Latest ਪਰਵਾਸੀ-ਖ਼ਬਰਾਂ News
ਕੈਲੀਫੋਰਨੀਆ ‘ਚ ਕਿਸ਼ਤੀ ਡੁੱਬਣ ਕਾਰਨ ਭਾਰਤੀ ਜੋੜੇ ਤੇ ਵਿਗਿਆਨੀ ਸਮੇਤ 34 ਲੋਕਾਂ ਦੀ ਮੌਤ
ਵਾਸ਼ਿੰਗਟਨ: ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ 'ਤੇ ਬੀਤੇ ਦਿਨੀਂ ਇਕ ਕਿਸ਼ਤੀ ਨੂੰ…
ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਲਈ ਅਹੁਦੇ ‘ਤੇ ਬਣੇ ਰਹਿਣਾ ਹੋਵੇਗਾ ਚੁਣੌਤੀਪੂਰਨ
ਟੋਰਾਂਟੋ : ਕਿਊਬੇਕ 'ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ…
ਨਸਲੀ ਟਿੱਪਣੀ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ‘ਚ ਤਨਮਨਜੀਤ ਸਿੰਘ ਢੇਸੀ ਨੇ ਘੇਰੇ PM ਜਾਨਸਨ
ਲੰਦਨ: ਸੋਸ਼ਲ ਮੀਡੀਆ 'ਤੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ…
ਅਮਰੀਕਾ ਦੇ ਓਕਲਾਹੋਮਾ ‘ਚ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ
ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਓਕਲਾਹੋਮਾ ਦੇ 'ਟਰਨਰ ਫਾਲਜ਼' 'ਚ ਡੁੱਬਣ ਕਾਰਨ ਦੋ…
ਅਮਰੀਕਾ ਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਦਿਖਾਈ ਜਾਵੇਗੀ ਸ਼ਹੀਦ ਫੌਜੀ ਦੀ ਵਿਧਵਾ ‘ਤੇ ਅਧਾਰਿਤ ਫ਼ਿਲਮ
ਵਾਸ਼ਿੰਗਟਨ: 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ 'ਚ 'ਦਿ…
ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਹੋਏ ਮੁਸਲਿਮ ਵਿਰੋਧੀ ਹਮਲੇ ਦਾ ਸ਼ਿਕਾਰ
ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਪਿਛਲੇ ਦਿਨੀਂ ਇੱਕ ਮੁਸਲਿਮ ਕਮਿਊਨਿਟੀ ਫੈਸਟ…
ਪਾਕਿਸਤਾਨ ‘ਚ ਗ੍ਰੰਥੀ ਸਿੰਘ ਦੀ ਲੜਕੀ ਦੀ ਘਰ ਵਾਪਸੀ ਦਾ ਆਹ ਹੈ ਅਸਲ ਸੱਚ! ਕੌਣ ਕਹਿੰਦੈ ਜਗਜੀਤ ਕੌਰ ਦੇ ਪਰਿਵਾਰ ਨੂੰ ਮਿਲ ਗਿਐ ਇਨਸਾਫ, ਆਹ ਪੜ੍ਹੋ ਤੇ ਆਪ ਕਰੋ ਫੈਸਲਾ!
ਕੁਲਵੰਤ ਸਿੰਘ ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਗੁਰਦੁਆਰਾ ਤੰਬੂ ਸਾਹਿਬ ਦੇ…
ਐਬਟਸਫੋਰਡ ‘ਚ ਪੰਜਾਬੀਆਂ ਸਮੇਤ 36 ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਪਲਟੀ, 9 ਜ਼ਖ਼ਮੀ
ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਖੇ 36 ਪ੍ਰਵਾਸੀ ਖੇਤ ਮਜ਼ਦੂਰਾਂ ਨੂੰ…
ਅਮਰੀਕਾ: ਫੇਸਬੁੱਕ ‘ਚ ਨੌਕਰੀ ਕਰ ਰਹੇ ਮੋਗਾ ਦੇ ਨੌਜਵਾਨ ਦੀ ਸੜ੍ਹਕ ਹਾਦਸੇ ‘ਚ ਮੌਤ
ਮੋਗਾ: ਅਮਰੀਕਾ ’ਚ ਭਿਆਨਕ ਸੜ੍ਹਕ ਹਾਦਸੇ 'ਚ ਮੋਗਾ ਦੇ ਪੰਜਾਬੀ ਨੌਜਵਾਨ ਕਿਰਨਜੋਤ…
ਕੈਲੀਫੋਰਨੀਆ: 64 ਸਾਲਾ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਵਾਲਾ ਨੌਜਵਾਨ ਗ੍ਰਿਫਤਾਰ
ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ 'ਚ 64 ਸਾਲਾ ਬਜ਼ੁਰਗ ਨੂੰ ਚਾਕੂ ਮਾਰ ਕੇ…