Breaking News

ਸੰਸਾਰ

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ,ਮਹਿਲਾ ਕਰਮਚਾਰੀ ਨਾਲ ਸੀ ਨਜਾਇਜ਼ ਸਬੰਧ

ਨਿਊਜ਼ ਡੈਸਕ: ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ  ਇੱਕ ਕਰਮਚਾਰੀ ਨਾਲ ਸਬੰਧਾਂ ਵਿੱਚ ਹੋਣ ਦੀ ਗੱਲ ਅੱਜ ਸ਼ਾਮ ਸਵੀਕਾਰ ਕੀਤੀ ਹੈ। ਦਸ ਦਈਏ ਕਿ ਜੌਹਨ ਟੋਰੀ ਨੂੰ 4 ਮਹੀਨੇ ਪਹਿਲਾਂ ਤੀਜੀ ਵਾਰ ਟੋਰਾਂਟੋ ਸ਼ਹਿਰ ਦੇ ਮੇਅਰ …

Read More »

ਆਪਣਾ ਹੀ ਪਿਸ਼ਾਬ ਪੀ ਕੇ 17 ਸਾਲਾ ਨੌਜਵਾਨ ਨੇ ਇੰਝ ਬਚਾਈ ਜਾਨ

ਅੰਕਾਰਾ: ਤੁਰਕੀ ਦੇ ਗਾਜ਼ੀਅਨਟੇਪ ਸੂਬੇ ‘ਚ ਆਏ ਭੂਚਾਲ ਨੂੰ ਲੋਕ ਸਦੀਆਂ ਤੱਕ ਯਾਦ ਰਖਣਗੇ। ਇਸ ਭੂਚਾਲ ‘ਚ ਤੁਰਕੀ ਅਤੇ ਸੀਰੀਆ ‘ਚ ਕਾਫੀ ਤਬਾਹੀ ਹੋਈ ਹੈ। ਥਾਂ-ਥਾਂ ਮਲਬੇ ਦੇ ਢੇਰ ਲੱਗੇ ਹੋਏ ਹਨ ਅਤੇ ਅਜਿਹੇ ‘ਚ ਕਿਸੇ ਦੇ ਵੀ ਜਿਊਂਦੇ ਬਚਣ ਦੀ ਉਮੀਦ ਘੱਟ ਹੀ ਹੋਵੇਗੀ।ਪਰ ਕਹਿੰਦੇ ਨੇ ਇਹ ਜ਼ਿੰਦਗੀ ਸੌਖੀ …

Read More »

ਤੁਰਕੀ-ਸੀਰੀਆ ਭੂਚਾਲ: ਤੁਰਕੀ ਅਤੇ ਸੀਰੀਆ ‘ਚ ਭੂਚਾਲ ਤੋਂ ਬਾਅਦ ਤਬਾਹੀ, 21000 ਤੋਂ ਵੱਧ ਮੌਤਾਂ

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਤੱਕ 24,000 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਅਤੇ ਵਿਆਪਕ ਤਬਾਹੀ ਦੇ ਵਿਚਕਾਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ ਨੇ ਇਹ ਜਾਣਕਾਰੀ ਦਿੱਤੀ ਹੈ। ਤੁਰਕੀ ਦੇ ਰਾਜ ਮੀਡੀਆ ਅਨਾਦੋਲੂ ਦੇ …

Read More »

ਡੋਨਾਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਹੋਏ ਖਾਤੇ ਬਹਾਲ

ਨਿਊਜ਼ ਡੈਸਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੀ ਪ੍ਰਤੀਕਿਰਿਆ ਦੇਣਗੇ। META ਨੇ ਆਪਣਾ ਖਾਤਾ ਬਹਾਲ ਕਰ ਦਿੱਤਾ ਹੈ। ਫੇਸਬੁੱਕ ਨੇ ਦੋ ਸਾਲ ਪਹਿਲਾਂ ਡੋਨਾਲਡ ਟਰੰਪ ਦੇ ਖਾਤੇ ‘ਤੇ ਪਾਬੰਦੀ ਲਗਾ ਦਿੱਤੀ ਸੀ। 6 ਜਨਵਰੀ 2021 ਨੂੰ ਅਮਰੀਕੀ ਸੰਸਦ ‘ਤੇ ਹੋਏ ਹਮਲੇ ਤੋਂ …

Read More »

ਸਾਊਦੀ ਅਰਬ ਨੇ 2030 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਗ੍ਰੀਸ ਅਤੇ ਮਿਸਰ ਨੂੰ ਕੀਤੀ ਵੱਡੀ ਪੇਸ਼ਕਸ਼

ਨਿਊਜ਼ ਡੈਸਕ: ਸਾਊਦੀ ਅਰਬ ਨੇ 2030 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਗ੍ਰੀਸ ਅਤੇ ਮਿਸਰ ਨੂੰ ਵੱਡੀ ਪੇਸ਼ਕਸ਼ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਊਦੀ ਅਰਬ ਨੇ ਗ੍ਰੀਸ ਅਤੇ ਮਿਸਰ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਦੋਹਾਂ ਦੇਸ਼ਾਂ ‘ਚ ਨਵੇਂ ਖੇਡ ਸਟੇਡੀਅਮ ਬਣਾਉਣ ਦਾ ਖਰਚ ਚੁੱਕਣ ਲਈ ਤਿਆਰ ਹੈ ਪਰ ਇਕ …

Read More »

ਤੁਰਕੀ ਅਤੇ ਸੀਰੀਆ ‘ਚ ਭੂਚਾਲ ਦੀ ਭਿਆਨਕ ਤਸਵੀਰ, 21000 ਤੋਂ ਵੱਧ ਮੌਤਾਂ

ਨਿਊਜ਼ ਡੈਸਕ: ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਇਆ ਭੂਚਾਲ ਹੁਣ ਇਕ ਅਜਿਹੀ ਤ੍ਰਾਸਦੀ ‘ਚ ਬਦਲ ਗਿਆ ਹੈ, ਜਿਸ ਨੂੰ ਅਗਲੇ ਕਈ ਦਹਾਕਿਆਂ ਤੱਕ ਨਹੀਂ ਜਾ ਸਕਦਾ। ਇਸ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 21,000 ਨੂੰ ਪਾਰ ਕਰ ਗਈ ਹੈ। ਤੁਰਕੀ ਵਿੱਚ ਘੱਟੋ-ਘੱਟ 17,674 ਲੋਕਾਂ ਦੀ ਮੌਤ ਹੋ ਚੁੱਕੀ ਹੈ …

Read More »

ਪਾਕਿਸਤਾਨ ਨੂੰ ਮਿਲਿਆ ਨਵਾਂ ਰਾਸ਼ਟਰਪਤੀ, ਜਾਣੋ ਕਿਵੇਂ ਸੁਪਨੇ ‘ਚ ਚੁੱਕੀ ਸਹੁੰ, ਵੀਡੀਓ ਵਾਇਰਲ

ਇਸਲਾਮਾਬਾਦ: ਪਾਕਿਸਤਾਨ ‘ਚ ਆਮ ਆਦਮੀ ਲਈ ਸੱਤਾ ਦੇ ਸਿਖਰ ‘ਤੇ ਪਹੁੰਚਣਾ ਇਕ ਸੁਪਨੇ ਵਰਗਾ ਹੈ। ਫੌਜ ਜਿਸ ਨੂੰ ਚਾਹੇ, ਦੇਸ਼ ਦੀ ਚਾਬੀ ਉਸ ਦੇ ਹੱਥ ਵਿੱਚ ਹੈ। ਪਰ ਇੱਕ ਵਿਅਕਤੀ ਸੱਚਮੁੱਚ ਸੁਪਨਿਆਂ ਵਿੱਚ ਪਾਕਿਸਤਾਨ ਦੀ ਸੱਤਾ ਦੇ ਸਿਖਰ ‘ਤੇ ਬੈਠਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਇਕ …

Read More »

ਐਡਮਿੰਟਨ ‘ਚ ਇਕ ਸਕੂਲ ‘ਚ ਸਾਰਿਆਂ ਦੇ ਸੁੱਕੇ ਸਾਹ,19 ਸਾਲਾ ਵਿਦਿਆਰਥੀ ਗ੍ਰਿਫਤਾਰ

ਨਿਊਜ਼ ਡੈਸਕ: ਐਡਮਿੰਟਨ ‘ਚ ਇਕ ਸਕੂਲ ‘ਚ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।ਸੈਂਟਰ ਹਾਈ ਸਕੂਲ ‘ਚ ਸਾਰਿਆਂ ਦੇ ਸਾਹ ਉਸ ਸਮੇਂ ਸੁਕ ਗਏ ਜਦੋਂ ਇਕ 19 ਸਾਲਾ ਵਿਦਿਆਰਥੀ ਨੇ ਕਿਹਾ ਕਿ ਉਸ ਕੋਲ ਹਥਿਆਰ ਹੈ।ਉਸਨੇ ਨਾਲ ਇਹ ਵੀ ਕਿਹਾ ਕਿ ਉਹ ਹਥਿਆਰ ਦੀ ਵਰਤੋ ਸਕੂਲ ‘ਚ ਹੀ ਕਰੇਗਾ।ਇਸ …

Read More »

ਤੁਰਕੀ ‘ਚ ਫਿਰ ਤੋਂ ਹਿੱਲੀ ਧਰਤੀ, ਮਰਨ ਵਾਲਿਆਂ ਦੀ ਗਿਣਤੀ ਨੌ ਹਜ਼ਾਰ ਤੋਂ ਪਾਰ, ਰਾਹਤ-ਬਚਾਅ ਜਾਰੀ

ਤੁਰਕੀ ਅਤੇ ਸੀਰੀਆ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਨੌ ਹਜ਼ਾਰ ਨੂੰ ਪਾਰ ਕਰ ਗਈ ਹੈ। 50 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਇਸ ਦੌਰਾਨ ਤੁਰਕੀ …

Read More »

Syria Earthquake :ਸੱਤ ਸਾਲ ਦੀ ਬੱਚੀ ਨੇ ਆਪਣੇ ਛੋਟੇ ਭਰਾ ਨੂੰ 17 ਘੰਟੇ ਤੱਕ ਰੱਖਿਆ ਸੁਰੱਖਿਅਤ

ਨਿਊਜ਼ ਡੈਸਕ: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਤੋਂ ਬਾਅਦ ਮਲਬੇ ਹੇਠ ਦੱਬੇ ਆਪਣੇ ਛੋਟੇ ਭਰਾ ਦੇ ਸਿਰ ਨੂੰ ਢੱਕਣ ਵਾਲੀ ਸੱਤ ਸਾਲ ਦੀ ਬੱਚੀ ਦੀ ਤਸਵੀਰ ਨੇ ਨੇਟੀਜ਼ਨਾਂ ਨੂੰ ਭਾਵੁਕ ਕਰ ਦਿੱਤਾ ਹੈ। 6 ਫਰਵਰੀ 2023 ਦਾ ਦਿਨ ਤੁਰਕੀ ਅਤੇ ਸੀਰੀਆ ਦੇ ਇਤਿਹਾਸ ਵਿੱਚੋਂ ਕਦੇ ਨਹੀਂ ਮਿਟੇਗਾ। ਸਵੇਰੇ 4:17 ‘ਤੇ …

Read More »