Breaking News

Tag Archives: poland

ਪੋਲੈਂਡ ‘ਚ 17ਵੀਂ ਸਦੀ ਦੇ ਵੈਂਪਾਇਰ ਦਾ ਮਿਲਿਆ ਅਵਸ਼ੇਸ਼

ਨਿਊਜ਼ ਡੈਸਕ: ਵੈਂਪਾਇਰ ਬਾਰੇ ਸਾਰਿਆਂ ਨੇ ਫਿਲਮਾਂ ‘ਚ ਆਮ ਦੇਖਿਆ ਜਾ ਸੁਣਿਆ ਹੋਵੇਗਾ।ਪਰ ਕੀ ਅਸਲ ‘ਚ ਵੈਂਪਾਇਰ ਹੁੰਦੇ ਸੀ? ਵੈਂਪਾਇਰ ਬਾਰੇ ਅਜੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ।ਇਸ ਦੌਰਾਨ, ਪੋਲੈਂਡ ਵਿੱਚ ਖੋਜਕਰਤਾਵਾਂ ਨੂੰ 17ਵੀਂ ਸਦੀ ਦਾ ਇੱਕ ਅਵਸ਼ੇਸ਼ ਮਿਲਿਆ ਹੈ। ਕਈ ਮੀਡੀਆ ਰਿਪੋਰਟਾਂ ‘ਚ ਇਸ ਨੂੰ ਵੈਂਪਾਇਰ ਦਾ ਅਵਤਾਰ …

Read More »

ਪੋਲੈਂਡ ‘ਚ ਪੰਜਾਬੀ ‘ਤੇ ਅਮਰੀਕੀ ਵਿਅਕਤੀ ਨੇ ਕੀਤੀਆਂ ਨਸਲੀ ਟਿੱਪਣੀਆਂ

ਵਾਸ਼ਿੰਗਟਨ: ਭਾਰਤੀਆਂ ਸਣੇ ਪੰਜਾਬੀ ਮੂਲ ਦੇ ਲੋਕਾਂ ਨੂੰ ਅਮਰੀਕਾ ‘ਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਯੂਰਪੀ ਦੇਸ਼ ਪੋਲੈਂਡ ਤੋਂ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਅਮਰੀਕੀ ਮੂਲ ਦਾ ਵਿਅਕਤੀ ਪੰਜਾਬੀ ਨਾਲ ਮਾੜਾ ਵਰਤਾਅ ਕਰ …

Read More »

ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਬਣੇ ਹਰਸ਼ ਕੁਮਾਰ ਜੈਨ, ਕਜ਼ਾਕਿਸਤਾਨ ਅਤੇ ਸਲੋਵਾਕੀਆ ਵਿੱਚ ਨਿਭਾ ਚੁੱਕੇ ਹਨ ਸੇਵਾ

ਵਾਰਸਾ- ਡਿਪਲੋਮੈਟ ਹਰਸ਼ ਕੁਮਾਰ ਜੈਨ ਨੇ ਯੂਕਰੇਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਅਹੁਦਾ ਸੰਭਾਲ ਲਿਆ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਜੈਨ ਦਾ ਸਵਾਗਤ ਕਰਦੇ ਹੋਏ ਉਪ ਰਾਜਦੂਤ (ਚਾਰਜ ਡੀ’ ਅਫੇਅਰਜ਼) ਅੰਬਰੀਸ਼ ਵੇਮੁਰੀ ਦੀ ਤਸਵੀਰ ਟਵੀਟ ਕੀਤੀ। ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਦੂਤਾਵਾਸ …

Read More »

ਪੋਲੈਂਡ ਵਿੱਚ ਜੋਅ ਬਾਇਡਨ ਦੇ ਭਾਸ਼ਣ ਕਾਰਨ ਪੈਦਾ ਹੋਈ ਗਲਤਫਹਿਮੀ ਨੂੰ ਅਮਰੀਕੀ ਵਿਦੇਸ਼ ਮੰਤਰੀ ਨੇ ਕੀਤਾ ਦੂਰ

ਯੇਰੂਸ਼ਲਮ- ਸ਼ਨੀਵਾਰ ਨੂੰ ਪੋਲੈਂਡ ਦੇ ਵਾਰਸਾ ਵਿੱਚ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਪੈਦਾ ਹੋਈ ਗਲਤ ਧਾਰਨਾਵਾਂ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਫ਼ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਬਾਵਜੂਦ ਅਮਰੀਕਾ ਰੂਸੀ ਰਾਸ਼ਟਰਪਤੀ ਵਲਾਦੀਮੀਰ …

Read More »

ਯੂਐਸ ਦੇ ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਕੱਢਿਆ ਗੁੱਸਾ, ਪੁਤਿਨ ਨੂੰ ਦੱਸਿਆ ‘ਕਸਾਈ’

ਵਾਰਸਾ- ਪੋਲੈਂਡ ਦੇ ਵਾਰਸਾ ਵਿੱਚ ਯੂਕਰੇਨੀ ਸ਼ਰਨਾਰਥੀਆਂ ਨੂੰ ਮਿਲਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਕਸਾਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਰਨਾਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਬੱਚਿਆਂ ਵਿੱਚੋਂ ਹਰ ਇੱਕ ਨੇ ਕਿਹਾ, …

Read More »

ਰੂਸੀ ਹਮਲੇ ਤੋਂ ਬਾਅਦ ਪਹਿਲੀ ਵਾਰ ਇਕੱਠੇ ਬੈਠੇ ਯੂਕਰੇਨ ਅਤੇ ਅਮਰੀਕਾ ਦੇ ਨੇਤਾ,  ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ

