ਜਾਣੋ ਕਿਸ ਕਿਸ ਨੇ ਸੰਭਾਲੀ ਹੁਣ ਤੱਕ ਐਸਜੀਪੀਸੀ ਦੀ ਕਮਾਨ!

TeamGlobalPunjab
3 Min Read

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਕਹੀ ਜਾਂਦੀ ਹੈ। ਅੱਜ ਇਕ ਵਾਰ ਫਿਰ ਇਸ ਸੰਸਥਾ ਦੇ ਇੱਕ ਮੁਖੀ ਦੀ ਚੋਣ ਹੋਈ ਹੈ ਅਤੇ ਇਸ ਸੰਸਥਾ ਦੀ ਵਾਂਗਡੋਰ ਇਕ ਵਾਰ ਫਿਰ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਭਾਲ ਲਈ ਹੈ। ਜੇਕਰ ਇਸ ਸੰਸਥਾ ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ ਇਹ ਸੰਸਥਾ 1920 ਵਿੱਚ ਬਰਤਾਨਵੀ ਰਾਜ ਦੌਰਾਨ ਹੋਂਦ ਵਿੱਚ ਆਈ ਸੀ ਅਤੇ ਇਸ ਦਾ ਕੰਮ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਹੱਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ। ਸਿੱਖ ਧਰਮ ਦੀ ਇਸ ਵੱਡੀ ਸੰਸਥਾ ਦੀ ਵਾਂਗਡੋਰ ਸੰਭਾਲਣ ਵਾਲੇ ਸਮੇਂ ਸਮੇਂ ਸਿਰ ਬਦਲਦੇ ਰਹੇ।

ਨਾਮ ਪ੍ਰਧਾਨ ਸਾਹਿਬ ਕਦੋਂ ਤੋਂ ਕਦੋਂ ਤੱਕ
ਸੁੰਦਰ ਸਿੰਘ ਮਜੀਠੀਆ 12-10-1920 ਤੋਂ 14-8-1921
ਬਾਬਾ ਖੜਕ ਸਿੰਘ 14-08-1921      ਤੋਂ       19-02-1922
ਸ੍ਰ: ਸੁੰਦਰ ਸਿੰਘ ਜੀ ‘ਰਾਮਗੜੀਆ’ 19-02-1922      ਤੋਂ       16-07-1922
ਸ੍ਰ: ਬਹਾਦਰ ਮਹਿਤਾਬ ਸਿੰਘ ਜੀ 16-07-1922      ਤੋਂ       27-04-1925
ਸ੍ਰ: ਮੰਗਲ ਸਿੰਘ ਜੀ 27-04-1925      ਤੋਂ       02-10-1926
ਬਾਬਾ ਖੜਕ ਸਿੰਘ 02-10-1926      ਤੋਂ       12-10-1930
ਮਾਸਟਰ ਤਾਰਾ ਸਿੰਘ 12-10-1930      ਤੋਂ       17-06-1933
ਗੋਪਾਲ ਸਿੰਘ ਕੌਮੀ 17-06-1933      ਤੋਂ       18-06-1933
ਪ੍ਰਤਾਪ ਸਿੰਘ ਸ਼ੰਕਰ 18-06-1933      ਤੋਂ       13-06-1936
ਮਾਸਟਰ ਤਾਰਾ ਸਿੰਘ 13-6-1936  ਤੋਂ 19-11-1944
ਜਥੇਦਾਰ ਮੋਹਨ ਸਿੰਘ ਨਾਗੋਕੇ 19-11-1944      ਤੋਂ       28-06-1948
ਜਥੇਦਾਰ ਉਧਮ ਸਿੰਘ ਨਾਗੋਕੇ 28-06-1948      ਤੋਂ       18-03-1950
ਜਥੇਦਾਰ ਚੰਨਣ ਸਿੰਘ ਉਰਾੜਾ 18-03-1950      ਤੋਂ       26-11-1950
ਜਥੇਦਾਰ ਉਧਮ ਸਿੰਘ ਨਾਗੋਕੇ 26-11-1950 ਤੋਂ 29-6-1952
ਮਾਸਟਰ ਤਾਰਾ ਸਿੰਘ 29-6-1952 ਤੋਂ 5-10-1952
ਪ੍ਰੀਤਮ ਸਿੰਘ ਖੁੜੰਜ਼ 05-10-1952      ਤੋਂ       18-01-1954
ਸ੍ਰ : ਈਸ਼ਰ ਸਿੰਘ ਜੀ ਮੁਝੈਲ 18-01-1954      ਤੋਂ       07-02-1955
ਮਾਸਟਰ ਤਾਰਾ ਸਿੰਘ 07-02-1955      ਤੋਂ       21-05-1955
ਬਾਵਾ ਹਰਕਿਸ਼ਨ ਸਿੰਘ 21-05-1955      ਤੋਂ       07-07-1955
ਸ੍ਰ : ਗਿਆਨ ਸਿੰਘ ਜੀ ਰਾੜੇਵਾਲਾ 07-07-1955      ਤੋਂ       16-10-1955
ਮਾਸਟਰ ਤਾਰਾ ਸਿੰਘ 16-10-1955      ਤੋਂ       16-11-1958
ਸ੍ਰ : ਪ੍ਰੇਮ ਸਿੰਘ ਲਾਲਪੁਰਾ 16-11-1958      ਤੋਂ       07-03-1960
ਮਾਸਟਰ ਤਾਰਾ ਸਿੰਘ 07-03-1960      ਤੋਂ       30-04-1960
ਸ੍ਰ : ਅਜੀਤ ਸਿੰਘ ਬਾਲਾ 30-04-1960      ਤੋਂ       10-03-1961
ਮਾਸਟਰ ਤਾਰਾ ਸਿੰਘ 10-03-1961      ਤੋਂ       11-03-1962
ਸ੍ਰ : ਕਿਰਪਾਲ ਸਿੰਘ ਜੀ ਚੱਕ ਸ਼ੇਰੇਵਾਲਾ 11-03-1962      ਤੋਂ       02-10-1962
ਸੰਤ ਚੰਨਣ ਸਿੰਘ ਜੀ 02-10-1962      ਤੋਂ       30-11-1972
ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ 30-11-1986      ਤੋਂ     28-11-1990
ਸ੍ਰ : ਬਲਦੇਵ ਸਿੰਘ ਜੀ ਸਿਬੀਆ 28-11-1990      ਤੋਂ     13-11-1991
ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ 13-11-1991      ਤੋਂ      13-10-1996
ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ 20-12-1996      ਤੋਂ    16-03-1999
ਬੀਬੀ ਜਗੀਰ ਕੌਰ ਬੇਗੋਵਾਲ 16-03-1999      ਤੋਂ    30-11-2000
ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ 30-11-2000     ਤੋਂ   27-11-2001
ਪ੍ਰੋ: ਕਿਰਪਾਲ ਸਿੰਘ ਜੀ ਬਡੁੰਗਰ 27-11-2001     ਤੋਂ   20-07-2003
ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ 27-07-2003    ਤੋਂ   31-03-2004
ਸ੍ਰ: ਅਲਵਿੰਦਰਪਾਲ ਸਿੰਘ ‘ਪੱਖੋਕੇ’ 01-04-2004    ਤੋਂ   22-09-2004
ਬੀਬੀ ਜਗੀਰ ਕੌਰ ਜੀ ‘ਬੇਗੋਵਾਲ’ 23-09-2004    ਤੋਂ   22-11-2005
ਜਥੇ: ਅਵਤਾਰ ਸਿੰਘ ਜੀ 23-11-2005     ਤੋਂ   04-11-2016
ਪ੍ਰੋ: ਕਿਰਪਾਲ ਸਿੰਘ ਜੀ ‘ਬਡੂੰਗਰ’ 05-11-2016     ਤੋਂ    28-11-2017
ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’ 29-11-2017     ਤੋਂ    _______

 

Share this Article
Leave a comment