Home / ਉੱਤਰੀ ਅਮਰੀਕਾ / U.S. OPEN 2021 : ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਰਾਜੀਵ ਰਾਮ ਨੇ ਬ੍ਰਿਟਿਸ਼ ਜੋੜੀਦਾਰ ਨਾਲ ਜਿੱਤਿਆ ਪੁਰਸ਼ ਡਬਲਜ਼ ਦਾ ਖ਼ਿਤਾਬ

U.S. OPEN 2021 : ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਰਾਜੀਵ ਰਾਮ ਨੇ ਬ੍ਰਿਟਿਸ਼ ਜੋੜੀਦਾਰ ਨਾਲ ਜਿੱਤਿਆ ਪੁਰਸ਼ ਡਬਲਜ਼ ਦਾ ਖ਼ਿਤਾਬ

ਨਿਊ ਯਾਰਕ : ਭਾਰਤੀ-ਅਮਰੀਕੀ ਟੈਨਿਸ ਖਿਡਾਰੀ ਰਾਜੀਵ ਰਾਮ ਅਤੇ ਉਸਦੇ ਬ੍ਰਿਟਿਸ਼ ਜੋੜੀਦਾਰ ਜੋ ਸੈਲਿਸਬਰੀ ਨੇ ਯੂਐਸ ਓਪਨ ਪੁਰਸ਼ ਡਬਲਜ਼ ਦਾ ਫਾਈਨਲ ਜਿੱਤਿਆ ਹੈ। ਪੁਰਸ਼ ਸਿੰਗਲਜ਼ ਵਿੱਚ ਰੂਸੀ ਖਿਡਾਰੀ ਡੈਨੀਲ ਮੇਦਵੇਦੇਵ ਅਤੇ ਵਿਸ਼ਵ ਦੇ ਨੰਬਰ 1 ਨੋਵਾਕ ਜੋਕੋਵਿਚ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

 

ਵਿਸ਼ਵ ਦੀ ਚੌਥੇ ਨੰਬਰ ਦੀ ਜੋੜੀ ਰਾਜੀਵ ਰਾਮ ਅਤੇ ਸੈਲਿਸਬਰੀ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਬ੍ਰਿਟੇਨ ਦੇ ਜੇਮੀ ਮਰੇ ਅਤੇ ਬ੍ਰਾਜ਼ੀਲ ਦੇ ਬਰੂਨੋ ਸੋਅਰਸ ਨੂੰ 3-6, 6-2, 6-2 ਨਾਲ ਹਰਾਇਆ।

   

ਇਹ ਇਸ ਜੋੜੀ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ਪਿਛਲੇ ਸਾਲ ਆਸਟਰੇਲੀਅਨ ਓਪਨ ‘ਤੇ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਉਹ ਇਸ ਸਾਲ ਆਸਟ੍ਰੇਲੀਅਨ ਓਪਨ ਦੇ ਉਪ ਜੇਤੂ ਰਹੇ ਸਨ।

 

Check Also

ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਵਾਲੇ ਭਾਰਤੀ ਮੂਲ ਦੇ ਸੀਈਓ ਨੇ ਮੁੜ ਸੰਭਾਲਿਆ ਆਪਣਾ ਅਹੁਦਾ

ਅਮਰੀਕਾ: ਅਮਰੀਕੀ ਡਿਜੀਟਲ ਕੰਪਨੀ Better.com ਦੇ ਭਾਰਤੀ ਮੂਲ ਦੇ ਸੀਈਓ ਨੇ ਦਸੰਬਰ 2021 ਵਿੱਚ ਜ਼ੂਮ …

Leave a Reply

Your email address will not be published. Required fields are marked *