Breaking News

Tag Archives: Prime Minister

PM ਮੋਦੀ ਨੇ ਕਰਨਾਟਕ ‘ਚ ਕੰਨੜ ਭਾਸ਼ਾ ਨੂੰ ਲੈ ਕੇ ਵਿਰੋਧੀਆਂ ਨੂੰ ਲਿਆ ਨਿਸ਼ਾਨੇ ‘ਤੇ

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਚਿੱਕਬੱਲਾਪੁਰ ਜ਼ਿਲੇ ਦੇ ਮੁਦੇਨਹੱਲੀ ਦੇ ਸਤਿਆ ਸਾਈਂ ਪਿੰਡ ‘ਚ ਮੁਫਤ ਸੇਵਾਵਾਂ ਲਈ ਸਥਾਪਿਤ ਸ਼੍ਰੀ ਮਧੂਸੂਦਨ ਸਾਈਂ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇਹ ਪਾਰਟੀਆਂ …

Read More »

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ

ਅੰਮ੍ਰਿਤਸਰ: ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਹਨ।  ਇਸ ਦੌਰਾਨ ਜਿੱਥੇ ਉਹ ਹਰਿਮੰਦਰ ਸਾਹਿਬ ਮੱਥਾ ਟੇਕਣਗੇ, ਉੱਥੇ ਹੀ ਉਹ ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ ਅਤੇ ਸ਼੍ਰੀ ਰਾਮਤੀਰਥ ਅਸਥਾਨ ਦੇ ਦਰਸ਼ਨ ਵੀ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ …

Read More »

ਪ੍ਰਧਾਨ ਮੰਤਰੀ ਟਰੂਡੋ ਨੇ 12 ਦਸੰਬਰ ਨੂੰ ਮਿਸੀਸਾਗਾ-ਲੇਕਸ਼ੋਰ ‘ਚ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਓਨਟਾਰੀਓ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਸੀਸਾਗਾ-ਲੇਕਸ਼ੋਰ ਰਾਈਡਿੰਗ ਵਿਚ ਜਿਮਨੀ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਮਿਸੀਸਾਗਾ-ਲੇਕੇਸ਼ੋਰ ਵਿੱਚ ਵੋਟਰ 12 ਦਸੰਬਰ ਨੂੰ ਆਪਣੇ ਨਵੇਂ ਸੰਸਦ ਮੈਂਬਰ ਨੂੰ ਚੁਣਨ ਲਈ ਚੋਣਾਂ ਵਿੱਚ ਹਿੱਸਾ ਲੈਣਗੇ। ਇਹ ਸੀਟ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਖਾਲੀ ਹੋ ਗਈ ਸੀ ਜਦੋਂ ਸਾਬਕਾ ਲਿਬਰਲ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਸਮਾਗਮ ‘ਚ PM ਨਰਿੰਦਰ ਮੋਦੀ ਹੋਏ ਸ਼ਾਮਿਲ

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ (7 ਨਵੰਬਰ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਆਯੋਜਿਤ ਇਕ ਸਮਾਗਮ ਵਿਚ ਹਿੱਸਾ ਲਿਆ। ਉਹ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ …

Read More »

ਇਜ਼ਰਾਈਲ ਦੀ ਸੱਤਾ ਇੱਕ ਵਾਰ ਫਿਰ ਬੈਂਜਾਮਿਨ ਨੇਤਨਯਾਹੂ ਦੇ ਹੱਥਾਂ ‘ਚ, PM ਮੋਦੀ ਨੇ ਦਿੱਤੀ ਵਧਾਈ

ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਅਰ ਲੈਪਿਡ ਨੇ ਵੀਰਵਾਰ ਨੂੰ ਆਪਣੀ ਚੋਣ ‘ਚ ਹਾਰ ਮੰਨ ਲਈ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਬੈਂਜਾਮਿਨ ਨੇਤਨਯਾਹੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਇਜ਼ਰਾਈਲ ਦੀ ਸੱਤਾ ਇੱਕ ਵਾਰ ਫਿਰ ਬੈਂਜਾਮਿਨ ਨੇਤਨਯਾਹੂ ਦੇ ਹੱਥਾਂ ਵਿੱਚ ਆ ਗਈ ਹੈ।  ਨੇਤਨਯਾਹੂ ਦੀ ਅਗਵਾਈ ਵਾਲੀ ਸੱਜੇ-ਪੱਖੀ ਪਾਰਟੀਆਂ …

