Latest News News
SYL ਨਹਿਰ ਵਿਵਾਦ: ਪੰਜਾਬ ਸਰਕਾਰ ਸਾਨੂੰ ਸਖ਼ਤੀ ਕਰਨ ਲਈ ਨਾ ਕਰੇ ਮਜਬੂਰ: SC
ਚੰਡੀਗੜ੍ਹ: ਅੱਜ ਸਤਲੁਜ ਯਮੁਨਾ ਲਿੰਕ (SYL) ਨਹਿਰ ਵਿਵਾਦ ’ਤੇ ਸੁਪਰੀਮ ਕੋਰਟ ਨੇ…
16 ਸਾਲ ਬਾਅਦ ਇਸ ਜੋੜੇ ਨੇ ਦੁਬਾਰਾ ਕਰਵਾਇਆ ਵਿਆਹ , ਕਿਸੇ ਸਮੇਂ ਲੈਣ ਵਾਲੇ ਸਨ ਤਲਾਕ
ਨਿਊਜ਼ ਡੈਸਕ: ਟੀਵੀ ਅਤੇ ਬਾਲੀਵੁੱਡ ਦੇ ਸਿਤਾਰੇ ਇੱਕ ਤੋਂ ਬਾਅਦ ਇੱਕ ਵਿਆਹ…
ਪੰਜਾਬ ਦਾ ਇੱਕ ਹੋਰ ਜਵਾਨ ਕਾਰਗਿਲ ‘ਚ ਹੋਇਆ ਸ਼ਹੀਦ, ਮ੍ਰਿਤਕ ਦੇਹ ਸ਼ਾਮ ਤਕ ਘਰ ਪਹੁੰਚਣ ਦੀ ਸੰਭਾਵਨਾ
ਨਿਊਜ਼ ਡੈਸਕ: ਸੁਨਾਮ ਨੇੜਲੇ ਪਿੰਡ ਛਾਜਲੀ ਦੇ ਨੌਜਵਾਨ ਪਰਮਿੰਦਰ ਸਿੰਘ ਦੇਸ਼ ਲਈ…
ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਅੱਜ ਦੇ ਸਕਦੇ ਨੇ ਅਸਤੀਫ਼ਾ !
ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਅੱਜ ਅਸਤੀਫ਼ਾ ਦੇ ਸਕਦੇ ਹਨ।ਮਾਨ…
ਸਿੱਕਮ ‘ਚ ਆਏ ਹੜ੍ਹ ਕਾਰਨ ਫੌਜ ਦੇ 23 ਜਵਾਨ ਲਾਪਤਾ
ਨਿਊਜ਼ ਡੈਸਕ: ਸਿੱਕਮ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੋਈ ਹੈ।…
ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਲਈ ‘ਆਪ’ ਸੰਸਦ ਸੰਜੇ ਸਿੰਘ ਦੇ ਘਰ ਪਹੁੰਚੀ ED ਦੀ ਟੀਮ, ਤਲਾਸ਼ੀ ਮੁਹਿੰਮ ਜਾਰੀ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਬੁੱਧਵਾਰ (4 ਅਕਤੂਬਰ) ਨੂੰ ਸਵੇਰੇ…
ਵਿਗੜਦੇ ਰਿਸ਼ਤੇ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਦੀ ਜ਼ਰੂਰਤ: ਕੈਨੇਡੀਅਨ ਮੰਤਰੀ
ਨਿਊਜ਼ ਡੈਸਕ: ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ…
ਹੁਣ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦੇਸ਼-ਵਿਦੇਸ਼ ਦੇ ਦੌਰਿਆ ‘ਤੇ ਖਰਚ ਕੀਤੇ ਪੈਸਿਆਂ ਦਾ ਜਨਤਾ ਨੂੰ ਦੇਣਾ ਹੋਵੇਗਾ ਹਿਸਾਬ
ਸ਼ਿਮਲਾ: ਹੁਣ ਮੰਤਰੀਆਂ ਦੇ ਖਰਚੇ 'ਤੇ ਜਨਤਾ ਦੀ ਪੂਰੀ ਨਜ਼ਰ ਹੋਵੇਗੀ। ਉਨ੍ਹਾਂ…
ਰਿਤਿਕ ਰੌਸ਼ਨ ਦੀ ਗਰਲਫਰੈਂਡ ਨੂੰ ਕਰਨਾ ਪੈ ਰਿਹੈ ਨਫ਼ਰਤ ਦਾ ਸਹਾਮਣਾ, ਕਿਹਾ- ਮੈਂ ਕਿਸੇ ਦਾ ਕੀ ਵਿਗਾੜਿਆ ਹੈ?
ਨਿਊਜ਼ ਡੈਸਕ: ਸਬਾ ਖਾਨ ਨੇ ਜਦੋਂ ਰਿਤਿਕ ਰੌਸ਼ਨ ਦਾ ਹੱਥ ਫੜਿਆ ਹੈ…
ਅਕਸ਼ੈ ਕੁਮਾਰ ਪਰਿਣੀਤੀ ਚੋਪੜਾ ਨੂੰ ਵਿਆਹ ਦਾ ਦੇਣਗੇ ਇਹ ਖ਼ਾਸ ਤੋਹਫ਼ਾ
ਨਿਊਜ਼ ਡੈਸਕ: ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸ਼ਨ ਰਾਣੀਗੰਜ'…
