Breaking News

Tag Archives: death

ਗਸ਼ਤ ਦੌਰਾਨ ਜ਼ਮੀਨ ਖਿਸਕਣ ਨਾਲ ਪੰਜਾਬ ਦਾ ਫ਼ੌਜ਼ੀ ਹੋਇਆ ਸ਼ਹੀਦ

ਦਸੂਹਾ: ਪੰਜਾਬ ਦੇ ਇਕ ਹੋਰ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਦਸੂਹਾ ਦੇ ਪਿੰਡ ਘਗਵਾਲ ਦਾ ਜਵਾਨ ਨਾਇਬ ਸੂਬੇਦਾਰ ਬਲਵੀਰ ਸਿੰਘ ਫ਼ੌਜ ਦੀ 13-ਮਹਾਰ ਬਟਾਲੀਅਨ ’ਚ ਤਾਇਨਾਤ ਸੀ। ਦਸਿਆ ਜਾ ਰਿਹਾ ਹੈ ਕਿ 41 ਸਾਲਾ ਬਲਵੀਰ ਸਿੰਘ ਵੀਰਵਾਰ ਨੂੰ ਅਪਣੀ 13-ਮਹਾਰ ਬਟਾਲੀਅਨ ਦੇ …

Read More »

ਨਾੜ ਨੂੰ ਲਾਈ ਅੱਗ ਦੀ ਲਪੇਟ ’ਚ ਆਇਆ ਇਕ ਸਾਲਾ ਬੱਚਾ ,ਝੁੱਗੀ ਤੱਕ ਪਹੁੰਚੀ ਨਾੜ ਦੀ ਅੱਗ,ਮਾਸੂਮ ਦੀ ਤੜਫ-ਤੜਫ ਕੇ ਮੌਤ

ਮੁਕਤਸਰ : ਸ਼੍ਰੀ ਮੁਕਤਸਰ ਸਾਹਿਬ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ। ਜਦੋਂ ਪਿੰਡ ਬਾਜਾ ਮਰਾੜ ਵਿਖੇ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਮਜ਼ਦੂਰ ਪਰਿਵਾਰਾਂ ਦੀ ਝੁੱਗੀ ਤੱਕ ਪਹੁੰਚੀ ਤਾਂ ਉਸ ਦੀ ਲਪੇਟ ਵਿਚ ਆਉਣ ਕਾਰਨ ਇੱਕ ਸਾਲਾ ਬੱਚੇ ਦੀ ਮੌਤ ਗਈ ਹੈ। ਖਬਰ ਸ੍ਰੀ ਮੁਕਤਸਰ ਸਾਹਿਬ ਤੋ ਸਾਹਮਣੇ ਆਈ ਹੈ …

Read More »

ਚਿੱਟੇ ਨੇ ਲਈ ਇੱਕ ਨੌਜਵਾਨ ਦੀ ਜਾਨ , ਪਤਨੀ ਦਾ ਲੁਟਿਆ ਸੁਹਾਗ

ਬਰਨਾਲਾ : ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕੋਈ ਵੀ ਕੋਨਾ ਅਜਿਹਾ ਨਹੀਂ ਜਿਥੇ ਨਸ਼ੇ ਦਾ ਪਰਛਾਵਾਂ ਨਾ ਹੋਵੇ। ਹਰ ਰੋਜ਼ ਇੱਕ ਨਾ ਇਕ ਘਰ ਉਜੜ ਹੀ ਜਾਂਦਾ ਹੈ। ਹਰ ਰੋਜ ਨਸ਼ਾ ਇੱਕ ਮਾਂ ਦੀ ਗੋਦ ਖਾਲੀ ਕਰ ਦਿੰਦਾ ਹੈ। ਕਿਸੇ ਪਤਨੀ ਦਾ ਸੁਹਾਗ ਲੁਟਿਆ ਜਾ ਰਿਹਾ ਹੈ। ਕਿਸੇ ਭੈਣ …

Read More »

ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਬੋਲੇ ਜਥੇਦਾਰ

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਵੱਖ ਵੱਖ ਨੁਮਾਇਦਿਆਂ ਨੇ ਹਾਜ਼ਰੀ ਭਰੀਆਂ। ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਅਰਦਾਸ ਸਮਾਗਮ ਕਰਵਾਇਆਗਿਆ। ਇਸ ਮੌਕੇ ਸਿਆਸੀ, ਧਾਰਮਿਕ ਤੇ ਸਮਾਜਕ …

Read More »

ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਕੰਵਰ ਚਾਹਲ ਦਾ ਹੋਇਆ ਦੇਹਾਂਤ

ਮਾਨਸਾ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ  ਪ੍ਰਸਿੱਧ ਗਾਇਕ ਕੰਵਰ ਚਾਹਲ ਦਾ 29 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ‘ਮਾਝੇ ਦੀ ਜੱਟੀਏ’ ਗੀਤ ਨਾਲ ਚਰਚਾ ‘ਚ ਆਇਆ ਸੀ।  ਅੱਜ ਕੋਟੜਾ ਕਲਾਂ ਦੇ ਨੇੜੇ ਭੀਖੀ, ਮਾਨਸਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਸਬੰਧੀ …

Read More »

ਮੈਨਪੁਰੀ ਵਿੱਚ ਡਿਊਟੀ ਦੌਰਾਨ SDM ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਨਿਊਜ਼ ਡੈਸਕ: ਯੂਪੀ ਨਾਗਰਿਕ ਚੋਣਾਂ  ਦੇ ਪਹਿਲੇ ਪੜਾਅ ਲਈ 37 ਜ਼ਿਲ੍ਹਿਆਂ ਵਿੱਚ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਮੈਨਪੁਰੀ ਤੋਂ ਖ਼ਬਰ ਆਈ ਹੈ ਕਿ ਐਸਡੀਐਮ ਵਰਿੰਦਰ ਕੁਮਾਰ ਮਿੱਤਲ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ। ਖ਼ਦਸ਼ਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਐਸਡੀਐਮ ਦੀ ਮੌਤ ਹੋਈ ਹੈ। SDM ਵਰਿੰਦਰ …

Read More »

ਉੱਘੇ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ :ਬੂਟਾ ਸਿੰਘ ਸ਼ਾਦ (ਅਸਲ ਨਾਂਅ ਬੂਟਾ ਸਿੰਘ ਬਰਾੜ) ਦੇ ਲਿਖੇ ਨਾਵਲਾਂ ਦਾ ਆਪਣਾ ਇੱਕ ਵਿਸ਼ਾਲ ਪਾਠਕ ਵਰਗ ਸੀ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵੀ ਬਣਾਈਆਂ, ਬਹੁਤ ਸਮਾਂ ਉਹ ਮੁੰਬਈ ਰਹੇ , ਅੰਤਿਮ ਦਿਨਾਂ ‘ ਚ ਉਹ ਸਿਰਸਾ ਕੋਲ ਇੱਕ ਪਿੰਡ ‘ ਚ ਰਹਿੰਦੇ ਸਨ ਜਿੱਥੇ ਉਹਨਾਂ ਦੇ …

Read More »

ਔਰਤ ਨੇ ਚੁਕਿਆ ਘਾਤਕ ਕਦਮ , ਤੇਲ ਪਾ ਕਿ ਜੀਵਨ ਲੀਲਾ ਕੀਤੀ ਸਮਾਪਤ

ਬਰਨਾਲਾ :ਔਰਤ ਘਰ ਦਾ ਗਹਿਣਾ ਹੁੰਦੀ ਹੈ। ਇੱਕ ਔਰਤ ਹੀ ਹੈ ਜੋ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਆਪਣੇ ਅੰਦਰ ਕਈ ਦੁੱਖ ਛੁਪਾ ਕਿ ਰੱਖਦੀ ਹੈ। ਵੱਡੀਆਂ – ਵੱਡੀਆਂ ਪ੍ਰੇਸ਼ਾਨੀਆਂ ਨੂੰ ਆਪਣੇ ਮੂੰਹ ਤੇ ਨਹੀਂ ਆਉਣ ਦਿੰਦੀ। ਹਰ ਕਿਸੇ ਦੇ ਸੁੱਖ ਦਾ ਖ਼ਿਆਲ ਰੱਖਦੀ ਹੈ। ਦੱਸ ਦਿੰਦੇ ਹਾਂ ਇੱਕ ਅਜਿਹੀ …

Read More »

ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਕੀਤੀ ਆਤਮ ਹੱਤਿਆ

ਜਲੰਧਰ : ਅਕਸਰ ਹੀ ਅੱਜਕਲ੍ਹ ਦੀ ਨੌਜਵਾਨ ਪੀੜੀ ਦਾ ਇੱਕ ਸੁਪਨਾ ਬਣ ਗਿਆ ਹੈ ਕਿ ਵਿਦੇਸ਼ ਜਾ ਪੜ੍ਹਨਾ ਤੇ ਓਥੇ ਹੀ ਜਾ ਕਿ ਕੋਈ ਨੌਕਰੀ ਕਰਨੀ। ਵਿਦੇਸ਼ ਜਾਣ ਲਈ ਹਰ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ। ਮਾਂ -ਬਾਪ ਵੀ ਉਸ ਲਈ ਹਰ ਤਰ੍ਹਾਂ ਦਾ ਹੀਲਾ ਕਰਕੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ …

Read More »

ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ

ਬਠਿੰਡਾ :ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ ਸੀ। ਦੇਸ਼ ਦੇ ਵੱਡੇ ਨੇਤਾ ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ …

Read More »