Breaking News

ਓਪੀਨੀਅਨ

ਟਰੂਡੋ ਸਰਕਾਰ ਦੀ ਚਾਬੀ ਹੁਣ ਜਗਮੀਤ ਸਿੰਘ ਦੇ ਹੱਥ

ਕੈਨੇਡਾ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ। ਐਤਕੀਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਬਣਨਾ ਤੈਅ ਹੋ ਗਿਆ ਹੈ। ਪਰ 2015 ਨਾਲੋਂ ਇਸ ਵਾਰ ਟਰੂਡੋ ਨੂੰ ਇਕੱਲਿਆਂ ਸਰਕਾਰ ਬਣਾਉਣ ਵਿੱਚ ਇੱਕ ਗਠਜੋੜ ਕਰਨਾ ਪੈ ਗਿਆ। ਇਹ ਗਠਜੋੜ ਲਿਬਰਲ ਪਾਰਟੀ ਤੇ ਨਿਊ ਡੈਮੋਕਰੈਟਿਕ ਪਾਰਟੀ ਨਾਲ ਹੋ ਰਿਹਾ ਹੈ …

Read More »

ਹਰਿਆਣਾ ਵਿੱਚ ਇਹ ਕੀ ਭਾਣਾ ਵਰਤ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ

-ਡਾ. ਰਤਨ ਸਿੰਘ ਢਿੱਲੋਂ -ਸੀਨੀਅਰ ਪੱਤਰਕਾਰ ਅਕਾਲੀਆਂ ਦੇ ਸਮਰਥਨ ਸਦਕਾ ਹਰਿਆਣਾ ਦੀਆਂ 10 ਦੀਆਂ 10 ਲੋਕ ਸਭਾ ਸੀਟਾਂ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਭਾਜਪਾ ਹੁਣ ਇਸੇ ਨਸ਼ੇ ਵਿਚ ਵਿਧਾਨ ਸਭਾ ਚੋਣਾਂ ਲਈ ‘ਅਬ ਕੀ ਬਾਰ-75 ਪਾਰ’ ਦਾ ਨਾ ਅਰਾ ਲਾ ਕੇ ਮਾਈਕ੍ਰੋ ਮੈਨੇਜਮੈਂਟ ਨੂੰ ਮੁੱਖ ਰਖਦਿਆਂ ਪੰਨਾ ਪ੍ਰਮੁੱਖਾਂ, ਸ਼ਕਤੀ ਪ੍ਰਮੁੱਖਾਂ …

Read More »

ਢੀਂਡਸਾ ਦੇ ਅਸਤੀਫੇ ਨੇ ਅਕਾਲੀ ਲੀਡਰਸ਼ਿੱਪ ਦੀ ਨੀਂਦ ਉਡਾਈ!

-ਜਗਤਾਰ ਸਿੰਘ ਸਿੱਧੂ -ਸੀਨੀਅਰ ਪੱਤਰਕਾਰ ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਵਿੱਚ ਅਕਾਲੀ ਦਲ ਦੇ ਗਰੁੱਪ ਨੇਤਾ ਵਜੋਂ ਅਸਤੀਫਾ ਦੇਣ ਨਾਲ ਅਕਾਲੀ ਦਲ ਨੂੰ ਪੰਜਾਬ ਵਿਧਾਨ ਸਭਾ ਦੀਆਂ 4 ਉਪ ਚੋਣਾਂ ਦੇ ਮੌਕੇ ਇੱਕ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਢੀਂਡਸਾ ਰਾਜ ਸਭਾ ਦੇ ਮੈਂਬਰ ਬਣੇ …

Read More »

ਪੰਜਾਬੀ ਭਾਸ਼ਾ ਨੂੰ ਦਬਾਉਣ ਪਿੱਛੇ ਹੋ ਰਹੀ ਸਿਆਸਤ ‘ਤੇ ਡਾ.ਤੇਜਵੰਤ ਮਾਨ ਨੇ ਖੋਲ੍ਹੇ ਵੱਡੇ ਰਾਜ਼

ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਸਨੂੰ ਪੂਰੇ ਭਾਰਤ ਵਿੱਚ ਇੱਕ ਵਿਸ਼ੇਸ਼ ਸਨਮਾਨ ਤੇ ਦਰਜਾ ਦਿੱਤਾ ਜਾਂਦਾ ਹੈ ਜੋ ਕਿ ਪੰਜਾਬ ਦੇ ਸਭਿਆਚਾਰ ਨਾਲ ਜੁੜੀ ਹੋਈ ਇੱਕ ਪਵਿੱਤਰ ਤੇ ਨਿਰੋਲ ਭਾਸ਼ਾ ਹੈ। ਜਿਸ ਦੇ ਸ਼ਬਦਾਂ ਤੋਂ ਪੰਜਾਬੀ ਸੱਭਿਆਚਾਰ ਦੀ ਝਲਕ ਆਪਣੇ ਆਪ ਹੀ ਦਿਖਾਈ ਦੇ ਪੈਂਦੀ ਹੈ। ਬੇਸ਼ੱਕ ਇਹ ਭਾਰਤ …

Read More »

ਮੁਲਾਜ਼ਮ ਹੜਤਾਲ: ਲੋਕਾਂ ਦੀ ਖੁਆਰੀ ਤੇ ਸੂਬੇ ਦੇ ਵਿੱਤੀ ਨੁਕਸਾਨ ਲਈ ਕੌਣ ਜ਼ਿੰਮੇਵਾਰ ?

ਸਾਡੇ ਲੋਕਤੰਤਰੀ ਢਾਂਚੇ ਵਿੱਚ ਅਕਸਰ ਕਾਮਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਰਕਾਰੀ ਪ੍ਰਕਿਰਿਆ ਵਿੱਚ ਕਿਸੇ ਨੂੰ ਗੱਫਾ ਅਤੇ ਕਿਸੇ ਨੂੰ ਧੱਫਾ ਵਾਲੀ ਸਥਿਤੀ ਨਜ਼ਰ ਆਉਂਦੀ ਹੈ। ਉਹ ਦੁਵਿਧਾ ਵਿੱਚ ਪੈ ਜਾਂਦੇ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਉਹ ਕਿਹੜਾ ਢੰਗ ਅਪਨਾਉਣ। ਉਹਨਾਂ ਕੋਲ ਸੰਘਰਸ਼ ਤੋਂ ਬਿਨਾ ਹੋਰ ਕੋਈ ਬਦਲ ਨਹੀਂ …

Read More »

ਇਸ ਵੱਡੀ ਘਟਨਾ ਤੋਂ ਬਾਅਦ ਅਫਸਰਾਂ ਨੂੰ ਕਿਉਂ ਆਇਆ ਹਰਿਆਲੀ ‘ਤੇ ਗੁੱਸਾ?

ਮੋਤੀਆਂ ਵਾਲੀ ਸਰਕਾਰ ਅੱਜ ਕੱਲ੍ਹ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਕਾਰਨ ਦੌਰੇ ‘ਤੇ ਹੈ। ਪੰਜਾਬ ਸਕੱਤਰੇਤ ਵਿੱਚ ਮੰਤਰੀਆਂ ਸੰਤਰੀਆਂ ਦੀ ਹਾਜ਼ਰੀ ਘੱਟ ਹੀ ਹੈ। ਸੂਬੇ ਦੇ ਮੁੱਖ ਮੰਤਰੀ ਜਿਹੜੇ ਵੀ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਨਿਕਲਦੇ ਹਨ, ਸਾਰੇ ਲਾਮ ਲਸ਼ਕਰ ਦਾ ਪਿੱਛੇ ਤੁਰ ਪੈਣਾ ਸੁਭਾਵਿਕ …

Read More »

ਧਨੇਰ ਕੇਸ: ਇਸ ਸਖ਼ਸ਼ ਨੂੰ ਇਨਸਾਫ ਦੀ ਮੰਗ ਕਰਦਿਆਂ ਕਿਉਂ ਹੋ ਗਈ ਸਜਾ

ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਅੱਜ ਕੱਲ੍ਹ ਦੇਸ਼ ਦੇ ਕਈ ਹਿੱਸਿਆਂ ਵਿੱਚ ਕੰਧਾਂ ‘ਤੇ ਉਕਰਿਆ ਨਜ਼ਰ ਆ ਰਿਹਾ ਹੈ। ਇਹ ਸਰਕਾਰੀ ਨਾਅਰਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਘਰ ਵਿੱਚ ਬੇਟੀ ਮੌਜੂਦ ਹੈ। ਇਹਨਾਂ ਨਾਲ ਬੇਇਨਸਾਫ਼ੀ ਅਤੇ ਵਿਤਕਰਾ ਕਰਨਾ ਪਾਪ ਅਤੇ ਅਪਰਾਧ ਮੰਨਿਆ ਜਾਂਦਾ ਹੈ। ਇਸ ਕਲਯੁਗੀ ਧਰਤੀ …

Read More »

ਕੀ ਸਿਆਸੀ ਪਾਰਟੀਆਂ ਪ੍ਰਕਾਸ਼ ਪੁਰਬ ਮੌਕੇ ਹੋਣਗੀਆਂ ਮਿਹਣੋ ਮਿਹਣੀ?

ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵਿੱਚ ਬੇਹੱਦ ਉਤਸ਼ਾਹ ਹੈ। ਵਿਦੇਸ਼ਾਂ ਵਿਚ ਬੈਠੇ ਨਾਨਕ ਨਾਮ ਲੇਵਾ ਸੰਗਤ ਉਸ ਸੁਲੱਖਣੀ ਘੜੀ ਦੀ ਇੰਤਜ਼ਾਰ ਵਿੱਚ ਹਨ। ਸਭ ਨੇ ਆਪਣੇ ਆਪਣੇ ਤੌਰ ‘ਤੇ ਵੱਖ ਵੱਖ ਤਰ੍ਹਾਂ ਪਹੁੰਚਣ ਦੀਆਂ ਤਿਆਰੀਆਂ ਕਸੀਆਂ …

Read More »

ਆਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਨੂੰ ਦੇ ਤਾ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ, ਸੁਣ ਕੇ ਅਕਾਲੀ ਵੀ ਰਹਿ ਗਏ ਹੱਕੇ ਬੱਕੇ!

ਜਿਸ ਦਿਨ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਹੀ ਇਸ ਲਾਂਘੇ ਦਾ ਕ੍ਰੈਡਿਟ ਲੈਣ ਲਈ ਵੱਖ ਵੱਖ ਪਾਰਟੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਜਦੋਂ ਗਲੋਬਲ ਪੰਜਾਬ ਟੀਵੀ ਦੀ ਟੀਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੱਥੇਦਾਰ …

Read More »

ਬੇਅਦਬੀ ਕਾਂਡ : ਇਮਾਨਦਾਰੀ ਕਿਉਂ ਨਹੀਂ ਦਿਖਾ ਰਹੇ ਇਸ ਕੇਸ ਵਿੱਚ ਸਿਆਸੀ ਨੇਤਾ!

ਚੰਡੀਗੜ੍ਹ :  4 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜਜ਼ਬਾਤੀ ਹੋਣ ਕਾਰਨ ਪੰਜਾਬ ਵਿੱਚ ਕਾਫੀ ਗੜਬੜ ਵਾਲਾ ਮਾਹੌਲ ਬਣਿਆ ਰਿਹਾ। ਆਮ ਜਨ-ਜੀਵਨ ਵੀ ਪ੍ਰਭਾਵਿਤ ਰਿਹਾ। ਕੋਟਕਪੂਰਾ ਵਿੱਚ ਪੁਲਿਸ ਵਲੋਂ ਗੋਲੀ ਵੀ ਚਲਾਈ ਗਈ ਜਿਸ ਵਿੱਚ ਲਗਭਗ 44 ਲੋਕ ਜ਼ਖਮੀ ਹੋ ਗਏ ਸਨ। …

Read More »