Latest ਸੰਸਾਰ News
ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਵਰਲਡ ਹੈਲਥ ਸੰਗਠਨ ਨੇ ਜ਼ਾਹਿਰ ਕੀਤੀ ਚਿੰਤਾ, ਦਸਿਆ ਖ਼ਤਰਨਾਕ
ਜਨੇਵਾ: ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ…
ਕੈਨੇਡਾ ‘ਚ ਐਸਟਰਾਜ਼ੈਨੇਕਾ ਦੇ ਟੀਕਾਕਰਨ ਮਗਰੋਂ ਇਕ ਥ੍ਰੋਮੋਬੋਟਿਕ ਘਟਨਾ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ
ਅਲਬਰਟਾ: ਕੋਰੋਨਾ ਤੋਂ ਬਚਾਅ ਲਈ ਕੈਨੇਡਾ ਵਿਚ ਵੀ ਵੱਡੇ ਪੱਧਰ 'ਤੇ ਟੀਕਾਕਰਨ…
ਆਸਟ੍ਰੇਲੀਆਈ ਅਦਾਲਤ ਵਲੋਂ ਭਾਰਤ ਤੋਂ ਲੋਕਾਂ ਦੇ ਆਉਣ ‘ਤੇ ਰੋਕ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ
ਮੈਲਬੌਰਨ: ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਰੋਕ ਲਗਾਉਣ…
ਅਮਰੀਕਾ ’ਚ ਲਗਾਤਾਰ ਦੂਜੇ ਦਿਨ ਹੋਈ ਗੋਲੀਬਾਰੀ ’ਚ ਹਮਲਾਵਰ ਸਣੇ 7 ਲੋਕਾਂ ਦੀ ਮੌਤ
ਨਿਊਯਾਰਕ: ਅਮਰੀਕਾ 'ਚ ਲਗਾਤਾਰ ਤੀਜੇ ਦਿਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਜਿਸ…
ਪੈਮ ਗੋਸਲ ਨੇ ਰਚਿਆ ਇਤਿਹਾਸ, ਪਹਿਲੀ ਸਿੱਖ ਔਰਤ ਬਣੀ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ
ਗਲਾਸਗੋ: 53 ਸਾਲਾ ਕਾਰੋਬਾਰੀ ਔਰਤ ਪੈਮ ਗੋਸਲ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ…
ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ, ਪੁਲਿਸ ‘ਤੇ ਵੀ ਕੀਤਾ ਗਿਆ ਹਮਲਾ
ਬੀ.ਸੀ :ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਈ ਗੋਲੀਬਾਰੀ ਦੀ ਘਟਨਾ…
ਵੈਕਸੀਨ ਦੀ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਨਾ ਹੋਵੋ ਲਾਪ੍ਰਵਾਹ : ਡਾ. ਥੈਰੇਸਾ ਟਾਮ
ਓਟਾਵਾ : ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਨੇ ਕੈਨੇਡੀਅਨਾਂ ਨੂੰ ਯਾਦ…
ਖ਼ਤਰਾ ਟਲਿਆ : ਹਿੰਦ ਮਹਾਂਸਾਗਰ ਵਿੱਚ ਡਿੱਗਾ ਚੀਨ ਦੇ ਬੇਕਾਬੂ ਹੋਏ ਰਾਕੇਟ ਦਾ ਮਲਬਾ
ਨਿਊਜ਼ ਡੈੈੈੈਸਕ : ਆਖ਼ਰਕਾਰ ਚੀਨ ਦੇ ਬੇਕਾਬੂ ਹੋਏ ਰਾਕੇਟ ਦਾ ਮਲਬਾ ਐਤਵਾਰ…
ਕੈਨੇਡਾ ਦੇ ਐਮਰਜੰਸੀ ਰੂਮ ਡਾਕਟਰ ਤੇ ਨਰਸਾਂ ਪਰੇਸ਼ਾਨ, ਬਹੁਤਿਆਂ ਨੂੰ ਅਜੇ ਤੱਕ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨਹੀਂ ਹੋਈ ਹਾਸਲ
ਕੈਨੇਡਾ: ਕੈਨੇਡਾ ਦੇ ਐਮਰਜੰਸੀ ਰੂਮ ਡਾਕਟਰ ਤੇ ਨਰਸਾਂ ਇਸ ਗੱਲ ਨੂੰ ਲੈ…
ਦੱਖਣੀ ਫਲੋਰਿਡਾ ਦੇ ਇਕ ਸ਼ਾਪਿੰਗ ਮਾੱਲ ‘ਚ ਹੋਈ ਗੋਲੀਬਾਰੀ, ਤਿੰਨ ਵਿਅਕਤੀ ਜ਼ਖਮੀ
ਮੀਆਮੀ - ਦੱਖਣੀ ਫਲੋਰਿਡਾ ਦੇ ਇਕ ਸ਼ਾਪਿੰਗ ਮਾੱਲ 'ਚ ਹੋਈ ਗੋਲੀਬਾਰੀ।ਮੌਕੇ ਤੇ…