ਲਾਸ ਏਂਜਲਸ: ਕੈਲੀਫੋਰਨੀਆ ਵਿੱਚ ਕੋਰੋਨਾਵਾਇਰਸ ਕਾਰਨ ਹੋਈ ਪਹਿਲੀ ਮੌਤ ਦੇ ਨਾਲ ਹੀ ਅਮਰੀਕਾ ਵਿੱਚ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਮੌਤ ਦੀ ਗਿਣਤੀ 11 ‘ਤੇ ਪਹੁੰਚ ਗਈ ਹੈ। ਇੱਥੇ ਹੁਣ ਤੱਕ ਇਸ ਵਾਇਰਸ ਦੀ ਚਪੇਟ ਵਿੱਚ ਕੁੱਲ 154 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਪਲੇਸਰ ਕਾਉਂਟੀ ਦੇ ਹਸਪਤਾਲ ਵਿੱਚ ਵੱਖ ਤੋਂ ਰੱਖੇ ਗਏ ਇਸ ਮਰੀਜ਼ ਦੀ ਮੌਤ ਬੁੱਧਵਾਰ ਨੂੰ ਹੋ ਗਈ। ਮੰਗਲਵਾਰ ਨੂੰ ਇਸ ਮਰੀਜ਼ ਦੀ ਜਾਂਚ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਪਾਇਆ ਗਿਆ ਸੀ ਬੀਤੀ 11 – 12 ਫਰਵਰੀ ਨੂੰ ਪੀੜਤ ਇਸ ਦੀ ਚਪੇਟ ‘ਚ ਆਇਆ ਸੀ।
California is declaring a state of emergency in light of its 1st death due to coronavirus in Placer County AND b/c of the revelation that person was likely exposed during a Feb. 11-21 cruise on a Princess cruise ship that departed from San Francisco to Mexico, Gov. Newsom says
— Stephanie K. Baer (@skbaer) March 5, 2020
4 ways you can help prevent the spread of coronavirus: pic.twitter.com/49oggxYhrI
— Gavin Newsom (@GavinNewsom) March 5, 2020