Home / News / ਪੰਜਾਬ ‘ਚ ਲਗਾਤਾਰ ਵਧ ਰਿਹੈ ਕੋਰੋਨਾ ਦਾ ਕਹਿਰ, ਅੱਜ ਫਿਰ 200 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

ਪੰਜਾਬ ‘ਚ ਲਗਾਤਾਰ ਵਧ ਰਿਹੈ ਕੋਰੋਨਾ ਦਾ ਕਹਿਰ, ਅੱਜ ਫਿਰ 200 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 202 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 5418 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨਾਂ ‘ਚੋਂ 3 ਮਰੀਜ਼ ਪਟਿਆਲਾ ਤੋਂ, 1 ਗੁਰਦਾਸਪੁਰ ਤੋਂ 1 ਸੰਗਰੂਰ ਤੋਂ ਸ਼ਾਮਲ ਸੀ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 3764 ਵਿਅਕਤੀ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 60 ਮਾਮਲੇ ਸੰਗਰੂਰ ‘ਚ ਤੇ 45 ਮਾਮਲੇ ਪਟਿਆਲਾ ‘ਚ ਦਰਜ ਕੀਤੇ ਗਏ ਹਨ।

29 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
  of cases Infection    
    outside Punjab    
Amritsar 21 ——— 5 Contacts of Positive ———
      cases. 8 New Cases (Self  
      reported). 1 New Case  
      (SARI). 7 New Cases (ILI)  
Ludhiana 14 ——— 4 Contacts of Positive ———
      Case. 1 New Cases (Police  
      Personnel). 1 New Case  
      (OPD). 3 New Cases (Pvt  
      Health Workers). 5 New  
      Cases (ILI)  
Jalandhar 9 ——— 4 Contacts of Positive ———
      Case. 5 New Cases.  
         
Sangrur 60 1 New case (Foreign 12 Contacts of Positive Rest cases
    Returned) Cases. 12 New Cases. 1 details being
      New Case (Police Official) worked out
        as reports
        received late
         
Patiala 45 3 New Cases 12 New cases. 23 Contacts ———
    (Interstate Travelers) of Positive Cases). 7 New  
      Cases.  
SAS Nagar 4 2 New Cases (Travel 2 Contacts of Positive ———
    History to Mumbai Cases.  
    and Delhi)    
Gurdaspur 3 1 New Case (Travel 1 Contact of Positive Case. ———
    History to Delhi) 1 New Case  
       
 
Pathankot 3 ——— 2 New Cases (ILI). 1 ———
      Contact of Positive Case  
         
Tarn Taran 6 ——— 5 New Cases (ILI). 1 New ———
      Case (Frontline Worker)  
         
SBS Nagar 10 10 New Cases   ———
    (Foreign Returned)    
         
FG Sahib 1 ——— 1 Contact of Positive case. ———
         
Faridkot 3 ——— 1 New Case. 2 Contacts of ———
      Positive Cases.  
         
Ropar 5 5 New cases (Travel ——— ———
    History of Haryana,    
    UK and Orissa)    
         
Moga 1 ——— 1 New Case (SARI) ———
         
Ferozepur 2 ——— 1 Contact of Positive case. ———
      1 New Case (Self  
      Reported)  
Bathinda 1 ——— 1 Contact of Positive case ———
         
Kapurthala 1 ——— 1 Contact of Positive case ———
         
Barnala 9 ——— 8 Contacts of Positive ———
      Cases. 1 New Case  
         
Mansa 4 2 New cases 1 New case. 1 New Case ———
    (Laborers from (Police Official)  
    Bihar)    

Check Also

ਸਰਕਾਰ ਨੇ ਆਨਲਾਈਨ ਕਲਾਸਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ …

Leave a Reply

Your email address will not be published. Required fields are marked *