ਚੰਡੀਗੜ੍ਹ : ਇੱਕ ਪਾਸੇ ਜਿੱਥੇ ਸੂਬੇ ਵਿੱਚ ਪੰਜਾਬ ਜ਼ਮਹੂਰੀ ਗੱਠਜੋੜ ਬਣਾ ਕੇ ਕਈ ਪਾਰਟੀਆਂ ਅਤੇ ਧੜ੍ਹਿਆਂ ਨੇ ਅਕਾਲੀ, ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸਬਕ ਸਿਖਾਉਣ ਦੇ ਵੱਡੇ ਵੱਡੇ ਐਲਾਨ ਕੀਤੇ ਹੋਏ ਹਨ ਉੱਥੇ ਦੂਜੇ ਪਾਸੇ ਇਸ ਗੱਠਜੋੜ ਦੇ ਅੰਦਰਲੀ ਹਾਲਾਤ ਦਿਨ-ਬ-ਦਿਨ ਪਤਲੇ ਅਤੇ ਢਿੱਲੇ ਹੁੰਦੇ ਜਾ …
Read More »ਲਓ ਬਈ ਆਹ ਹੋਣਗੇ, ਖਹਿਰਾ ਦੀ ਪਾਰਟੀ ਵਾਲੇ ਯੂਥ ਵਿੰਗ ਦੇ 28 ਜਿਲ੍ਹਾ ਪ੍ਰਧਾਨ
ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ (ਪੈਪ) ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦਾ ਹੇਠਲੇ ਪੱਧਰ ਤੱਕ ਵਿਕਾਸ ਕਰਨ ਲਈ ਯੂਥ ਵਿੰਗ ਦੇ ਢਾਂਚੇ ਨੂੰ ਵੀ ਸਵਾਰਨਾਂ ਸ਼ੁਰੂ ਕਰ ਦਿੱਤਾ ਹੈ। ਇੱਥੇ ਖਹਿਰਾ ਨੇ ਇੱਕ ਖਾਸ ਐਲਾਨ ਕਰਦਿਆਂ ਪੈਪ ਦੇ 5 ਮੀਤ ਪ੍ਰਧਾਨ, 4 ਜਨਰਲ ਸਕੱਤਰ ਅਤੇ 28 ਜਿਲ੍ਹਾਂ ਪ੍ਰਧਾਨਾਂ …
Read More »ਹੁਣ ਖੁਦਕੁਸ਼ੀ ਨਾ ਕਰਨ ਕਿਸਾਨ, ਪੌਣੇ ਚਾਰ ਲੱਖ ਦਾ ਕਰਜ਼ਾ ਮਾਫ, ਕਿਸਾਨਾਂ ਨੂੰ ਪੈਸੇ ਵੰਡਣ ਲੱਗੇ ਅਕਾਲੀ !
ਸੁਖਵਿੰਦਰ ਸਿੰਘ ਪਟਿਆਲਾ : ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਉਣ ਲਈ, ਪੰਜਾਬ ‘ਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਠੋਕ ਰਹੇ ਸਨ, ਉਸ ਵੇਲੇ ਹੋਰ ਹਵਾਈ ਵਾਅਦਿਆਂ ਦੇ ਨਾਲ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਗਿਆ ਸੀ।ਕਾਂਗਰਸ ਦੀ ਚੋਣ ਫੌਜ ਨੇ ਘਰ ਘਰ ਜਾ ਕੇ …
Read More »ਭਗਵ਼ੰਤ ਮਾਨ ਨੂੰ ਆ ਗਿਆ ਗੁੱਸਾ, ਕਹਿੰਦਾ ਖਹਿਰਾ ਦੱਸੇ ਉਹ ਦਾਰੂ ਪੀਂਦੈ ਕਿ ਨਹੀਂ ?
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਭਾਵੇਂ ਬਰਨਾਲਾ ‘ਚ ਹਜ਼ਾਰਾਂ ਲੋਕਾਂ ਦੇ ਇਕੱਠ ‘ਚ ਇਹ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਸ਼ਰਾਬ ਛੱਡ ਦਿੱਤੀ ਹੈ ਪਰ ਇਸ ਦੇ ਬਾਵਜੂਦ, ਕੀ ਮੀਡੀਆ ਅਤੇ ਕੀ ਵਿਰੋਧੀ ਧਿਰਾਂ, ਸਮੇਂ ਸਮੇਂ ‘ਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਘੇਰਦੀਆਂ …
Read More »ਬੜਾ ਸਮਝਾਇਆ ਸੀ ਪਰ ਨਹੀਂ ਟਲਿਆ ਸੁਖਬੀਰ, ਹੁਣ ਜੇਲ੍ਹ ਭੇਜ ਕੇ ਹੀ ਦਮ ਲਵਾਂਗਾ : ਜਸਟਿਸ ਰਣਜੀਤ ਸਿੰਘ
ਚੰਡੀਗੜ੍ਹ : ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਇੱਕ ਹੋਰ ਮੁਸੀਬਤ ਨੇ ਆ ਘੇਰਿਆ ਹੈ। ਹੁਣ ਇਹ ਮੁਸੀਬਤ ਪਾਈ ਹੈ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਸ਼ਕਾਇਤ ਦਰਜ਼ ਕਰਵਾ ਕੇ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੋ …
Read More »ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਵਿਦੇਸ਼ੋਂ ਲਾਈਵ ਹੋ ਕੇ ਲਗਾਈ ਮਦਦ ਦੀ ਗੁਹਾਰ
ਚੰਡੀਗੜ੍ਹ: ਨੌਜਵਾਨਾਂ ‘ਚ ਬਾਹਰਲੇ ਮੁਲਕਾ ‘ਚ ਜਾਣ ਦਾ ਰੁਝਾਨ ਇੰਨਾ ਵੱਧ ਚੁਕਿਆ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਅਜਿਹੇ ਵਿੱਚ ਉਹ ਬਿਨਾ ਸੋਚੇ ਸਮਝੇ ਕਿਸੇ ਵੀ ਵਿਅਕਤੀ ‘ਤੇ ਵੀ ਵਿਸ਼ਵਾਸ਼ ਕਰ ਲੈਂਦੇ ਹਨ ਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਵਿਦੇਸ਼ੀ ਧਰਤੀ …
Read More »ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁਰੂ ਕਰਨ ਵਾਲੇ !