ਵਾਰਸਾ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਦੋਵਾਂ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਕਰੀਬ 1 ਮਹੀਨਾ ਬੀਤ ਚੁੱਕਾ ਹੈ। ਇਸ ਦੌਰਾਨ ਦੋਵਾਂ ਨੂੰ ਕਾਫੀ ਨੁਕਸਾਨ ਹੋਈਆ ਹੈ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਵੀ ਯੂਕਰੇਨ ਦੇ ਨਾਲ ਲੱਗਦੇ ਪੋਲੈਂਡ ਪਹੁੰਚ ਗਏ ਹਨ। ਇਸ ਦੇ ਨਾਲ ਹੀ ਰੂਸ ਦੇ ਹਮਲੇ ਨੂੰ ਲੈ …

Read More »

ਅਮਰੀਕੀ ਰਾਸ਼ਟਰਪਤੀ ਬਾਇਡਨ ਕਰਨਗੇ ਪੋਲੈਂਡ ਦਾ ਦੌਰਾ, ਰੂਸ-ਯੂਕਰੇਨ ਜੰਗ ਨੂੰ ਰੋਕਣ ਲਈ ਬਣ ਸਕਦੀ ਹੈ ਰਣਨੀਤੀ

ਵਾਸ਼ਿੰਗਟਨ- ਰੂਸ-ਯੂਕਰੇਨ ਜੰਗ ਦਾ ਅੱਜ 26ਵਾਂ ਦਿਨ ਹੈ। ਰੂਸ ਯੂਕਰੇਨ ‘ਤੇ ਦਿਨ-ਬ-ਦਿਨ ਆਪਣੀ ਬੰਬਾਰੀ ਵਧਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਜਾ ਰਹੇ ਹਮਲੇ ‘ਤੇ ਸਾਥੀ ਦੇਸ਼ਾਂ ਦੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਪੋਲੈਂਡ ਜਾਣਗੇ। ਜਾਣਕਾਰੀ ਮੁਤਾਬਕ ਬਾਇਡਨ ਨਾਟੋ ਅਤੇ ਯੂਰਪੀ ਦੇਸ਼ਾਂ ਨਾਲ …

Read More »

ਯੂਕਰੇਨ ‘ਚ ਅਸਮਾਨ ਤੋਂ ਸੁੱਟੇ ਜਾ ਰਹੇ ਹਨ ਰੂਸੀ ਬੰਬ, 24 ‘ਚੋਂ 19 ਇਲਾਕਿਆਂ ‘ਚ ਏਅਰ ਰੇਡ ਅਲਰਟ

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 19ਵਾਂ ਦਿਨ ਹੈ। ਪਰ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ। ਐਤਵਾਰ ਨੂੰ ਰੂਸ ਨੇ ਪੱਛਮੀ ਯੂਕਰੇਨ ਵਿੱਚ ਸਥਿਤ ਇੱਕ ਫੌਜੀ ਸਿਖਲਾਈ ਅੱਡੇ ‘ਤੇ ਮਿਜ਼ਾਈਲ ਹਮਲਾ ਕੀਤਾ। ਰੂਸ ਨੇ ਇਸ ‘ਚ 180 ਵਿਦੇਸ਼ੀ ਲੜਾਕਿਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। …

Read More »

ਭਾਰਤ ਸਰਕਾਰ ਦਾ ਵੱਡਾ ਫੈਸਲਾ, ਯੂਕਰੇਨ ‘ਚ ਸਥਿਤ ਭਾਰਤੀ ਦੂਤਘਰ ਨੂੰ ਪੋਲੈਂਡ ‘ਚ ਕੀਤਾ ਜਾਵੇਗਾ ਸ਼ਿਫਟ

ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ ਦੇਸ਼ ਝੁਕਣ ਨੂੰ ਤਿਆਰ ਨਹੀਂ ਹਨ। ਇਸ ਦੌਰਾਨ, ਐਤਵਾਰ ਨੂੰ ਇੱਕ ਵੱਡੀ ਜਾਣਕਾਰੀ ਦਿੰਦੇ ਹੋਏ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ …

Read More »

ਯੂਕਰੇਨੀ ਸ਼ਰਨਾਰਥੀਆਂ ਨਾਲ ਜੁੜੇ ਸਵਾਲ ‘ਤੇ ਹੱਸਣ ਲੱਗੀ ਕਮਲਾ ਹੈਰਿਸ, ਟਵਿਟਰ ਯੂਜ਼ਰਸ ਨੇ ਘੇਰਿਆ

ਵਾਸ਼ਿੰਗਟਨ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੰਗ ਪ੍ਰਭਾਵਿਤ ਯੂਕਰੇਨ ਦੇ ਸ਼ਰਨਾਰਥੀਆਂ ਦੇ ਭਵਿੱਖ ਬਾਰੇ ਪੁੱਛੇ ਸਵਾਲ ‘ਤੇ ਹੱਸਣ ਕਾਰਨ ਆਲੋਚਨਾ ਦੇ ਘੇਰੇ ‘ਚ ਆ ਗਈ ਹੈ। ਇਹ ਘਟਨਾ ਵੀਰਵਾਰ ਨੂੰ ਵਾਰਸਾ ‘ਚ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜੇਜ ਡੂਡਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਾਪਰੀ। ਇੱਕ ਰਿਪੋਰਟਰ ਨੇ ਹੈਰਿਸ ਨੂੰ ਪੁੱਛਿਆ …

Read More »