ਨਵੀਂ ਦਿੱਲੀ: ਦੇਸ਼ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਬਣਾ ਰਹੇ ਹਨ। ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,60,960 ਨਵੇਂ ਕੇਸ ਸਾਹਮਣੇ ਆਏ ਹਨ।
📍#COVID19 India Tracker
(As on 28 April, 2021, 08:00 AM)
➡️Confirmed cases: 1,79,97,267
➡️Recovered: 1,48,17,371 (82.33%)👍
➡️Active cases: 29,78,709 (16.55%)
➡️Deaths: 2,01,187 (1.12%)#IndiaFightsCorona#Unite2FightCorona#StaySafe @MoHFW_INDIA pic.twitter.com/f5De9GYxn6
— #IndiaFightsCorona (@COVIDNewsByMIB) April 28, 2021
ਉਥੇ ਹੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ‘ਚ 3,293 ਮੌਤਾਂ ਹੋਈਆਂ ਹਨ। ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,01,187 ਹੋ ਗਈ ਹੈ। ਇਸ ਵੇਲੇ ਦੇਸ਼ ‘ਚ ਐਕਟਿਵ ਕੇਸ ਵੀ 29 ਲੱਖ ਦਾ ਅੰਕੜਾ ਪਾਰ ਕਰ ਗਏ ਹਨ।
3,293 deaths were reported in the last 24 hours.
Ten States account for 78.53% of the new deaths. Maharashtra saw the maximum casualties (895). Delhi follows with 381 daily deaths.
Details: https://t.co/x8RYXst9fa#Unite2FightCorona#StaySafe pic.twitter.com/8HYrfmR8kY
— #IndiaFightsCorona (@COVIDNewsByMIB) April 28, 2021
ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੀਆਂ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਦੇ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 29,78,709 ਹੋ ਗਈ ਹੈ ਤੇ ਸਿਹਤਯਾਬ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,48,17,371 ਹੈ।
📍Total #COVID19 Cases in India (as on April 28, 2021)
▶️82.33% Cured/Discharged/Migrated (1,48,17,371)
▶️16.55% Active cases (29,78,709)
▶️1.12% Deaths (2,01,187)
Total COVID-19 confirmed cases = Cured/Discharged/Migrated+Active cases+Deaths#StaySafe pic.twitter.com/WUXwGLfSRN
— #IndiaFightsCorona (@COVIDNewsByMIB) April 28, 2021