Home / News (page 1380)

News

ਠੇਕੇ ਖੋਲ੍ਹਦਿਆਂ ਹੀ ਆਇਆ ਸ਼ਰਾਬੀਆਂ ਦਾ ਹੜ੍ਹ! ਲਗੀਆਂ ਲਾਈਨਾਂ

ਚੰਡੀਗੜ੍ਹ : ਜਿਸ ਦਿਨ ਤੋਂ ਦੇਸ਼ ਅੰਦਰ ਲੌਕ ਡਾਉਨ ਕੀਤਾ ਗਿਆ ਹੈ ਉਸ ਤੋਂ ਬਾਅਦ ਅਜ ਚੰਡੀਗੜ੍ਹ ਵਿੱਚ ਠੇਕੇ ਖੁੱਲ ਗਏ ਹਨ। ਇਸ ਕਾਰਨ ਸੈਕਟਰ 46 ਸਥਿਤ ਸ਼ਰਾਬ ਦਾ ਠੇਕਾ ਖੁਲਦਿਆ ਹੀ ਲੰਬੀ ਕਤਾਰ ਲਗ ਗਈ। ਇਸ ਨੂੰ ਦੇਖ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਥੇ ਹੜ੍ਹ ਆ ਗਿਆ ਹੋਵੇ …

Read More »

ਪਰਵਾਸੀ ਮਜ਼ਦੂਰਾਂ ਨੇ ਪੰਜਾਬ ਤੋਂ ਕੀਤੀ ਮੁੜ ਵਾਪਸੀ

ਨਿਊਜ ਡੈਸਕ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹੁਣ ਪੰਜਾਬ ਵਿੱਚ ਰਹਿੰਦੇ ਬਾਹਰੀ ਮਜ਼ਦੂਰਾਂ ਨੇ ਆਪਣੇ ਜੱਦੀ ਘਰਾਂ ਦਾ ਰਸਤਾ ਫੜ ਲਿਆ ਹੈ। ਪੰਜਾਬ ਸਰਕਾਰ ਵਲੋਂ ਜੋ ਮਜ਼ਦੂਰ ਆਪਣੇ ਘਰਾਂ ਵਲ ਵਾਪਿਸ ਜਾਣਾ ਚਾਹੁੰਦੇ ਹਨ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ । ਅਜ ਵੱਡੀ ਗਿਣਤੀ ਵਿੱਚ ਪਰਵਾਸੀ …

Read More »

ਉੱਤਰਪ੍ਰਦੇਸ਼ : ਜ਼ਿਲ੍ਹਾ ਕੌਸ਼ਾਂਬੀ ਵਿੱਚ ਪਟਾਕਾ ਫੈਕਟਰੀ ‘ਚ ਗੈਸ ਸਿਲੰਡਰ ਫਟ.....

ਕੌਸ਼ਾਂਬੀ : ਜਿੱਥੇ ਦੇਸ਼ ਇਸ ਸਮੇਂ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਉਥੇ ਹੀ ਅੱਜ ਸਵੇਰੇ ਉੱਤਰਪ੍ਰਦੇਸ਼ ਦੇ ਜ਼ਿਲ੍ਹਾ ਕੌਸ਼ਾਂਬੀ ਤੋਂ ਇੱਕ ਮੰਦਭਾਗੀ ਖਬਰ ਆਈ ਹੈ। ਅੱਜ ਸਵੇਰੇ ਜ਼ਿਲ੍ਹਾ ਕੌਸ਼ਾਂਬੀ ‘ਚ ਇੱਕ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ ‘ਚ ਗੈਸ ਸਿਲੰਡਰ ਫਟਣ ਨਾਲ ਤਿਨ ਲੋਕਾਂ ਦੀ …

Read More »

ਯੂਏਈ ‘ਚ ਫਸੇ ਲਗਭਗ ਡੇਢ ਲੱਖ ਭਾਰਤੀਆਂ ਨੇ ਵਤਨ ਪਰਤਣ ਲਈ ਕਰਵਾਈ ਰਜਿਸਟ੍ਰੇਸ.....

ਦੁਬਈ: ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਲੱਖ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੇ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਜਾਰੀ ਲਾਕਡਾਉਨ ‘ਚ ਘਰ ਪਰਤਣ ਲਈ ਆਨਲਾਇਨ ਅਪਲਾਈ ਕਰਨ ਦੀ ਪ੍ਰਕਿਰਿਆ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ। ਭਾਰਤੀ  ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਜਾਰੀ ਲਾਕਡਾਉਨ ਦੇ ਕਾਰਨ ਇੱਥੇ ਫਸੇ ਅਤੇ ਘਰ …

Read More »

ਕੋਰੋਨਾ ਵਾਇਰਸ ਵਿਰੁੱਧ ਟਿਕ ਟਾਕ ਸਟਾਰ ਨੂਰ ਨੇ ਕਸੀ ਕਮਾਨ, ਮੋਗਾ ਪੁਲਿਸ ਨਾਲ ਮ.....

