Latest ਸੰਸਾਰ News
ਭਾਰਤ, ਅਮਰੀਕਾ ਤੇ ਯੂਏਈ ਦੇ 200 ਤੋਂ ਵੱਧ ਹਿੰਦੂਆਂ ਨੇ ਪਾਕਿਸਤਾਨ ਦੇ ਟੇਰੀ ਮੰਦਰ ’ਚ ਕੀਤੀ ਪੂਜਾ
ਪੇਸ਼ਾਵਰ: ਇੱਕ ਕੱਟੜਪੰਥੀ ਇਸਲਾਮੀ ਪਾਰਟੀ ਨਾਲ ਸਬੰਧਤ ਭੀੜ ਦੁਆਰਾ ਮੰਦਰ ਨੂੰ ਢਾਹ…
ਅਮਰੀਕਾ: ਨਵੇਂ ਸਾਲ ਦੀ ਪਾਰਟੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, 4 ਜ਼ਖ਼ਮੀ
ਮਿਸੀਸਿਪੀ: ਅਮਰੀਕਾ ਦੇ ਮਿਸੀਸਿਪੀ ਦੇ ਗਲਫਪੋਰਟ ਸ਼ਹਿਰ ਵਿੱਚ ਨਵੇਂ ਸਾਲ ਦੀ ਸ਼ਾਮ…
ਓਮੀਕਰੋਨ ਮਗਰੋਂ ਹੁਣ ਫਲੋਰੋਨਾ ਦੀ ਦਸਤਕ, ਇਜ਼ਰਾਈਲ ਵਿੱਚ ‘ਫਲੋਰੋਨਾ’ ਦਾ ਪਹਿਲਾ ਕੇਸ ਆਇਆ ਸਾਹਮਣੇ
ਇਜ਼ਰਾਈਲ: ਪੂਰੀ ਦੁਨੀਆ ਕੋਰੋਨਾ ਤੇ ਇਸ ਦੇ ਨਵੇਂ ਵੈਰੀਐਂਟ ਓਮਿਕਰੋਨ ਤੋਂ ਚਿੰਤਤ…
ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਸੰਸਦ ਭਵਨ ‘ਚ ਲੱਗੀ ਅੱਗ
ਦੱਖਣੀ ਅਫ਼ਰੀਕਾ: ਦੱਖਣੀ ਅਫ਼ਰੀਕਾ ਦੀ ਸੰਸਦ ਦੀ ਇਮਾਰਤ ਵਿਚ ਅੱਜ ਅੱਗ ਲੱਗ…
ਦੁਨੀਆਂ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਦੀ ਮੌਤ
ਨਿਊਜ਼ ਡੈਸਕ: ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ 33 ਸਾਲਾ ਔਰਤ…
ਕੈਨੇਡੀਅਨ ਵਰਕਰਾਂ ਲਈ ਵੱਡਾ ਐਲਾਨ, ਹਰ ਹਫ਼ਤੇ ਟਰੂਡੋ ਸਰਕਾਰ ਦੇਵੇਗੀ 300 ਡਾਲਰ
ਓਟਾਵਾ: ਕੈਨੇਡਾ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਇੱਕ ਵੱਡਾ ਫ਼ੈਸਲਾ…
ਕੈਨੇਡਾ ‘ਚ ਲੱਖਾਂ ਡਾਲਰ ਦਾ ਮੱਖਣ ਹੋਇਆ ਚੋਰੀ
ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ 'ਚ ਹਜ਼ਾਰਾ ਕਿੱਲੋ ਮੱਖਣ ਚੋਰੀ ਹੋਣ ਦਾ…
ਚੀਨ ਨੇ ਅਰੁਣਾਚਲ ਦੀਆਂ 15 ਥਾਵਾਂ ਦੇ ਬਦਲੇ ਨਾਮ
ਬੀਜਿੰਗ: ਚੀਨ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਖੇਤਰ ਦੀਆਂ 15…
ਬਾਇਡਨ ਤੇ ਪੁਤਿਨ ਨੇ ਫੋਨ ‘ਤੇ ਇੱਕ ਦੂਜੇ ਨੂੰ ਦਿੱਤੀਆਂ ਧਮਕੀਆਂ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਲਾਦੀਮੀਰ ਪੁਤਿਨ ਨੂੰ ਧਮਕੀ…
ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਕੀਤੇ ਜ਼ਬਤ
ਓਨਟਾਰੀਓ: ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਬੀਤੇ ਦਿਨੀਂ ਨਾਇਗਰਾ ਬਾਰਡਰ ਕਰਾਸਿੰਗ ਵਿਖੇ…