SP ਦੀ ਜਾਂਚ ਦੌਰਾਨ SHO ਸਮੇਤ ਤਿੰਨ ਮੁਲਾਜ਼ਮ ਮਿਲੇ ਨਸ਼ੇ ‘ਚ, ਸਾਰੇ ਮੁਅੱਤਲ

Rajneet Kaur
1 Min Read

ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਗ੍ਰਹਿ ਹਲਕੇ ਵਿੱਚ SHO ਨਦੌਣ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸੁਪਰਡੈਂਟ ਡਾ.ਆਕ੍ਰਿਤੀ ਸ਼ਰਮਾ ਨੇ ਮੰਗਲਵਾਰ ਰਾਤ ਨੂੰ ਥਾਣੇ ਦਾ ਨਿਰੀਖਣ ਕੀਤਾ। SP ਦੀ ਜਾਂਚ ਦੌਰਾਨ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਪਾਏ ਗਏ ਸਨ। ਦਸ ਦਈਏ ਕਿ ਨਦੌਣ ਥਾਣਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਗ੍ਰਹਿ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment