ਚੰਡੀਗੜ੍ਹ : ਪੰਜਾਬ ‘ਚ ਵੋਟਿੰਗ ਜਾਰੀ ਹੈ, ਕਈ ਦਿੱਗਜ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕਰ ਚੁੱਕੇ ਹਨ। ਉਥੇ ਹੀ ਕਈਂ ਥਾਵਾਂ ‘ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਅਟਾਰੀ ਏਸੀ ਬੂਥ ਨੰ.197, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘਵਾਲਾ ਏਸੀ, ਬੂਥ ਨੰ.13 ਇੱਥੇ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਰਾਘਵ ਚੱਢਾ ਵੱਲੋਂ ਟਵੀਟ ਤੁਰੰਤ ਚੈੱਕ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵੋਟਾਂ ਸੁਚਾਰੂ ਢੰਗ ਨਾਲ ਪੈ ਸਕਣ।
ਇਸ ਤੋਂ ਇਲਾਵਾ ਰਾਘਵ ਚੱਢਾ ਵਲੋਂ ਅਕਾਲੀ ਦਲ ‘ਤੇ ਬੂਥ ਕੈਪਚਰਿੰਗ ਦੇ ਵੀ ਇਲਜ਼ਾਮ ਲਾਏ ਗਏ ਹਨ।
Reports coming in from Guru Har Sahai AC, Booth No. 23. Capturing attempted by SAD workers. They entered booth & are asking polling officers to let their NRI family members to vote (through someone on their behalf) else they won’t allow anyone to vote.@ECISVEEP for action pls
— Raghav Chadha (@raghav_chadha) February 20, 2022
EVM not working in the following areas:
Attari AC, Booth No. 197
Phagwara AC, Booth No. 119
Nihal Singh Wala AC, Booth No. 13@ECISVEEP For immediate action please
— Raghav Chadha (@raghav_chadha) February 20, 2022
EVM not functioning in following areas:
Sanour AC, Booth No. 209
Shutrana AC, Booth no. 20 and no. 16
Voters standing outside polling booth waiting to cast their vote.@ECISVEEP for immediate action please
— Raghav Chadha (@raghav_chadha) February 20, 2022
Dear @ECISVEEP please take immediate action
A) Majitha AC – Booth No. 208 – voting has not yet started.
B) Majitha AC – Booth No 188 – Officers not applying ink on voters who have cast their vote. This is serious. Can lead to bogus voting.
— Raghav Chadha (@raghav_chadha) February 20, 2022
ਹਰ ਅਪਡੇਟ ਲਈ ਲਿੰਕ ‘ਤੇ ਕਲਿੱਕ ਕਰੋ: ਪੰਜਾਬ ਵਿਧਾਨ ਸਭਾ ਚੋਣਾਂ 2022 LIVE
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.