ਪੰਜਾਬ ਦੀਆਂ 109 ਨਗਰ ਕੌਂਸਲ ਚੋਣਾਂ ਦੇ ਨਤੀਜੇ LIVE

TeamGlobalPunjab
9 Min Read

ਪੰਜਾਬ ‘ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ 14 ਫਰਵਰੀ ਨੂੰ ਹੋਈਆਂ ਸੀ। ਜਿਸ ਵਿੱਚ ਅੱਜ ਕੁੱਲ 109 ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਆਉਣਗੇ। ਜਿਸ ਨੂੰ ਦੇਖਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਿਹਨਾਂ ਦੇ ਨਤੀਜੇ ਇਸ ਪ੍ਰਕਾਰ ਹਨ –

ਸਰਹਿੰਦ

– ਵਾਰਡ ਨੰ. 1,2,4,5,6,7 ਵਿੱਚ ਕਾਂਗਰਸ ਜੇਤੂ

 -ਵਾਰਡ ਨੰ. 3 ਵਿੱਚ ਆਮ ਆਦਮੀ ਪਾਰਟੀ ਜੇਤੂ

- Advertisement -

-ਕਾਦੀਆਂ ਨਗਰ ਕੌਂਸਲ ਦੇ 15 ਵਾਰਡਾਂ ‘ਚੋਂ 10 ‘ਤੇ ਕਾਂਗਰਸ ਜੇਤੂ, 3 ਵਾਰਡ ਅਕਾਲੀ ਦਲ ਨੇ ਜਿੱਤੇ


ਮੰਡੀ ਗੋਬਿੰਦਗੜ੍ਹ

-ਵਾਰਡ ਨੰਬਰ 1 ‘ਚੋਂ ਕਾਂਗਰਸ ਦੇ ਪੂਜਾ ਰਾਣੀ ਜੇਤੂ

-ਵਾਰਡ ਨੰਬਰ 2 ‘ਚੋਂ ਚਰਨਜੀਤ ਸਿੰਘ ਜੇਤੂ

-ਵਾਰਡ ਨੰਬਰ 3 ‘ਚੋਂ ਟੀਨਾ ਸ਼ਰਮਾ ਜੇਤੂ

- Advertisement -

ਬਟਾਲਾ

-ਵਾਰਡ ਨੰਬਰ 1 ‘ਚੋਂ ਕਾਂਗਰਸ ਦੇ ਚੰਚਲਜੀਤ ਕੌਰ ਜਿੱਤੇ

-ਵਾਰਡ ਨੰਬਰ 2 ‘ਚੋਂ ਕਾਗਰਸ ਦੇ ਜੋਗਿੰਦਰ ਸਿੰਘ ਜਿੱਤੇ

-ਵਾਰਡ ਨੰਬਰ 3 ‘ਚੋਂ ਕਾਂਗਰਸ ਦੇ ਕਰਨਪਾਲ ਕੌਰ ਜਿੱਤੇ

-ਵਾਰਡ ਨੰਬਰ 4 ‘ਚੋਂ ਕਾਂਗਰਸ ਦੇ ਸੁੱਚਾ ਸਿੱਘ ਜਿੱਤੇ

-ਵਾਰਡ ਨੰਬਰ 5 ‘ਚ ਕਾਂਗਰਸ

– ਵਾਰਡ ਨੰਬਰ 8 ਕਾਂਗਰਸ

-ਵਾਰਡ ਨੰਬਰ 28 ‘ਚੋਂ ਆਜ਼ਾਦ ਉਮੀਦਵਾਰ ਜੇਤੂ

-ਵਾਰਡ ਨੰ 26 ਚ ਕਾਂਗਰਸ ਜਿੱਤੀ

-ਵਾਰਡ ਨੰਬਰ 26 ‘ਚ ਕਾਂਗਰਸ, ਵਾਰਡ ਨੰਬਰ 27 ‘ਚ ਬੀਜੇਪੀ, ਵਾਰਡ ਨੰਬਰ 29 ‘ਚ ਕਾਂਗਰਸ

-ਵਾਰਡ ਨੰਬਰ 29 ਕਾਂਗਰਸ

-ਵਾਰਡ ਨੰਬਰ 30 ‘ਚ ਕਾਂਗਰਸ ਜਿੱਤੀ

-ਵਾਰਡ ਨੰਬਰ 31 ‘ਚ ਕਾਂਗਰਸ ਜੇਤੂ

-ਵਾਰਡ ਨੰਬਰ 33 ‘ਚ ਕਾਂਗਰਸ ਜਿੱਤੀ

-ਵਾਰਡ ਨੰਬਰ 43 ਚ ਕਾਂਗਰਸ ਜਿੱਤੀ


ਪਾਇਲ – 10 ਵਾਰਡਾਂ ਵਿਚ ਕਾਂਗਰਸ ਜਿੱਤੀ, ਇੱਕ ਅਕਾਲੀ ਦਲ ਜਿਤਿਆ, ਇਕ ‘ਚ ਆਜ਼ਾਦ ਉਮੀਦਵਾਰ


ਮਜੀਠਾ ਦੀਆਂ 13 ਸੀਟਾਂ ‘ਚੋਂ 10 ਸੀਟਾਂ ‘ਤੇ ਅਕਾਲੀ ਦਲ, 2 ‘ਤੇ ਕਾਂਗਰਸ ਤੇ ਇਕ ਆਜਾਦ ਉਮੀਦਵਾਰ ਜੇਤੂ


ਜੰਡਿਆਲਾ 10 ‘ਤੇ ਕਾਂਗਰਸ, 3 ‘ਤੇ ਅਕਾਲੀ ਦਲ ਅਤੇ 2 ‘ਤੇ ਆਜਾਦ ਉਮੀਦਵਾਰ ਜੇਤੂ


ਬਰਨਾਲਾ

ਵਾਰਡ ਨੰ 1 – ਆਜ਼ਾਦ – ਸ਼ਿੰਦਰਪਾਲ ਕੌਰ

ਵਾਰਡ ਨੰ 2 – ਆਜ਼ਾਦ – ਬਲਵੀਰ ਸਿੰਘ

ਵਾਰਡ ਨੰ 3 – ਆਜ਼ਾਦ – ਗਿਆਨ ਕੌਰ

ਵਾਰਡ ਨੰ 4 – ਕਾਂਗਰਸ – ਧਰਮਿੰਦਰ ਸੰਟੀ

ਵਾਰਡ ਨੰ 5 – ਅਕਾਲੀ – ਸਤਵੀਰ ਕੌਰ

ਵਾਰਡ ਨੰ 6 – ਕਾਂਗਰਸ – ਪਰਮਜੀਤ ਸਿੰਘ ਜੌਂਟੀ ਮਾਨ

ਵਾਰਡ ਨੰ 7 – ਅਕਾਲੀ – ਕਰਮਜੀਤ ਕੌਰ

ਵਾਰਡ ਨੰਬਰ – 8 – ਆਜ਼ਾਦ – ਨਰਿੰਦਰ ਨੀਟਾ

ਵਾਰਡ ਨੰਬਰ – 9 – ਕਾਂਗਰਸ – ਪ੍ਰਕਾਸ਼ ਕੌਰ

ਵਾਰਡ ਨੰਬਰ – 10 – ਅਕਾਲੀ ਦਲ – ਧਰਮ ਸਿੰਘ

ਵਾਰਡ ਨੰਬਰ – 11 – ਕਾਂਗਰਸ – ਦੀਪਿਕਾ ਸ਼ਰਮਾ

ਵਾਰਡ ਨੰਬਰ – 12 – ਆਪ – ਮਲਕੀਤ ਸਿੰਘ

ਵਾਰਡ ਨੰਬਰ – 13 – ਕਾਂਗਰਸ – ਰਣਦੀਪ ਕੌਰ

ਵਾਰਡ ਨੰਬਰ – 14 – ਆਪ – ਭੁਪਿੰਦਰ ਭਿੰਦੀ


ਰਈਆ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜਾ, 13 ‘ਚੋਂ ਕਾਂਗਰਸ ਦੇ 12 ਉਮੀਦਵਾਰ ਜੇਤੂ, ਇਕ ਵਾਰਡ ‘ਚੋਂ ਨਤੀਜਾ ਫਿਲਹਾਲ ਟਾਈ ਹੋਣ ਕਰਕੇ ਲੇਟ


