਾਠਮੰਡੂ ‘ਚ ਸਟ੍ਰੀਟ ਫੂਡ ਦੀ ਵਿਕਰੀ ‘ਤੇ ਪਾਬੰਦੀ

ਨਿਊਜ਼ ਡੈਸਕ: ਨੇਪਾਲ ਨੇ ਰਾਜਧਾਨੀ ਵਿੱਚ ਹੈਜ਼ੇ ਦੇ ਫੈਲਣ ਨੂੰ ਰੋਕਣ ਲਈ ਇੱਕ ਅਭਿਆਸ ਦੇ ਹਿੱਸੇ ਵਜੋਂ ਕਾਠਮੰਡੂ ਘਾਟੀ ਵਿੱਚ ਸਟ੍ਰੀਟ ਫੂਡ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਾਜਧਾਨੀ ਵਿੱਚ ਹੈਜ਼ੇ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ ‘ਚ ਪ੍ਰਸ਼ਾਸਨ ਕਾਫੀ ਸਖਤ ਹੋ ਗਿਆ ਹੈ। ਕਾਠਮੰਡੂ ਮੈਟਰੋਪੋਲੀਟਨ ਸਿਟੀ (KMC) …

Read More »

ਭਾਰਤ ‘ਚ PUBG ਬੈਨ ਹੋਣ ਦੇ ਬਾਵਜੂਦ ਕਿਵੇਂ ਬੱਚੇ ਖੇਡ ਰਹੇ ਹਨ, ਬਾਲ ਅਧਿਕਾਰ ਕਮਿਸ਼ਨ ਨੇ ਮੰਗਿਆ ਜਵਾਬ

ਨਿਊਜ਼ ਡੈਸਕ: ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ ਨੇ ਆਈਟੀ ਮੰਤਰਾਲੇ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਭਾਰਤ ਵਿੱਚ ਪਾਬੰਦੀਸ਼ੁਦਾ ਵੀਡੀਓ ਗੇਮ PUBG ਦੀ ਉਪਲਬਧਤਾ ‘ਤੇ ਜਵਾਬ ਮੰਗਿਆ ਹੈ। ਕਿਉਂਕਿ ਇੱਕ ਬੱਚੇ ਨੇ ਕਥਿਤ ਤੌਰ ‘ਤੇ ਉਸਨੂੰ ਖੇਡਣ ਤੋਂ ਰੋਕਣ ਲਈ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ । NCPCR ਦੇ …

Read More »

ਕਸ਼ਮੀਰ ਫਾਈਲਾਂ ਸਿੰਗਾਪੁਰ ਵਿੱਚ ਬੈਨ, ਸਮਾਜਿਕ ਸਦਭਾਵਨਾ ਲਈ ਦੱਸਿਆ “ਹਾਨੀਕਾਰਕ” 

ਸਿੰਗਾਪੁਰ- ਕਸ਼ਮੀਰ ਘਾਟੀ ਤੋਂ 1990 ਦੇ ਦਹਾਕੇ ਵਿੱਚ ਹਿੰਦੂਆਂ ਨੂੰ ਕੱਢਣ ਬਾਰੇ ਇੱਕ ਵਿਵਾਦਪੂਰਨ ਫਿਲਮ ਦਿ ਕਸ਼ਮੀਰ ਫਾਈਲਜ਼ ਉੱਤੇ ਸਿੰਗਾਪੁਰ ਨੇ ਪਾਬੰਦੀ ਲਗਾ ਦਿੱਤੀ ਸੀ। ਸਿੰਗਾਪੁਰ ਨੇ ਇਸ ਦੇ “ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਦੀ ਸੰਭਾਵਨਾ ‘ਤੇ ਚਿੰਤਾ ਜ਼ਾਹਰ ਕੀਤੀ।” ਇਸ ਫਿਲਮ ਨੂੰ ਸਿੰਗਾਪੁਰ ਦੇ ਫਿਲਮ ਸਰਟੀਫਿਕੇਸ਼ਨ ਦਿਸ਼ਾ-ਨਿਰਦੇਸ਼ਾਂ ਮੁਤਾਬਕ …

Read More »

ਪਾਬੰਦੀਆਂ ਦੇ ਜਵਾਬ ‘ਚ ਰੂਸ ਦਾ ਵੱਡਾ ਕਦਮ, ਬ੍ਰਿਟਿਸ਼ PM ਦੀ ਐਂਟਰੀ ‘ਤੇ ਲੱਗੀ ਪਾਬੰਦੀ

ਮਾਸਕੋ- ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਵਿੱਚ ਰੂਸੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੂਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਉੱਚ ਅਧਿਕਾਰੀਆਂ ‘ਤੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਇਹ …

Read More »

