ਸੈਕਰਾਮੈਂਟੋ : ਅਮਰੀਕਾ ‘ ਚ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਅਮਰੀਕਾ ਦੇ ਸੂਬੇ ‘ਚ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਵਿਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸਬੰਧ ਵਿਚ ਪੁਲਿਸ ਨੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਹੈ। ਗੋਲੀਬਾਰੀ ਦੀ ਘਟਨਾ …
Read More »ਭਾਰਤੀ-ਅਮਰੀਕੀ ਡਾਕਟਰ ਦੀ ਸੜਕ ਹਾਦਸੇ ‘ਚ ਮੌਤ
ਹਿਊਸਟਨ: ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ …
Read More »ਵੇਦਾਂਤਾ ਪਟੇਲ ਅਮਰੀਕਾ ਦੇ ਵਿਦੇਸ਼ ਵਿਭਾਗ ‘ਚ ਪ੍ਰੈਸ ਬ੍ਰੀਫਿੰਗ ਕਰਨ ਵਾਲੇ ਬਣੇ ਪਹਿਲੇ ਭਾਰਤੀ-ਅਮਰੀਕੀ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਪਹਿਲੇ ਭਾਰਤੀ-ਅਮਰੀਕੀ ਹਨ ਜਿਨ੍ਹਾਂ ਨੂੰ ਵਿਦੇਸ਼ ਵਿਭਾਗ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਛੁੱਟੀ ‘ਤੇ ਹਨ, ਇਸ ਲਈ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲਾ ਪਟੇਲ ਨੇ ਮੰਗਲਵਾਰ ਨੂੰ ਦੇਸ਼ …
Read More »ਅਫ਼ਰੀਕਾ ‘ਚ ਅਮਰੀਕੀ ਸਪੈਸ਼ਲ ਫੋਰਸਿਜ਼ ਦਾ ਆਪਰੇਸ਼ਨ ‘ਨਨ’, ISIS ਦੇ ਚੁੰਗਲ ‘ਚੋਂ 83 ਸਾਲਾ ਬੰਧਕ ਨੂੰ ਛੁਡਾਇਆ
ਵਾਸ਼ਿੰਗਟਨ: ਅਮਰੀਕੀ ਫੌਜ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਹਾਲ ਹੀ ਵਿੱਚ ਅਫਰੀਕਾ ਤੋਂ ਇੱਕ ਬੰਧਕ ਨੂੰ ਸੁਰੱਖਿਅਤ ਰਿਹਾਅ ਕਰ ਲਿਆ ਹੈ। ਫੌਜ ਨੇ ਇਸ ਆਪਰੇਸ਼ਨ ਦੇ ਸਥਾਨ ਅਤੇ ਸਮੇਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਐਫਬੀਆਈ ਦੇ ਇੱਕ ਬਿਆਨ ਦੇ ਅਨੁਸਾਰ, ਲੂਸੀਆਨਾ ਦੀ ਇੱਕ 83 …
Read More »ਕਲਪਨਾ ਚਾਵਲਾ ਤੋਂ ਬਾਅਦ ਦੂਜੀ ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ 11 ਜੁਲਾਈ ਨੂੰ ਕਰੇਗੀ ਪੁਲਾੜ ਯਾਤਰਾ
ਨਿਊ ਮੈਕਸੀਕੋ : ਕਲਪਨਾ ਚਾਵਲਾ ਤੋਂ ਬਾਅਦ, ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ ਵਰਜੀਨ ਗੈਲੈਕਟਿਕ ਦੇ ਸੰਸਥਾਪਕ ਰਿਚਰਡ ਬ੍ਰੈਨਸਨ ਦੀ ਵੀਐਸਐਸ ਯੂਨਿਟੀ ਵਿੱਚ ਸਵਾਰ 6 ਪੁਲਾੜ ਯਾਤਰੀਆਂ ਵਿੱਚੋਂ ਇੱਕ ਹੋਵੇਗੀ। ਬੰਡਲਾ ਉਡਾਣ ਭਰਨ ਵਾਲੀ ਕਲਪਨਾ ਚਾਵਲਾ ਤੋਂ ਬਾਅਦ ਦੂਜੀ ਭਾਰਤੀ ਮੂਲ ਦੀ ਔਰਤ ਬਣ ਜਾਵੇਗੀ। ਉਨ੍ਹਾਂ ਦੀ ਉਡਾਣ 11 ਜੁਲਾਈ ਨੂੰ …
