Latest ਸੰਸਾਰ News
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਦਿੱਤਾ ਅਸਤੀਫ਼ਾ
ਨਿਊਜ਼ ਡੈਸਕ: ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਅਚਾਨਕ ਆਪਣੇ ਅਹੁਦੇ ਤੋਂ…
ਚੀਨ ਤੋਂ ਬਾਅਦ ਦੱਖਣ ਕੋਰੀਆ ਕੋਰੋਨਾਵਾਇਰਸ ਦਾ ਸਭ ਤੋਂ ਵੱਡਾ ਕੇਂਦਰ, ਕੁੱਲ 763 ਕੇਸ ਦਰਜ
ਸਿਓਲ: ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧ ਦਾ ਜਾ ਰਿਹਾ ਹੈ।…
ਕੋਰੋਨਾਵਾਇਰਸ : ਇਟਲੀ ‘ਚ ਵਾਇਰਸ ਨਾਲ ਦੂਜੀ ਮੌਤ, ਕਈ ਜਨਤਕ ਅਦਾਰੇ ਕੀਤੇ ਗਏ ਬੰਦ
ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ…
ਐਫ.ਏ.ਟੀ.ਐਫ (FATF) ਦੀ ਪਾਕਿਸਤਾਨ ਨੂੰ ਚੇਤਾਵਨੀ, ‘ਬਲੈਕ ਲਿਸਟ’ ਤੋਂ ਬਚਣ ਲਈ ਦਿੱਤਾ 4 ਮਹੀਨਿਆਂ ਦਾ ਸਮਾਂ
ਇਸਲਾਮਾਬਾਦ : ਅੱਤਵਾਦ ਫੰਡਿੰਗ ਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ…
ਇਟਲੀ ‘ਚ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ
ਨਿਊਜ਼ ਡੈਸਕ: ਖਤਰਨਾਕ ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਪਹਿਲੀ ਮੌਤ ਦੀ ਪੁਸ਼ਟੀ ਹੋਈ…
ਮਸਜਿਦ ‘ਚ ਨਮਾਜ਼ ਦੌਰਾਨ ਚਾਕੂ ਨਾਲ ਹਮਲਾ, ਇੱਕ ਬਜ਼ੁਰਗ ਜ਼ਖਮੀ
ਲੰਦਨ: ਸੈਂਟਰਲ ਲੰਦਨ ਦੀ ਰੀਜੇਂਟਸ ਪਾਰਕ ਮਸਜਿਦ ਵਿੱਚ ਵੀਰਵਾਰ ਦੁਪਹਿਰ ਚਾਕੂ ਨਾਲ…
ਦੁਬਈ ‘ਚ 20 ਲੱਖ ਡਾਲਰ ਦੀਆਂ ਘੜੀਆਂ ਚੋਰੀ ਕਰਨ ਦੇ ਦੋਸ਼ ਹੇਂਠ ਭਾਰਤੀ ਨੌਜਵਾਨ ਗ੍ਰਿਫਤਾਰ
ਨਿਊਜ਼ ਡੈਸਕ: ਦੁਬਈ ਵਿੱਚ ਇੱਕ ਘੜੀ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ…
ਸੰਯੁਕਤ ਰਾਸ਼ਟਰ ਦੇ ਚੀਫ ਗੁਟੇਰੇਜ਼ ਨੇ ਸੀਏਏ ਅਤੇ ਐੱਨਆਰਸੀ ‘ਤੇ ਜਤਾਈ ਚਿੰਤਾ
ਇਸਲਾਮਾਬਾਦ: ਸੀਏਏ ਅਤੇ ਐੱਨਆਰਸੀ 'ਤੇ ਚਿੰਤਾ ਜਤਾਉਂਦਿਆਂ ਸੰਯੁਕਤ ਰਾਸ਼ਟਰ ਦੇ ਚੀਫ ਅੰਤੋਨੀਓ…
ਬ੍ਰਿਟੇਨ ਦੀ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ, ਭਾਰਤੀਆਂ ਨੂੰ ਹੋ ਸਕਦੈ ਵੱਡਾ ਫਾਇਦਾ
ਲੰਦਨ: ਬ੍ਰਿਟੇਨ ਨੇ ਬੁੱਧਵਾਰ ਨੂੰ ਨਵੀਂ ਵੀਜ਼ਾ ਪ੍ਰਣਾਲੀ ਲਾਂਚ ਕਰ ਦਿੱਤੀ ਹੈ।…
ਆਸਟਰੇਲੀਆ ‘ਚ ਦੋ ਜਹਾਜ਼ਾਂ ਦੀ ਹੋਈ ਟੱਕਰ, 4 ਮੌਤਾਂ
ਪਰਥ: ਦੱਖਣੀ - ਪੂਰਬੀ ਆਸਟਰੇਲੀਆ ਵਿੱਚ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਇੱਥੇ…