Latest News News
ਭਾਰਤ ਨੇ ਆਰਡਰ ਕੀਤਾ ਕੈਂਸਿਲ, ਚੀਨ ਨੂੰ ਲੱਗੀਆਂ ਮਿਰਚਾਂ
ਭਾਰਤ ਅਤੇ ਚੀਨ ਦਰਮਿਆਨ ਰੈਪਿਡ ਟੈਸਟਿੰਗ ਕਿਟ ਨੂੰ ਲੈਕੇ ਟਕਰਾਅ ਪੈਦਾ ਹੋ…
ਟਰੂਡੋ ਵੱਲੋਂ ਕੈਨੇਡਾ ਵੇਜ਼ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵੇਜ਼ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ…
ਚੰਡੀਗੜ੍ਹ ਵਿਚ 3 ਹੋਰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਆਏ ਸਾਹਮਣੇ
ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ…
ਖੁਸ਼ੀ ਦੀ ਖਬਰ:- ਓਨਟਾਰੀਓ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਘੱਟਣੀ ਸ਼ੁਰੂ
ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵੱਲੋਂ ਆਖਿਆ ਗਿਆ ਕਿ ਪ੍ਰੋਵਿੰਸ ਵਾਸੀਆਂ…
ਕੋਰੋਨਾ ਵਾਇਰਸ ਦੀ ਸੱਚਾਈ ਜਾਨਣ ਲਈ ਟਰੰਪ ਨੇ ਲਿਆ ਵੱਡਾ ਫੈਸਲਾ
ਕੋਰੋਨਾ ਵਾਇਰਸ ਦੀ ਬਿਮਾਰੀ ਕਿਵੇਂ ਫੈਲੀ ਅਤੇ ਕਿਹੜੇ ਦੇਸ਼ ਤੋਂ ਇਹ ਬਿਮਾਰੀ…
ਕੋਰੋਨਾ : ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਾਜਪਾਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ, ਹੁਣ ਤੱਕ 14 ਹਜ਼ਾਰ ਲੋਕ ਸੰਕਰਮਿਤ
ਇਸਲਾਮਾਬਾਦ : ਪਾਕਿਸਤਾਨ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ…
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੀ ਅਚਾਨਕ ਵਿਗੜੀ ਸਿਹਤ, ਆਈਸੀਯੂ ਵਾਰਡ ‘ਚ ਦਾਖਲ
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੀ ਸਿਹਤ ਅਚਾਨਕ ਖਰਾਬ…
ਲੌਕਡਾਊਨ ਦੌਰਾਨ ਖੰਨਾ ਪੁਲੀਸ ਨੂੰ ਮਿਲੀ ਵੱਡੀ ਸਫਲਤਾ, ਦੋ ਵਿਅਕਤੀਆਂ ਕੋਲੋਂ 18 ਕਿੱਲੋ ਅਫੀਮ ਬਰਾਮਦ
ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼…
ਕੋਰੋਨਾ : ਲੁਧਿਆਣਾ ਪੁਲੀਸ ਦੇ ਏ.ਸੀ.ਪੀ. ਅਨਿਲ ਕੋਹਲੀ ਦੇ ਗੰਨਮੈਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਫ਼ਿਰੋਜ਼ਪੁਰ : ਇਸ ਸਮੇਂ ਦੀ ਵੱਡੀ ਖਬਰ ਫ਼ਿਰੋਜ਼ਪੁਰ ਤੋਂ ਆ ਰਹੀ ਹੈ।…
ਕੋਵਿਡ-19 : ਪੁਲੀਸ ਨੇ ਜਿਸ ਚੋਰ ਨੂੰ ਫੜਿਆ ਉਹੀ ਨਿਕਲਿਆ ਕੋਰੋਨਾ ਸੰਕਰਮਿਤ, 24 ਪੁਲੀਸ ਮੁਲਾਜ਼ਮ ਤੇ ਕੋਰਟ ਸਟਾਫ ਕੁਆਰੰਟੀਨ
ਮੁੰਬਈ : ਦੇਸ਼ ਵਿਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ…