Breaking News

Tech

ਜੇਕਰ ਤੁਹਾਡੇ ਚਿਹਰੇ ‘ਚ ਵੀ ਨੇ ਇਹ ਦੋ ਖੂਬੀਆਂ ਤਾਂ ਤੁਹਾਨੂੰ ਮਿਲ ਸਕਦੇ ਨੇ 92 ਲੱਖ ਰੁਪਏ

ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ। ਰੋਬੋਟ ਬਣਾਉਣ ਲਈ ਜਿਓਮਿਕ ਨਾਮ ਦੀ ਕੰਪਨੀ ਇਸ ਲਈ ਆਪਣਾ ਚਿਹਰਾ ਦੇਣ ਵਾਲੇ ਵਿਅਕਤੀ ਨੂੰ 92 ਲੱਖ ਰੁਪਏ ਦੇਣ ਲਈ ਤਿਆਰ ਹੈ। ਕੰਪਨੀ ਵੱਲੋਂ ਆਪਣੇ ਰੋਬੋਟ ਨੂੰ ਦਿੱਤੇ ਜਾਣ ਵਾਲੇ ਇਨਸਾਨੀ …

Read More »

31 ਅਕਤੂਬਰ ਤੋਂ ਬਾਅਦ ਬੰਦ ਹੋ ਜਾਣਗੇ 7 ਕਰੋੜ ਫੋਨ ਨੰਬਰ, ਜਾਰੀ ਰੱਖਣ ਲੱਖਣ ਲਈ ਅਪਣਾਉ ਇਹ ਤਰੀਕਾ

ਟਰਾਈ ਵੱਲੋਂ ਜਾਰੀ ਕੀਤੀ ਗਈ ਰਿਲੀਜ਼ ਦੇ ਮੁਤਾਬਕ ਲਗਭਗ 7 ਕਰੋੜ ਯੂਜ਼ਰਸ ਜੇਕਰ 31 ਅਕਤੂਬਰ ਤੱਕ ਆਪਣਾ ਨੰਬਰ ਦੂੱਜੇ ਨੈੱਟਵਰਕ ਵਿੱਚ ਪੋਰਟ ਨਹੀਂ ਕਰਵਾਉਂਦੇ ਹਨ ਤਾਂ ਉਨ੍ਹਾਂ ਦੇ ਨੰਬਰ ਬੰਦ ਹੋ ਜਾਣਗੇ ਤੇ ਦੁਬਾਰਾ ਐਕਟਿਵੇਟ ਨਹੀਂ ਹੋਣਗੇ। ਦੱਸ ਦੇਈਏ ਕਿ ਸਾਲ 2018 ਦੀ ਸ਼ੁਰੂਆਤ ਵਿੱਚ ਏਅਰਸੈੱਲ ( Aircel ) ਨੇ ਕੜੇ ਮੁਕਾਬਲੇ  …

Read More »

PUBG ਨੂੰ ਟੱਕਰ ਦੇਣ ਲਈ ਜਲਦ ਲਾਂਚ ਹੋ ਰਹੀ ਹੈ Call Of Duty: Mobile

ਲੰਬੇ ਸਮੇਂ ਤੋਂ ਭਾਰਤ ਸਮੇਤ ਦੁਨੀਆ ਭਰ ‘ਚ ਗੇਮਰਸ ਅਪਕਮਿੰਗ Call Of Duty: Mobile ਗੇਮ ਦਾ ਇੰਤਜ਼ਾਰ ਕਰ ਰਹੇ ਹਨ। ਗੇਮ ਕਾਫ਼ੀ ਸਮੇਂ ਤੋਂ Beta ਵਰਜ਼ਨ ‘ਤੇ ਚੱਲ ਰਿਹਾ ਹੈ। ਜਿਨ੍ਹਾਂ ਚੁਣੇ ਗਏ ਪਲੇਅਰਸ ਨੂੰ ਇਸ ਗੇਮ ਦੇ beta ਵਰਜ਼ਨ ਖੇਡਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਇਸ ਗੇਮ ਦੀ …

Read More »

ਭਾਰਤ ‘ਚ ਹਰ ਮਿੰਟ ਹੁੰਦੇ ਨੇ ਹਜ਼ਾਰਾਂ ਸਾਈਬਰ ਹਮਲੇ

ਇੰਡੀਅਨ ਸਾਇਬਰ ਸਕਿਓਰਿਟੀ ਰਿਸਰਚ ਤੇ ਸਾਫਟਵੇਅਰ ਫਰਮ ਕਵਿਕ ਹੀਲ ਨੇ 2019 ਦੀ ਅਨੁਅਲ ਥਰੈੱਟ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ 2019 ‘ਚ ਹੋਏ ਸਾਇਬਰ ਅਟੈਕ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2019 ‘ਚ ਹੋਏ ਸਾਈਬਰ ਅਟੈਕ ਨਾਲ ਦੇਸ਼ ਭਰ ਦੇ …

Read More »

22 ਸਾਲ ਪਹਿਲਾਂ ਹੋਇਆ ਸੀ ਗਾਇਬ, ਫਿਰ ਜਦੋਂ ਲੱਭਿਆ ਤਾਂ ਸਾਰੇ ਰਹਿ ਗਏ ਹੈਰਾਨ

ਅਮਰੀਕਾ : ਦੁਨੀਆਂ ਅੰਦਰ ਤਕਨਾਲੋਜੀ ਦਿਨ-ਬ-ਦਿਨ ਵਿਕਸਤ ਹੁੰਦੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਇੱਥੋਂ ਦੇ ਫਲੋਰਿਡਾ ਸੂਬੇ ਅੰਦਰ। ਜਿੱਥੇ 22 ਸਾਲ ਪਹਿਲਾਂ ਲਾਪਤਾ ਹੋਏ ਇੱਕ

Read More »

Netflix – Amazon Prime ਨੂੰ ਟੱਕਰ ਦੇਣ ਲਈ Zomato ਕਰ ਰਿਹੈ ਸਟ੍ਰੀਮਿੰਗ ਸਰਵਿਸ ਲਾਂਚ

ਅਜੋਕੇ ਸਮੇਂ ਵਿੱਚ ਲੋਕਾਂ ਲਈ ਮਨੋਰੰਜਨ ਦੇ ਬਹੁਤ ਸਾਧਨ ਉਪਲੱਬਧ ਹਨ। ਰੇਡੀਓ , ਟੀਵੀ ਤੇ ਸਿਨੇਮਾਘਰਾਂ ਤੋਂ ਬਾਅਦ ਜਿਹੜੀ ਚੀਜ ਦਰਸ਼ਕਾਂ ਲਈ ਮਨੋਰੰਜਨ ਦਾ ਨਵਾਂ ਜ਼ਰੀਆ ਬਣੀ ਹੈ ਉਹ ਹੈ ਡਿਜੀਟਲ ਮਨੋਰੰਜਨ ਯਾਨੀ ਸਮਾਰਟਫੋਨ ਤੇ ਬਸ ਇੱਕ ਐਪ ਇੰਸਟਾਲ ਕਰੋ ਤੇ ਸਬਸਕਰਿਪਸ਼ਨ ਲੈਣ ਤੋਂ ਬਾਅਦ ਤੁਸੀਂ ਮਨੋਰੰਜਨ ਹਰ ਜਗ੍ਹਾ ਆਪਣੇ …

Read More »

ਦੋ ਭਾਰਤੀਆਂ ਨੇ ਨੇਤਰਹੀਣਾਂ ਦੀ ਸਹਾਇਤਾ ਲਈ ਬਣਾਈ ਐਪ

ਸੰਯੁਕਤ ਅਰਬ ਅਮੀਰਾਤ (UAE) ‘ਚ ਦੋ ਭਾਰਤੀਆਂ ਨੇ ਨੇਤਰਹੀਣਾਂ ਲਈ ਇੱਕ ਅਜਿਹੀ ਉਪਯੋਗੀ ਮੋਬਾਇਲ ਐਪ ਬਣਾਈ ਹੈ ਜਿਸ ਦੀ ਸਹਾਇਤਾ ਨਾਲ ਨੇਤਰਹੀਣ ਆਸਾਨੀ ਨਾਲ ਤੁਰ-ਫਿਰ ਸਕਣਗੇ। ਸਮਾਜਿਕ ਯੋਗਦਾਨ ਤੇ ਇੱਕ ਅਹਿਮ ਐਪ ਬਣਾਉਣ ‘ਤੇ ਦੋਵਾਂ ਭਾਰਤੀਆਂ ਨੇ ਇਨਾਮ ਵੀ ਜਿੱਤਿਆ ਹੈ। ਇਹ ਐਪ ਇੱਕ ਡਿਸਟੈਂਸ ਸੈਂਸਰ ਦੇ ਤੌਰ ‘ਤੇ ਕੰਮ …

Read More »

ਚੰਦਰਯਾਨ: ਉਹ 15 ਮਿੰਟ… ਜਦੋਂ ਚਾਰੇ ਪਾਸੇ ਪਸਰ ਗਿਆ ਸੀ ਸਨਾਟਾ

Chandrayaan2 Mission

ਭਾਰਤ ਦੇ ਚੰਦਰਯਾਨ-2 ਮਿਸ਼ਨ ਨੂੰ ਸ਼ਨੀਵਾਰ ਸਵੇਰੇ ਉਸ ਵੇਲੇ ਝਟਕਾ ਲੱਗਿਆ ਜਦੋਂ ਲੈਂਡਰ ਵਿਰਕਮ ਦਾ ਚੰਦ ‘ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ। ਸੰਪਰਕ ਉਸ ਵੇਲੇ ਟੁੱਟਿਆ ਜਦੋਂ ਲੈਂਡਰ ਚੰਦ ਦੀ ਸਤ੍ਹਾ ਤੋਂ ਸਿਰਫ 2.1 ਕਿਲੋਮੀਟਰ ਦੀ ਉਚਾਈ ‘ਤੇ ਸੀ। ਵਿਕਰਮ ਲੈਂਡਰ ਨੂੰ ਰਾਤ 1:38 ਮਿੰਟ ‘ਤੇ ਚੰਦ …

Read More »

Jio Fiber ਨੂੰ ਟੱਕਰ ਦੇਣ ਲਈ Airtel ਨੇ ਇੰਟਰਨੈੱਟ ਟੀਵੀ ‘ਤੇ ਦਿੱਤਾ ਧਮਾਕੇਦਾਰ ਆਫਰ

Airtel Xstream vs Jio 4K

Reliance Jio GigaFiber 4K ਸੈੱਟ ਟਾਪ ਬਾਕਸ ਦੀ ਟੱਕਰ ‘ਚ Airtel ਨੇ ਅੱਜ ਆਪਣਾ ਸਮਾਰਟ ਸੈੱਟ-ਟਾਪ ਬਾਕਸ Xstream ਲਾਂਚ ਕਰ ਦਿੱਤਾ ਹੈ। ਜਿਓ ਗੀਗਾਫਾਈਬਰ 5 ਸਤੰਬਰ ਨੂੰ ਕਮਰਸ਼ੀਅਲ ਲਾਂਚ ਹੋਣ ਵਾਲਾ ਹੈ, ਉੱਥੇ ਹੀ ਏਅਰਟੈੱਲ ਨੇ ਆਪਣੇ Xstream ਸੈੱਟ-ਟਾਪ ਬਾਕਸ ਅੱਜ ਤੋਂ ਹੀ ਉਪਲੱਬਧ ਕਰਾ ਦਿੱਤਾ ਹੈ। ਏਅਰਟੈਲ ਦੀ ਇਸ …

Read More »