Breaking News

Tag Archives: Amritsar

ਐਂਤਕੀ ਜਨਰਲ ਹਾਊਸ ਤੋਂ ਪਹਿਲਾਂ ਫੱਟੇਗਾ ਉਮੀਦਵਾਰੀ ਦਾ ਲਿਫ਼ਾਫਾ ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ‘ਚ ਪ੍ਰਧਾਨਗੀ ਦੀ ਹੋਣ ਜਾ ਰਹੀ ਚੋਣ ਲਈ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨਾਲ ਲਕੀਰ ਖਿੱਚ ਦਿਤੀ ਹੈ। ਜਾਣਕਾਰ ਸੂਤਰਾਂ ਅਨੁਸਾਰ ਬੀਬੀ ਜਗੀਰ ਕੌਰ …

Read More »

ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਇਕ ਹੋਰ ਮੁਲਜ਼ਮ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ

ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਪੁਲਿਸ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ।ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ‘ਚ ਨਾਮਜ਼ਦ  ਜਗਤਾਰ ਸਿੰਘ ਵਾਸੀ ਪਿੰਡ ਮੂਸੇਵਾਲਾ ਨੂੰ  ਇਮੀਗ੍ਰੇਸ਼ਨ ਵਿਭਾਗ ਨੇ  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ।  ਉਹ ਇੱਥੋਂ  ਏਅਰ ਇੰਡੀਆ  ਹਵਾਈ ਕੰਪਨੀ ਦੀ …

Read More »

ਗੈਂਗਸਟਰ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, ਮਿਲਿਆ 5 ਦਿਨਾਂ ਦਾ ਰਿਮਾਂਡ

ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਕਤਲ ਕੇਸ  ‘ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਅੰਮ੍ਰਿਤਸਰ ਪੁਲਿਸ ਨੂੰ  ਪੰਜ ਦਿਨਾਂ ਦਾ ਰਿਮਾਂਡ  ਮਿਲਿਆ ਹੈ। ਉਨ੍ਹਾਂ ਨੂੰ ਸਾਲ 2021 ਵਿੱਚ ਅੰਮ੍ਰਿਤਸਰ ਵਿੱਚ ਗੈਂਗਸਟਰ ਰਾਣਾ ਕੰਧੋਵਾਲੀਆ ਕੇਸ ਵਿੱਚ ਪੇਸ਼  ਕੀਤਾ …

Read More »

ਪਾਕਿਸਤਾਨ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ, ਅੱਜ ਹੋਵੇਗਾ ਸਸਕਾਰ

ਭਿੱਖੀਵਿੰਡ : ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਵਿਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੇਟੀ ਸਵਪਨਦੀਪ ਕੌਰ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਉਸ ਨੂੰ ਮਿਲਣ ਤੋਂ ਬਾਅਦ ਰਿਸ਼ਤੇਦਾਰ ਨਾਲ ਮੋਟਰਸਾਈਕਲ ‘ਤੇ ਭਿੱਖੀਵਿੰਡ ਤੋਂ ਅੰਮ੍ਰਿਤਸਰ ਜਾ ਰਹੇ ਸੀ। ਰਸਤੇ ‘ਚ ਉਨ੍ਹਾਂ …

Read More »

ਪੰਜਾਬ ਅੰਦਰ ਕੁੜੀਆਂ ਵੀ ਹਨ ਨਸ਼ੇ ਦੀ ਗ੍ਰਿਫ਼ਤ ‘ਚ, ਵੀਡੀਓ ਵਾਇਰਲ, ਪੈਰ ਪੁੱਟਣਾ ਵੀ ਹੋਇਆ ਮੁਸ਼ਕਿਲ

ਅੰਮ੍ਰਿਤਸਰ :ਪੰਜਾਬ ਵਿੱਚ ਕਈ ਨੌਜਵਾਨ ਨਸ਼ੇ ਦੀ ਲਪੇਟ ‘ਚ ਆ ਰਹੇ ਹਨ। ਇਕ ਵੀਡੀਓ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਵਾਇਰਲ ਹੋਈ ਹੈ।ਜਿਸ ਵਿੱਚ ਇੱਕ ਮੁਟਿਆਰ ਨਸ਼ਾ ਕਰਦੀ ਦਿਖਾਈ ਦੇ ਰਹੀ ਹੈ। ਹੱਥਾਂ ‘ਚ ਚੂੜਾ ਪਾਈ ਇਕ ਮੁਟਿਆਰ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਸਿੱਧੀ ਖੜ੍ਹੀ ਵੀ ਨਹੀਂ ਹੋ ਸਕਦੀ।  ਔਰਤ  ਮਸਾਂ …

Read More »

