Breaking News

Tag Archives: Drunk

SP ਦੀ ਜਾਂਚ ਦੌਰਾਨ SHO ਸਮੇਤ ਤਿੰਨ ਮੁਲਾਜ਼ਮ ਮਿਲੇ ਨਸ਼ੇ ‘ਚ, ਸਾਰੇ ਮੁਅੱਤਲ

ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਗ੍ਰਹਿ ਹਲਕੇ ਵਿੱਚ SHO ਨਦੌਣ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸੁਪਰਡੈਂਟ ਡਾ.ਆਕ੍ਰਿਤੀ ਸ਼ਰਮਾ ਨੇ ਮੰਗਲਵਾਰ ਰਾਤ ਨੂੰ ਥਾਣੇ ਦਾ ਨਿਰੀਖਣ ਕੀਤਾ। SP ਦੀ ਜਾਂਚ ਦੌਰਾਨ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਪਾਏ ਗਏ ਸਨ। ਦਸ …

Read More »

ਇਨ੍ਹਾਂ ਬਿਮਾਰੀਆਂ ‘ਚ ਨਹੀਂ ਪੀਣਾ ਚਾਹੀਦਾ ਦੁੱਧ

ਨਿਊਜ਼ ਡੈਸਕ: ਬਚਪਨ ਤੋਂ ਹੀ ਅਸੀਂ ਸਾਰਿਆਂ ਨੇ ਦੁੱਧ ਪੀਣ ਦੇ ਕਈ ਫਾਇਦੇ ਸੁਣੇ ਹੋਣਗੇ। ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਏ, ਕੇ ਅਤੇ ਬੀ12 ਦੇ ਨਾਲ ਥਾਈਮਿਨ ਅਤੇ ਨਿਕੋਟਿਨਿਕ ਐਸਿਡ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਇਸਨੂੰ ਇੱਕ ਸੰਪੂਰਨ ਭੋਜਨ ਬਣਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਰੋਜ਼ਾਨਾ ਦੁੱਧ ਪੀਣ ਨਾਲ …

Read More »

ਨਸ਼ੇ ‘ਚ ਧੁੱਤ ਸ਼ਰਾਬੀ ਮਾਡਲ ਨੇ ਸੜਕ ‘ਤੇ ਕੀਤਾ ਤਮਾਸ਼ਾ, ਫੌਜ ਦੀ ਜਿਪਸੀ ਦੀ ਹੈੱਡ ਲਾਈਟ ਤੌੜੀ, ਲੋਕਾਂ ਨੂੰ ਵੀ ਕੱਢੀਆਂ ਗਾਲਾਂ

ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ, ਇੱਕ ਸ਼ਰਾਬੀ ਦਿੱਲੀ ਮਾਡਲ ਨੇ ਸੜਕ ਦੇ ‘ਚ ਜਮ ਕੇ ਹੰਗਾਮਾ ਕੀਤਾ। ਲੜਕੀ ਇਸ ਹੱਦ ਤਕ ਸ਼ਰਾਬੀ ਹੋ ਗਈ ਸੀ ਕਿ ਉਸਨੇ ਰਾਹਗੀਰਾਂ ਨੂੰ ਸੜਕ ਦੇ ਵਿੱਚ ਖੜ੍ਹਾ ਕਰਕੇ ਤੰਗ ਕਰਨਾ ਸ਼ੁਰੂ ਕਰ ਦਿਤਾ।ਇੰਨਾ ਹੀ ਨਹੀਂ, ਉਸ ਨੇ ਉੱਥੋਂ ਲੰਘ ਰਹੀ ਫੌਜ ਦੀ …

Read More »

ਸ਼ਰਾਬ ਪੀ ਕੇ ਰੈਸ਼ ਡਰਾਇਵਿੰਗ ਕਰ ਰਹੀ ਮਹਿਲਾ ਨੇ ਪੁਲਿਸ ਨਾਲ ਕੀਤੀ ਹੱਥੋਂਪਾਈ, ਕੇਸ ਦਰਜ

ਪਠਾਨਕੋਟ : ਪਠਾਨਕੋਟ ਥਾਣਾ ਦੋ ਦੀ ਪੁਲਿਸ ਨੇ ਕਾਨੂੰਨ ਵਿਵਸਥਾ ‘ਚ ਅੜਚਨ ਪਾਉਣ ਤੇ ਪੁਲਿਸ ਨਾਲ ਹੱਥੋਂਪਾਈ ਕਰਨ ਦੇ ਦੋਸ਼ ‘ਚ ਇਕ ਮਹਿਲਾ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਮਤਾ ਨਿਵਾਸੀ ਕਰੋਥਾ ਰੋਹਤਕ ਹਰਿਆਣਾ ਅਤੇ ਯਾਸੀਰ ਅਹਿਮਦ ਨਿਵਾਸੀ ਗੁਰਪੁਰਾ ਯੋਗੀ ਸ਼੍ਰੀਨਗਰ ਵਜੋਂ ਹੋਈ ਹੈ। ਪੁਲਿਸ …

Read More »

ਰੈਸਟੋਰੈਂਟ ‘ਚ ਖਾਣ ਪੀਣ ਤੋਂ ਬਾਅਦ 68 ਹਜ਼ਾਰ ਦਾ ਬਿੱਲ ਦੇਖ ਵਿਅਕਤੀ ਦੇ ਉੱਡੇ ਹੋਸ਼, ਫਿਰ ਜਾਣਾ ਪਿਆ ਜੇਲ੍ਹ

sa punta restaurent

ਨਸ਼ੇ ਦੀ ਹਾਲਤ ‘ਚ ਲੋਕ ਪਤਾ ਨੀ ਕੀ ਕੁਝ ਕਰ ਬੈਠਦੇ ਹਨ ਤੇ ਫਿਰ ਜਦੋਂ ਹੋਸ਼ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਸਾਡੇ ਨਾਲ ਕੀ ਬਾਂਣਾ ਵਰਤ ਗਿਆ। ਅਜਿਹਾ ਹੀ ਇੱਕ ਮਾਮਲਾ ਬ੍ਰੀਟਿਸ਼ ਟੂਰਿਸਟ ਦਾ ਸਾਹਮਣੇ ਆਇਆ ਹੈ ਉਹ ਸ਼ਰਾਬ ਦੇ ਨਸ਼ੇ ‘ਚ ਅਜਿਹਾ ਕੁਝ ਕਰ ਬੈਠਾ ਕਿ ਜਿਸ ਕਾਰਨ …

Read More »

ਨਸ਼ੇ ‘ਚ ਫੌਜਣ ਨੇ ਕੀਤੀਆਂ ਹੱਦਾਂ ਪਾਰ, ਫੌਜੀ ਸਾਥੀ ਦਾ ਕੀਤਾ ਸਰੀਰਕ ਸ਼ੋਸ਼ਣ

Drunk female trooper assault on male

ਅੱਜਕਲ ਤੁਸੀ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ, ਜਿਸ ਵਿਚ ਇੱਕ ਔਰਤ ਵਲੋਂ ਇੱਕ ਆਦਮੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇੰਗਲੈਂਡ ਦੇ ਬਰਕਸ਼ਾਇਰ ‘ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਜੁਨੀਅਰ ਫ਼ੌਜੀ ਸਾਥੀ ਨਾਲ …

Read More »