Read More »ਸਿੱਖ ਨੌਜਵਾਨ ਨੇ ਸਿੱਖ ਕੌਮ ਦੀ ਸ਼ਾਨ ਨੂੰ ਲਗਾਏ ਚਾਰ ਚੰਨ, ਗੁਰਜੀਵਨ ਚਹਿਲ ਦੀ ਅਮਰੀਕੀ ਫੌਜ ਵਿੱੱਚ ਸੈਕੇਂਡ ਲੈਫਟੀਨੈਂਟ ਦੇ ਤੌਰ ਤੇ ਹੋਈ ਨਿਯੁਕਤੀ
ਨਿਊ ਯੌਰਕ : ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਸਿੱਖ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਇੱਕ ਹੋਰ ਸਿੱਖ ਨੌਜਵਾਨ ਨੇ ਅਮਰੀਕਨ ਫੌਜ ਵਿੱਚ ਸਨਮਾਨਿਤ ਅਹੁਦਾ ਹਾਸਲ ਕਰਕੇ ਸਿੱਖ ਕੌਮ ਦੀ ਸ਼ਾਨ ਨੂੰ ਚਾਰ ਚੰਨ ਲਗਾ ਦਿੱਤੇ ਹਨ। ਗੁਰਜੀਵਨ ਸਿੰਘ ਚਹਿਲ ਨੇ ਵੈਸਟ ਪੁਆਇੰਟ ਵਿਖੇ ਸੰਯੁਕਤ ਰਾਜ ਦੀ …
Read More »ਬੇਇਨਸਾਫੀ ਵਿਰੁੱਧ ਲੜਨ ਵਾਲੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ
ਵਾਸ਼ਿੰਗਟਨ :- ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਡਿਪਾਰਟਮੈਂਟ ’ਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ’ਤੇ ਅਮਰੀਕੀ ਸੀਨੇਟ ’ਚ ਸਥਾਨਕ ਸਮੇਂ ਅਨੁਸਾਰ ਬੀਤੇ ਬੁੱਧਵਾਰ ਨੂੰ ਮੋਹਰ ਲਗਾਈ ਗਈ ਹੈ। ਦੱਸ ਦਈਏ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਹੋਣ ਵਾਲੀ …
Read More »ਅਮਰੀਕਾ ‘ਚ ਸਿੱਖ ਜੋੜੇ ਦਾ ਫੂਡ ਟਰੱਕ ਹਰ ਰੋਜ਼ ਬੇਘਰ ਲੋਕਾਂ ਨੂੰ ਕਰਵਾਉਂਦਾ ਹੈ ਮੁਫ਼ਤ ਭੋਜਨ
ਲਾਸ ਏਂਜਲਸ: ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਿੱਖ ਜੋੜਾ ਫੂਡ ਟਰੱਕ ਸੇਵਾ ਕਰ ਰਿਹਾ ਹੈ ਜੋ ਹਰ ਰੋਜ਼ ਸ਼ਹਿਰ ਵਿੱਚ 1000 ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰਦਾ ਹੈ। ਖ਼ਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਰਵੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਕੀ ਨੇ ਇਸ ਫੂਡ ਟਰੱਕ ਦਾ ਨਾਮ ‘ਸ਼ੇਅਰ ਏ …
Read More »ਵਿਆਹ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਦੁਲਹਣ ਨੇ ਮਹਿਮਾਨਾਂ ਲਈ ਰੱਖੀ ਐਂਟਰੀ ਫੀਸ
ਵਾਸ਼ਿੰਗਟਨ: ਆਮਤੌਰ ‘ਤੇ ਵਿਆਹਾਂ ‘ਚ ਸ਼ਾਮਲ ਹੋਣ ਲਈ ਮਹਿਮਾਨਾਂ ਨੂੰ ਕਾਰਡ ਭੇਜਿਆ ਜਾਂਦਾ ਹੈ ਜਾਂ ਉਨ੍ਹਾਂ ਨੂੰ ਫੋਨ ਕਰ ਕੇ ਸੱਦਾ ਦਿੱਤਾ ਜਾਂਦਾ ਹੈ। ਜੇਕਰ ਵਿਆਹ ਹਾਈ-ਫਾਈ ਹੋਵੇ ਤਾਂ ਮਹਿਮਾਨਾਂ ਨੂੰ ਕਾਰਡ ਦੇ ਨਾਲ ਐਂਟਰੀ ਲਈ ਕਿਹਾ ਜਾਂਦਾ ਹੈ ਪਰ ਕੀ ਕਦੇ ਤੁਸੀਂ ਅਜਿਹਾ ਸੁਣਿਆ ਹੈ ਕਿ ਵਿਆਹ ਵਿੱਚ ਸ਼ਾਮਿਲ …
Read More »