Home / News / ਪੰਜਾਬ ‘ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 8,700 ਪਾਰ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ

ਪੰਜਾਬ ‘ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 8,700 ਪਾਰ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ

ਨਿਊਜ਼ ਡੈਸਕ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 288 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,799 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 08 ਮੌਤਾਂ ਦਰਜ ਕੀਤੀਆਂ ਗਈਆਂ ਹਨ (3 ਅੰਮ੍ਰਿਤਸਰ, 3 ਪਠਾਨਕੋਟ, 1 ਲੁਧਿਆਣਾ, 1 ਜਲੰਧਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 221 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 5,867 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2,711 ਐਕਟਿਵ ਕੇਸ ਹਨ।

ਅੱਜ 61 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ, ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1,581 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 92 ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 1,437 ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1,131 ਕੇਸ ਸਾਹਮਣੇ ਆ ਚੁੱਕੇ ਹਨ।

15 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
  of cases Infection    
    outside Punjab    
Ludhiana 61 1 New Case 8 New Cases (ILI). 10 new ——
    (Domestic Traveler) Cases (OPD). 8 Contacts of  
      Positive cases.4 New cases  
      (HCW) 1 New Case. 5 New  
      case (SARI). 20 Contacts of  
      positive cases. 4 New Cases  
      (Police Personnel)  
         
Jalandhar 92 —— 49 Contacts of Positive Cases. ——
      43 New cases  
         
Amritsar 22 —— 11 New Cases (Self ——
      Reported). 1 New Case  
      (Police Official). 1 New Case  
      (ANC). 4 New Case 1 New  
      Case (SARI). 1 Contact of  
      Positive Case. 3 New Cases  
      (ILI)  
Sangrur 5 —— 2 New Cases (ILI). 1 contact ——
      of positive case. 1 New case  
      (HCW). 1 New case  
         
Patiala 26 8 New Cases 8 New Cases. 10 Contacts of ——
    (Interstate Travelers) Positive Cases.  
         
SAS Nagar 13 —— 5 Contact of Positive cases. 3 ——
      New Cases (ILI). 3 New  
      Cases. 2 New Cases (Hospital  
      staff)  
         
Gurdaspur 1 —— 1 New Case ——
         
Pathankot 7 —— 3 Contacts of Positive Case. 2 ——
      New Cases (OPD). 2 New  
      Cases (ILI)  
         
 
Tarn Taran 2 —— 1 New Case (Police Official). ——
      1 New case.  
         
Hoshiarpur 3 1 New Case (Travel 1 Contact of Positive Case. 1 ——
    History to Pune) New Case ( Police Official)  
         
SBS Nagar 9 —— 9 Contacts of Positive cases. ——
         
Faridkot 6 —— 5 Contact of positive cases. 1 ——
      New Case  
         
Muktsar 6 2 New Cases (Travel 4 Contacts of Positive case. ——
    History of Haryana)    
         
Ferozepur 21 3 New Cases 6 New Cases (BSF). 1 Contact ——
    (Foreign Returned). 1 of Positive Case. 3 New  
    New Case (Domestic Cases. 2 New Cases (Police  
    Traveler) Officials). 3 New Cases  
      (ANC). 2 New Cases (ILI)  
FG Sahib 5 —— 5 Contacts of Positive cases. ——
         
Moga 1 —— 1 New Case (Police Official) ——
         
Bathinda 3 —— 3 Contacts of Positive Cases ——
         
Ropar 2 1 New case 1 Contact of Positive Case ——
    (Interstate Traveler)    
         
Fazilka 1 —— 1 Contact of Positive Case ——
         
Barnala 2 1 New Case (Foreign —— ——
    Returned) 1 New    
    Case (Travel History    
    to Bengal)    
   

Check Also

ਅਮਰੀਕੀ ਚੋਣਾਂ 2020 : ਅਮਰੀਕੀ ਸੈਨੇਟ ‘ਚ ਭਾਰਤੀ ਮੂਲ ਦੀ ਸਾਰਾ ਗਿਦੋਨ ਨੂੰ ਬਰਾਕ ਓਬਾਮਾ ਦਾ ਸਮਰਥਨ

ਵਾਸ਼ਿੰਗਟਨ :  ਡੈਮੋਕਰੇਟਿਕ ਪਾਰਟੀ ਤੋਂ ਉਮੀਦਵਾਰ ਦੇ ਤੌਰ ‘ਤੇ ਭਾਰਤੀ ਮੂਲ ਦੀ 48 ਸਾਲਾ ਸਾਰਾ …

Leave a Reply

Your email address will not be published. Required fields are marked *