ਮੋਗਾ: ਅਜ ਸੋਸਲ ਮੀਡੀਆ ਦੇ ਇਸ ਸਮੇਂ ਵਿੱਚ ਬਹੁਤ ਥੋੜੇ ਲੋਕ ਹੋਣਗੇ ਜੋ ਟਿਕ ਟਾਕ ਬਾਰੇ ਨਾ ਜਾਣਦੇ ਹੋਣ । ਹਰ ਦਿਨ ਇਸ ਸੋਸ਼ਲ ਐਪ ਜਰੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਾਈਂ ਸਾਰੇ ਆਪੋ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ । ਟਿਕ ਟਾਕ  ਦਾ ਇਕ ਛੋਟਾ ਸਟਾਰ ਨੂਰ ਕਿਸੇ …

Read More »

ਆਈਏਐੱਸ ਅਧਿਕਾਰੀ ਰਾਣੀ ਨਾਗਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ: ਹਰਿਆਣਾ ਕੈਡਰ ਦੀ IAS ਅਧਿਕਾਰੀ ਰਾਣੀ ਨਾਗਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਆਪਣੇ ਫੇਸਬੁੱਕ ਅਕਾਉਂਟ ‘ਤੇ ਵੀ ਪੋਸਟ ਪਾਈ ਹੈ। ਰਾਣੀ ਨਾਗਰ ਨੇ ਪਿਛਲੇ ਮਹੀਨੇ 23 ਅਪ੍ਰੈਲ ਨੂੰ ਇੱਕ ਵੀਡੀਓ ਜਾਰੀ ਕਰ ਕਿਹਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਭੈਣ ਦੀ ਜਾਨ …

Read More »

ਸੰਗਰੂਰ ਤੋਂ ਕੋਰੋਨਾ ਦੇ ਇਕੱਠੇ 52 ਪਾਜ਼ਿਟਿਵ ਮਾਮਲੇ ਆਏ ਸਾਹਮਣੇ

ਸੰਗਰੂਰ: ਜ਼ਿਲ੍ਹਾ ਸੰਗਰੂਰ ‘ਚ ਸੋਮਵਾਰ ਸਵੇਰੇ ਇਕੱਠੇ ਕੋਰੋਨਾ ਵਾਇਰਸ ਦੇ ਇਕੱਠੇ 52 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਆਈ 154 ਸੈਂਪਲਾਂ ਦੀ ਰਿਪੋਰਟ ‘ਚੋਂ 52 ਮਾਮਲੇ ਪਾਜ਼ਿਟਿਵ ਪਾਏ ਗਏ ਹਨ ਜਦਕਿ ਹੋਰ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਇਸ ਤੋਂ ਪਹਿਲਾਂ 11 ਕੋਰੋਨਾ ਪਾਜ਼ਿਟਿਵ ਮਾਮਲੇ …

Read More »

ਲੌਕਡਾਊਨ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ.....

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ‘ਚ ਲੌਕਡਾਊਨ ਦੀ ਮਿਆਦ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਲੌਕਡਾਊਨ ਕਾਰਨ ਅਜੇ ਵੀ ਬਹੁਤ ਸਾਰੇ ਪ੍ਰਵਾਸ਼ੀ ਮਜ਼ਦੂਰ ਤੇ ਵਰਕਰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਫਸੇ ਹੋਏ ਹਨ ਅਤੇ ਆਪਣੇ ਘਰ ਵਾਪਸ ਪਰਤਣਾ ਚਾਹੁੰਦੇ ਹਨ। ਜਿਸ ਦੇ …

Read More »

ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਦੇ ਨੌਜਵਾਨ ਨੇ ਰਚਿਆ ਇਤਿਹਾਸ, ਏਅਰਫੋਰਸ ‘.....

ਲਾਹੌਰ: ਪਾਕਿਸ‍ਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਹਿੰਦੂ ਨੌਜਵਾਨ ਨੂੰ ਹਵਾਈ ਫੌਜ ਵਿੱਚ ਜੀਡੀ ਪਾਇਲਟ ਦੇ ਤੌਰ ‘ਤੇ ਚੁਣਿਆ ਗਿਆ ਹੈ। ਖਬਰਾਂ ਮੁਤਾਬਕ ਸਿੰਧ ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਥਰਪਾਰਕਰ ਨਾਲ ਸਬੰਧ ਰੱਖਣ ਵਾਲੇ ਰਾਹੁਲ ਦੇਵ ਦੀ ਬਤੋਰ ਜੀਡੀ ਪਾਇਲਟ ਨਿਯੁਕਤੀ ‘ਤੇ ਘੱਟ ਗਿਣਤੀਆਂ …

Read More »

ਪੰਜਾਬ ਨੂੰ ਕੋਰੋਨਾ ਵਾਇਰਸ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਟਰਾਇਲ ਦੀ ਮਿਲ.....

ਚੰਡੀਗੜ੍ਹ: ਇੰਡਿਅਨ ਕਾਉਂਸਿਲ ਆਫ ਮੈਡੀਕਲ ਖੋਜ ਨਾਲ ਪੰਜਾਬ ਨੂੰ ਕੋਵਿਡ- 19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਕੋਰੋਨਾ ਵਾਇਰਸ ਤੋਂ ਪੀਡ਼ਿਤ ਏਸੀਪੀ ਕੋਹਲੀ ਦੇ ਇਲਾਜ ਲਈ ਪੰਜਾਬ ਨੇ ਪਲਾਜ਼ਮਾ ਥੈਰੇਪੀ ਦੇ ਇਸਤੇਮਾਲ ਦਾ ਫੈਸਲਾ ਲਿਆ ਸੀ। ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ …

Read More »