ਡੇਰਾ ਬਿਆਸ ਪ੍ਰੇਮੀਆਂ ਅਤੇ ਨਿਹੰਗਾਂ ਵਿਚਾਲੇ ਝੜਪ, ਇੱਟਾਂ ਰੋੜੇ ਅਤੇ ਚੱਲੀਆਂ ਗੋਲੀਆਂ

ਅੰਮ੍ਰਿਤਸਰ : ਡੇਰਾ ਬਿਆਸ ਨੇੜੇ ਗਾਵਾਂ ਨੂੰ ਲੈ ਕੇ ਹੋਏ ਵਿਵਾਦ ‘ਚ ਐਤਵਾਰ ਸ਼ਾਮ ਨੂੰ ਡੇਰਾ ਪ੍ਰੇਮੀ ਅਤੇ ਨਿਹੰਗ (ਤਰਨਾ ਦਲ) ਬੁਰੀ ਤਰ੍ਹਾਂ ਨਾਲ ਭਿੜ ਗਏ। ਦੋਸ਼ ਹੈ ਕਿ ਨਿਹੰਗ ਵੱਡੀ ਗਿਣਤੀ ‘ਚ ਗਾਵਾਂ ਲੈ ਕੇ ਡੇਰਾ ਪ੍ਰੇਮੀ ਦੇ ਖਾਲੀ ਮੈਦਾਨ ‘ਚ ਪਹੁੰਚੇ ਸਨ। ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ …

Read More »

ਇੰਦਰਜੀਤ ਸਿੰਘ ਨਿੱਕੂ ਆਪਣੀ ਭੁੱਲ ਬਖ਼ਸ਼ਾੳੇਣ ਲਈ ਪਹੁੰਚੇ ਸ੍ਰੀ ਦਰਬਾਰ ਸਾਹਿਬ

ਨਿਊਜ਼ ਡੈਸਕ: ਬੀਤੇ ਦਿਨ੍ਹ  ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਵਿੱਚ  ਉਹ ਇਕ ਡੇਰੇ ਤੇ ਜਾ ਕੇ ਇੱਕ ਸਾਧ ਦੇ ਅੱਗੇ ਰੋ ਕੇ ਆਪਣਾ ਦੁੱਖ ਸੁਣਾ ਰਹੇ ਸਨ।ਵਿਵਾਦ ਹੋਣ ਤੋਂ ਬਾਅਦ ਨਿੱਕੂ ਹੁਣ ਪੰਜਾਬੀ ਗਾਇਕ ਇੰਦਰਜੀਤ ਨਿੱਕੂ  ਆਪਣੇ ਪਰਿਵਾਰ ਸਮੇਤ ਸ੍ਰੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸਿਆਸੀ ਆਗੂਆਂ ਨੇ ਟਵੀਟ ਕਰਕੇ ਦਿੱਤੀ ਵਧਾਈ

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤਿ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ। ਇਸ ਨੂੰ ਭਾਰਤ …

Read More »

CJI ਐਨਵੀ ਰਮਨਾ ਦੋ ਦਿਨਾ ਦੌਰੇ ‘ਤੇ ਅੰਮ੍ਰਿਤਸਰ ਪਹੁੰਚੇ ,CM ਮਾਨ ਨੇ ਕੀਤਾ ਸਵਾਗਤ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਦਾ ਗੁਰੂ ਕੀ ਨਗਰੀ ਪਹੁੰਚਣ ‘ਤੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਜਸਟਿਸ ਐਨ.ਵੀ ਰਮਨਾ ਦਾ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫੇਰੀ ਦੌਰਾਨ ਸੂਬੇ ਵਿੱਚ ਸੁਆਗਤ ਕੀਤਾ। ਦੱਸ ਦਈਏ ਅੱਜ ਚੀਫ ਜਸਟਿਸ …

Read More »

ਕਰਤਾਰਪੁਰ ਸਾਹਿਬ ‘ਚ ਵਿਛੜੇ ਭਰਾ ਨੂੰ ਮਿਲੇ ਹਬੀਬ ਹੁਣ ਗਏ ਪਾਕਿਸਤਾਨ, ਕਿਹਾ- ਦੋ ਮਹੀਨੇ ਇਕੱਠੇ ਰਹਾਂਗੇ, ਹੁਣ ਨਹੀਂ ਰੋਵਾਂਗਾ

ਅੰਮ੍ਰਿਤਸਰ- ਦੇਸ਼ ਦੀ ਵੰਡ ਦੀ ਤੜਪ ਅੱਜ ਵੀ ਮਨ ਨੂੰ ਝੰਜੋੜਦੀ ਹੈ। ਇਸ ਦੌਰਾਨ ਪਰਿਵਾਰ ਵੱਖ ਹੋ ਗਏ ਸੀ। ਇਸ ਸਾਲ ਜਨਵਰੀ ‘ਚ ਸਾਰਿਆਂ ਨੇ ਦੇਖਿਆ ਸੀ, 74 ਸਾਲਾਂ ਬਾਅਦ ਦੋ ਵਿਛੜੇ ਭਰਾ ਜੱਫੀ ਪਾ ਕੇ ਰੋਏ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਹਬੀਬ ਅਤੇ ਸਿੱਦੀਕ ਨਾਂ ਦੇ ਇਹ ਦੋ ਬਜ਼ੁਰਗ …

Read More »