Read More »

ਕੈਨੇਡੀਅਨ ਸਰਕਾਰ ਨੇ 35 ਰੂਸੀ ਨਾਗਰਿਕਾਂ ਅਤੇ 6 ਊਰਜਾ ਖੇਤਰ ਦੀਆਂ ਸੰਸਥਾਵਾਂ ‘ਤੇ ਲਾਈ ਪਾਬੰਦੀ

ਨਿਊਜ਼ ਡੈਸਕ: ਕੈਨੇਡਾ ਨੇ  ਯੂਕਰੇਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ ਯੂਕਰੇਨ ਹਮਲੇ ਦੇ ਜਵਾਬ ਵਿੱਚ 35 ਰੂਸੀ ਨਾਗਰਿਕਾਂ ਅਤੇ 6 ਰੂਸੀ ਊਰਜਾ ਖੇਤਰ ਦੀਆਂ ਸੰਸਥਾਵਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਹੈ। ਪ੍ਰਧਾਨ …

Read More »

ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫਾ

ਲੰਡਨ : ਸਿਆਸੀ ਸੰਕਟ ‘ਚੋਂ ਲੰਘ ਰਹੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ  44 ਦਿਨਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਟਰਸ ਨੇ ਕਿਹਾ ਕਿ ਉਹ ਕੰਮ ਨਹੀਂ ਕਰ ਸਕੇ ਜਿਸ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਏਲਾ …

Read More »

ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਟੈਕਸ ਕਟੌਤੀ ਲਈ ਦਬਾਅ ਹੇਠ

ਲੰਡਨ: ਟੈਕਸ ਕਟੌਤੀ ਦੀ ਆਰਥਿਕ ਨੀਤੀ ਨੂੰ ਲੈ ਕੇ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਵੀਰਵਾਰ ਨੂੰ ਕੈਬਨਿਟ ਦਾ ਸਮਰਥਨ ਮਿਲਿਆ ਹੈ। ਟਰਸ ਦਾ ਵਿਰੋਧ ਕਰ ਰਹੇ ਕੰਜ਼ਰਵੇਟਿਵ ਨੇਤਾਵਾਂ ਦਾ ਮੰਨਣਾ ਹੈ ਕਿ ਰੋਜ਼ੀ-ਰੋਟੀ ਦੇ ਸੰਕਟ …

Read More »

ਥਾਈਲੈਂਡ ਦੇ ਪ੍ਰਧਾਨ ਮੰਤਰੀ ‘ਤੇ ਲਟਕ ਰਹੀ ਅਸਤੀਫ਼ੇ ਦੀ ਤਲਵਾਰ

ਬੈਂਕਾਕ:ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓਚਾ ਨੂੰ ਦੇਸ਼ ਦੀ ਸੁਪਰੀਮ ਕੋਰਟ  ਅਸਤੀਫਾ ਦੇਣ ਦਾ ਹੁਕਮ ਦੇ ਸਕਦੀ ਹੈ। ਅਹੁਦੇ ‘ਤੇ ਰਹਿਣ ਦੀ ਜਾਇਜ਼ ਸਮਾਂ ਸੀਮਾ ਲੰਘਣ ਤੋਂ ਬਾਅਦ ਵੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਛੱਡ ਰਹੇ, ਜਿਸ ਕਾਰਨ ਅਦਾਲਤ ਦਾ ਇਹ ਹੁਕਮ ਆ ਸਕਦਾ ਹੈ। ਪ੍ਰਯੁਥ ਦੇ ਹੱਕ ਵਿੱਚ …

Read More »

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਰਾਤਿਆਂ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਨੇ ਨਰਾਤਿਆਂ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿਤੀਆਂ ਹਨ। ਆਪਣੇ ਬਿਆਨ ‘ਚ ਉਨ੍ਹਾਂ ਕਿਹਾ  “ਨੌਂ ਰਾਤਾਂ ਤੇ 10 ਦਿਨਾਂ ਤੋਂ ਵੱਧ ਮਨਾਏ ਜਾਂਦੇ ਨਰਾਤੇ ਦੇਵੀ ਦੁਰਗਾ ਦੁਆਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਨਮਾਨ ਕਰਦੇ ਹਨ। ਨਰਾਤੇ ਹਿੰਦੂ ਧਰਮ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰਾਂ …

Read More »