ਕੁਲਵੰਤ ਸਿੰਘ ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ …
Read More »ਵਿਧਾਨ ਸਭਾ ਕਮੇਟੀ ਅੱਗੇ ਨਹੀਂ ਪੇਸ਼ ਹੋਏ ਸੁਖਬੀਰ, ਇੱਕ ਮੌਕਾ ਹੋਰ ਮਿਲਿਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਤਲਬ ਕਰਨ ਦੇ ਬਾਵਜੂਦ ਆਪਣਾ ਪੱਖ ਰੱਖਣ ਲਈ ਪੇਸ਼ ਤਾਂ ਨਹੀਂ ਹੋਏ ਪਰ ਇਸ ਦੇ ਬਾਵਜੂਦ ਕਮੇਟੀ ਨੇ ਸੁਖਬੀਰ ਨੂੰ ਇੱਕ ਮੌਕਾ ਹੋਰ ਦੇਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ‘ਚ ਸੁਖਬੀਰ ਦੀ …
Read More »ਆਪ ਦੋਸ਼ਾਂ ‘ਚ ਘਿਰੀ ਅਕਾਲੀ ਦਲ, ਕੇਂਦਰ ‘ਤੇ ਦਬਾਅ ਪਾ ਰਹੀ ਹੈ, ਜਲ੍ਹਿਆਂਵਾਲੇ ਬਾਗ਼ ਕਾਂਡ ਲਈ ਬਰਤਾਨੀਆ ਤੋਂ ਮਾਫੀ ਮੰਗਵਾਉਣ ਲਈ !
ਨਵੀ ਦਿੱਲੀ : ਸ਼੍ਰੋਮਣੀ ਅਕਾਲੀ ਦਲ ਆਪ ਭਾਵੇਂ ਬੇਅਦਬੀ ਕਾਂਡ ਦੀਆਂ ਘਟਨਾਂਵਾਂ ਤੋਂ ਬਾਅਦ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰੇ, ਅਤੇ ਜ਼ਖਮੀ ਹੋਏ ਸਿੰਘਾਂ ਦੇ ਮਾਮਲਿਆਂ ਵਿੱਚ ਜਿੰਨਾਂ ਮਰਜ਼ੀ ਘਿਰੀ ਹੋਵੇ, ਪਰ ਇਸ ਦੇ ਬਾਵਜੂਦ ਪਾਰਟੀ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਪਾਰਲੀਮੈਂਟ ਦੇ ਲੋਕ ਸਭਾ …
Read More »ਚੋਣਾਂ ਨੇੜੇ ਮੰਨ ਗਿਆ ਖਹਿਰਾ, ਕਹਿੰਦਾ ਛੋਟੇਪੁਰ ਨੂੰ ਬਾਹਰ ਕੱਡਣ ਦੇ ਫੈਸਲੇ ਦਾ ਭਾਗੀਦਾਰ ਬਣਨਾ ਮੇਰੀ ਗਲਤੀ ਸੀ
ਚੰਡੀਗੜ੍ਹ : ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਹਰ ਪਾਰਟੀ ਵੱਲੋਂ ਕਈ ਅਜਿਹੇ ਫੈਸਲੇ, ਐਲਾਨ ਅਤੇ ਕਬੂਲਨਾਮੇ ਵੇਖਣ, ਸੁਨਣ ਅਤੇ ਪੜ੍ਹਨ ਨੂੰ ਮਿਲ ਰਹੇ ਹਨ ਜਿੰਨਾਂ ਬਾਰੇ ਜਾਣਕੇ ਲੋਕ ਆਪਣੇ ਮਨਾਂ ਅੰਦਰ ਇਹ ਪੜਚੋਲ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਉਦੋਂ ਇਹ ਬੰਦਾ ਕੀ ਸੀ, ਹੁਣ ਕੀ ਹੈ …
Read More »