ਸਾਬਕਾ ਚੋਣ ਕਮਿਸ਼ਨਰ ਦੇ ਦੇਹਾਂਤ ‘ਤੇ ਸੁਸ਼ੀਲ ਚੰਦਰਾ ਨੇ ਜਤਾਇਆ ਦੁੱਖ

TeamGlobalPunjab
0 Min Read

ਨਵੀਂ ਦਿੱਲੀ :- ਸਾਬਕਾ ਚੋਣ ਕਮਿਸ਼ਨਰ ਜੀਵੀਜੀ ਕ੍ਰਿਸ਼ਨਾਮੂਰਤੀ ਦਾ ਬੀਤੇ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਸਨ।

ਦੱਸ ਦਈਏ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕ੍ਰਿਸ਼ਨਾਮੂਰਤੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਚੰਦਰਾ ਨੇ ਕਿਹਾ ਕਿ ਚੋਣਾਂ ਕਰਾਉਣ ’ਚ ਕਾਨੂੰਨ ਤੇ ਪ੍ਰਕਿਰਿਆ ਦੀ ਮਜ਼ਬੂਤੀ ’ਚ ਉਨ੍ਹਾਂ ਦੇ ਯੋਗਦਾਨ ਨੂੰ ਕਮਿਸ਼ਨ ਲੰਬੇ ਸਮੇਂ ਤਕ ਯਾਦ ਰੱਖੇਗਾ।

TAGGED: ,
Share this Article
Leave a comment