MEA ਨੇ ਪੋਲੈਂਡ ਰਸਤੇ ਵਾਪਸ ਆਉਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ

TeamGlobalPunjab
0 Min Read

ਦਿੱਲੀ – ਭਾਰਤੀ ਵਿਦੇਸ਼ ਮੰਤਰਾਲੇ  ਨੇ  ਪੋਲੈਂਡ (enroute Poland) ਰਸਤੇ ਜ਼ਰੀਏ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਤੇ  ਵਸਨੀਕਾਂ ਨੂੰ ਵਾਪਸ ਲਿਆਉਣ ਲਈ ਤਿਆਰ ਕੀਤੇ ਪਲੈਨ ਨੂੰ ਲੈ ਕੇ ‘Urgent Advisory’ ਜਾਰੀ ਕੀਤੀ ਹੈ।

- Advertisement -

Share this Article
Leave a comment