ਵਿਲ ਸਮਿਥ ‘ਤੇ ਭਾਰੀ ਪਿਆ ਕ੍ਰਿਸ ਰੌਕ ਨੂੰ ਥੱਪੜ ਮਾਰਨਾ, ਅਕੈਡਮੀ ਨੇ 10 ਸਾਲ ਲਈ ਲਗਾਈ ਪਾਬੰਦੀ 

ਨਿਊਜ਼ ਡੈਸਕ- ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਨੂੰ ਆਸਕਰ ਅਤੇ ਹੋਰ ਅਕੈਡਮੀ ਪ੍ਰੋਗਰਾਮਾਂ ਤੋਂ 10 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਹਾਲ ਹੀ ‘ਚ ਆਸਕਰ ਸਮਾਰੋਹ 2022 ‘ਚ ਵਿਲ ਸਮਿਥ ਦੇ ਥੱਪੜ ਦੇ ਸਕੈਂਡਲ ਤੋਂ ਬਾਅਦ 8 ਅਪ੍ਰੈਲ ਨੂੰ ਲਿਆ ਗਿਆ ਹੈ, ਜਿਸ ‘ਚ ਉਸ ਨੇ …

Read More »

ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਸਕੂਲਾਂ ‘ਚ ਵੀ ਬੁਰਕੇ ‘ਤੇ ਪਾਬੰਦੀ, ਹਿਜਾਬ ਪਾ ਕੇ ਆ ਜਾਂਦੇ ਸਨ ਲੜਕੇ

ਬੰਗਲਾਦੇਸ਼- ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਨੋਆਖਾਲੀ ਦੇ ਸੇਨਬਾਗ ਉਪ ਜ਼ਿਲੇ ‘ਚ ਇੱਕ ਸਕੂਲ ਦੇ ਕਲਾਸਰੂਮ ‘ਚ ਵਿਦਿਆਰਥਣਾਂ ਦੇ ਬੁਰਕਾ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕੂਲ ਦੇ ਇਸ ਹੁਕਮ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੀਡਿਆ ਦੀ ਇੱਕ ਰਿਪੋਰਟ ਦੇ ਅਨੁਸਾਰ, ਸਕੂਲ ਵਾਲੇ …

Read More »

ਫਰਾਂਸ ਵਿੱਚ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿਜਾਬ ‘ਤੇ ਪਾਬੰਦੀ ਨਹੀਂ ਹੈ

ਫਰਾਂਸ- ਫ੍ਰੈਂਚ ਨੈਸ਼ਨਲ ਅਸੈਂਬਲੀ ਦੁਆਰਾ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿਜਾਬ ਵਰਗੇ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਇਮਾਨੁਅਲ ਮੈਕਰੋਨ ਦੀ ਪਾਰਟੀ ਨੇ ਪ੍ਰਸਤਾਵ ਦਾ ਸਮਰਥਨ ਨਹੀਂ ਕੀਤਾ। ਅਪ੍ਰੈਲ 2022 ਵਿੱਚ ਫਰਾਂਸ ਦੇ ਰਾਸ਼ਟਰਪਤੀ ਲਈ ਚੋਣ ਹੈ। ਫਰਾਂਸ ਦੀ ਲੈੰਗਿਕ ਸਮਾਨਤਾ ਮੰਤਰੀ ਐਲੀਜ਼ਾਬੇਥ ਮੋਰੈਨੋ …

Read More »

ਸਾਊਦੀ ਅਰਬ ‘ਰੈਡ ਲਿਸਟ’ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਲੱਗੇਗੀ ਯਾਤਰਾ ਪਾਬੰਦੀ

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ।ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ।   ਸਾਊਦੀ ਅਰਬ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ। ਸਾਊਦੀ ਅਰਬ ਕੋਰੋਨਾ …

Read More »

ਕੌਮਾਂਤਰੀ ਉਡਾਣਾਂ ‘ਤੇ ਰੋਕ 31 ਮਾਰਚ ਤਕ ਲਾਗੂ

ਨਵੀਂ ਦਿੱਲੀ :- ਕੋਰੋਨਾ ਮਹਾਮਾਰੀ ਦੇ ਕੌਮਾਂਤਰੀ ਪੱਧਰ ‘ਤੇ ਆ ਰਹੇ ਨਵੇਂ ਸਟ੍ਰੇਨ ਨਾਲ ਚੁਣੌਤੀਆਂ ਵਧਣ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਕੌਮਾਂਤਰੀ ਉਡਾਣਾਂ ‘ਤੇ ਇਸ ਸਾਲ ਮਾਰਚ ਦੇ ਅੰਤ ਤਕ ਰੋਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਕੌਮਾਂਤਰੀ ਉਡਾਣਾਂ ‘ਤੇ ਜਾਰੀ ਮੌਜੂਦਾ ਰੋਕ 31 ਮਾਰਚ …

Read More »