Latest ਸੰਸਾਰ News
ਟਿਕ ਟਾਕ ਸਮੇਤ 59 ਚੀਨੀ ਐਪਸ ਭਾਰਤ ‘ਚ ਬੈਨ ਕੀਤੇ ਜਾਣ ‘ਤੇ ਚੀਨ ਦੀ ਵਧੀ ਬੇਚੈਨੀ, ਅੰਤਰਰਾਸ਼ਟਰੀ ਕਾਨੂੰਨ ਦਾ ਦਿੱਤਾ ਹਵਾਲਾ
ਬੀਜਿੰਗ : ਦੇਸ਼ 'ਚ ਟਿੱਕ ਟਾਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ…
WHO ਦੀ ਚਿਤਾਵਨੀ, ਕੋਰੋਨਾ ਵਾਇਰਸ ਦਾ ਹਾਲੇ ਸਭ ਤੋਂ ਮਾੜਾ ਦੌਰ ਆਉਣਾ ਬਾਕੀ
ਨਿਊਜ਼ ਡੈਸਕ: ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਨੂੰ ਲੈ…
ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰੈਂਕੋਇਸ ਫਿਲਲੋ ਅਤੇ ਉਨ੍ਹਾਂ ਦੀ ਪਤਨੀ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰ
ਪੈਰਿਸ : ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰੈਂਕੋਇਸ ਫਿਲਲੋ ਅਤੇ ਉਨ੍ਹਾਂ ਦੀ…
ਹਾਂਗ ਕਾਂਗ ਮਸਲਾ : ਬੌਖਲਾਏ ਚੀਨ ਨੇ ਅਮਰੀਕੀ ਨਾਗਰਿਕਾਂ ‘ਤੇ ਲਗਾਇਆ ਵੀਜ਼ਾ ਪ੍ਰਤੀਬੰਧ
ਬੀਜਿੰਗ : ਹਾਂਗ ਕਾਂਗ ਮੁੱਦੇ 'ਤੇ ਅਮਰੀਕਾ ਵੱਲੋਂ ਲਗਾਏ ਗਏ ਪ੍ਰਤੀਬੰਧ ਤੋਂ…
ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਈਰਾਨ ਦੇ ਗ੍ਰਿਫਤਾਰੀ ਵਾਰੰਟ ਨੂੰ ਇੰਟਰਪੋਲ ਨੇ ਕੀਤਾ ਖਾਰਜ
ਤਹਿਰਾਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਈਰਾਨ ਦੇ ਗ੍ਰਿਫਤਾਰੀ ਵਾਰੰਟ…
ਪਾਕਿਸਤਾਨ ਸਟਾਕ ਐਕਸਚੇਂਜ ਬਿਲਡਿੰਗ ‘ਤੇ ਅੱਤਵਾਦੀ ਹਮਲਾ, 4 ਅੱਤਵਾਦੀਆਂ ਸਣੇ 10 ਦੀ ਮੌਤ
ਕਰਾਚੀ: ਕਰਾਚੀ 'ਚ ਪਾਕਿਸਤਾਨ ਸਟਾਕ ਐਕਸਚੇਂਜ ਬਿਲਡਿੰਗ 'ਤੇ ਅੱਤਵਾਦੀ ਹਮਲੇ 'ਚ ਚਾਰ…
ਪਾਕਿਸਤਾਨ ਦੀ ਨਵੀਂ ਚਾਲ, ਗਿਲਗਿਤ-ਬਾਲਟਿਸਤਾਨ ‘ਚ 18 ਅਗਸਤ ਨੂੰ ਚੋਣਾਂ ਦਾ ਕੀਤਾ ਐਲਾਨ
ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਗਿਲਗਿਤ-ਬਾਲਟਿਸਤਾਨ 'ਚ ਆਮ ਚੋਣਾਂ ਦਾ ਐਲਾਨ ਕਰ…
ਸਕਾਟਲੈਂਡ ਪੁਲਿਸ ਨੇ ਗਲਾਸਗੋ ਚਾਕੂਬਾਜ਼ੀ ਹਮਲੇ ‘ਚ ਮਾਰੇ ਗਏ ਹਮਲਾਵਰ ਦੇ ਨਾਮ ਦੀ ਕੀਤੀ ਪੁਸ਼ਟੀ
ਗਲਾਸਗੋ : ਬੀਤੇ ਦਿਨੀਂ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੀ ਵੈਸਟ ਜਾਰਜ ਸਟ੍ਰੀਟ…
ਕੋਵਿਡ-19 : ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ 1 ਕੋਰੜ ਤੋਂ ਪਾਰ
ਨਿਊਜ਼ ਡੈਸਕ : ਪਿਛਲੇ ਸਾਲ ਦੇ ਅੰਤ 'ਚ ਚੀਨ ਤੋਂ ਪੂਰੀ ਦੁਨੀਆ…
29 ਜੂਨ ਤੋਂ ਸਿੱਖ ਸੰਗਤਾਂ ਲਈ ਮੁੜ ਖੁਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ : ਸ਼ਾਹ ਮਹਿਮੂਦ ਕੁਰੈਸ਼ੀ
ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29…