ਨਵੀਂ ਦਿੱਲੀ : ਦੇਸ਼ ਬੇਸ਼ੱਕ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਤੋਂ ਹੁਣ ਤੇਜ਼ੀ ਨਾਲ ਉਭਰ ਰਿਹਾ ਹੈ, ਪਰ ਕੋਰੋਨਾ ਵਾਇਰਸ ਦਾ ਖ਼ਤਰਾ ਹੁਣ ਵੀ ਬਣਿਆ ਹੋਇਆ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਈ ਦੇ ਪਹਿਲੇ ਹਫ਼ਤੇ ’ਚ 531 ਜ਼ਿਲ੍ਹਿਆਂ ’ਚ ਰੋਜ਼ਾਨਾ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਜੂਨ ਦੇ ਪਹਿਲੇ ਹਫ਼ਤੇ ’ਚ ਇਹ ਅੰਕੜਾ 262 ਜ਼ਿਲ੍ਹਿਆਂ ਤਕ ਚਲਾ ਗਿਆ। ਮੌਜੂਦਾ ਸਮੇਂ ‘ਚ ਦੇਸ਼ ਦੇ 125 ਜ਼ਿਲ੍ਹਿਆਂ ’ਚ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਬੀਤੇ 24 ਘੰਟਿਆਂ ’ਚ ਕੋਰੋਨਾ ਦੇ 51,666 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਇਕ ਹਫ਼ਤੇ ’ਚ ਕੋਰੋਨਾ ਮਾਮਲਿਆਂ ’ਚ 24 ਫੀਸਦੀ ਦੀ ਕਮੀ ਆਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 6,12,000 ਹੈ।
मई में जहां 3 लाख से ऊपर मामले सामने आ रहे थे वो अब घटकर 53000 पर पहुंच चुके हैं
पिछले एक हफ्ते में भी दर्ज मामलों में 24 % कमी आई है
आशा करते हैं कि देश में मामले कम होंगे पर याद रहे इसके लिए हमें कोविड उपयुक्त व्यवहार का पालन करना है : सचिव @MoHFW_INDIA
#Unite2FightCorona pic.twitter.com/a9X9TyLWWa— पीआईबी हिंदी (@PIBHindi) June 25, 2021