ਮਜੀਠਾ ‘ਚੋਂ ਅਕਾਲੀ ਦਲ ਤੇ ਰਈਆ ‘ਚ ਕਾਂਗਰਸ ਪਾਰਟੀ ਦਾ ਕਬਜਾ


ਸ੍ਰੀ ਮੁਕਤਸਰ ਸਾਹਿਬ ਵਾਰਡ 1 ਤੋਂ 16 ਤੱਕ

-ਅਕਾਲੀ – 5

-ਕਾਂਗਰਸ – 7

-ਆਪ – 1


ਖੰਨਾ

-ਵਾਰਡ ਨੰਬਰ 1 ਤੋਂ ਆਪ ਸੁਖਵਿੰਦਰ

-ਵਾਰਡ ਨੰਬਰ 2 ਕਾਂਗਰਸ ਗੁਰਵਿੰਦਰ ਲਾਲੀ

-ਵਾਰਡ ਨੰਬਰ 3 ਕਾਂਗਰਸ ਅੰਜਨਜੀਤ ਕੌਰ

-ਵਾਰਡ ਨੰਬਰ 4 ਕਾਂਗਰਸ ਅਮ੍ਰੀਸ ਕਾਲੀਆ


ਮਜੀਠਾ

-ਅਕਾਲੀ ਦਲ-10

-ਕਾਂਗਰਸ-2

-ਆਜਾਦ-1


ਫਾਜ਼ਿਲਕਾ

-ਵਾਰਡ ਨੰਬਰ 2, 3, 4, 5, 7,8,9,10 ਅਤੇ 11 ਤੋਂ ਕਾਂਗਰਸ ਜੇਤੂ

-ਵਾਰਡ ਨੰਬਰ 1 ਤੋਂ ਆਪ ਜੇਤੂ

-ਵਾਰਡ ਨੰਬਰ 6 ਅਤੇ 12 ਅਕਾਲੀ ਦਲ ਜੇਤੂ


ਭਦੌੜ ਨਗਰ ਕੌਂਸਲ ਦੇ 13 ਵਾਰਡਾਂ ‘ਚੋਂ 6 ਵਾਰਡਾਂ ਦਾ ਨਤੀਜੇ ਆ ਚੁੱਕੇ ਹਨ ਜਿਸ ‘ਚੋਂ ਤਿੰਨ ‘ਤੇ ਕਾਂਗਰਸ ਦੋ ‘ਤੇ ਅਕਾਲੀ ਦਲ ਅਤੇ ਇੱਕ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ

-ਵਾਰਡ ਨੰਬਰ 1 ਗੁਰਮੇਲ ਕੌਰ ਕਾਂਗਰਸ

-ਵਾਰਡ ਨੰਬਰ 2 ਤੋਂ ਲਾਭ ਸਿੰਘ ਅਕਾਲੀ ਦਲ

-ਵਾਰਡ ਨੰਬਰ 3 ਤੋਂ ਹਰਮਨਜੀਤ ਕੌਰ ਕਾਂਗਰਸ

-ਵਾਰਡ ਨੰਬਰ 4 ਤੋਂ ਜਗਦੀਪ ਜੱਗੀ ਕਾਂਗਰਸ ਜਿੱਤਿਆ

-ਵਾਰਡ ਨੰਬਰ 5 ਤੋਂ ਮਨਜੀਤ ਕੌਰ ਅਕਾਲੀ ਦਲ

-ਵਾਰਡ ਨੰਬਰ 6 ਤੋਂ ਗੁਰਪਾਲ ਸਿੰਘ ਆਜ਼ਾਦ


ਨਾਭਾ ਨਗਰ ਕੌਂਸਲ ਦੇ 23 ਵਾਰਡਾਂ ਦੇ ਹੁਣ ਤੱਕ ਦੇ ਨਤੀਜੇ

1 ਨੰਬਰ ਵਾਰਡ ਤੋਂ ਅਕਾਲੀ ਦਲ ਦੀ ਉਮੀਦਵਾਰ ਪ੍ਰਿਤਪਾਲ ਕੌਰ ਜੇਤੂ

2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਜੇਤੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਜੇਤੂ

3 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਜੇਤੂ

5 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਭੱਟੀ ਜੇਤੂ

6 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲੀਪ ਕੁਮਾਰ ਬਿੱਟੂ ਜੇਤੂ

7 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਸੋਨੀਆ ਪੂਜਾ ਜੇਤੂ

8 ਨੰਬਰ ਵਾਰਡ ਤੋਂ ਅਸ਼ੋਕ ਬਿੱਟੂ ਜੇਤੂ

9 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਮਿੱਤਲ ਜੇਤੂ

10 ਨੰਬਰ ਵਾਰਡ ਤੋਂ ਰਜਨੀਸ਼ ਕੁਮਾਰ ਕਾਂਗਰਸ ਪਾਰਟੀ ਦੇ ਜੇਤੂ

11 ਨੰਬਰ ਵਾਰਡ ਤੋਂ ਅੰਜਨਾ ਬਾਤਿਸ਼ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ

12 ਨੰਬਰ ਵਾਰਡ ਤੋਂ ਪਵਨ ਕੁਮਾਰ ਗਰਗ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ

13 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ੳੁਮੀਦਵਾਰ ਊਸ਼ਾ ਰਾਣੀ ਮੱਗੋ ਜੇਤੂ

14 ਨੰਬਰ ਵਾਰਡ ਤੋਂ ਕ੍ਰਿਸ਼ਨ ਕੁਮਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ

15 ਨੰਬਰ ਵਾਰਡ ਤੋਂ ਨੀਰੂ ਸ਼ਰਮਾ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ

16 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਬਲੂ ਖੋਰਾ ਜੇਤੂ

17 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਜੇਤੂ

18 ਨੰਬਰ ਵਾਰਡ ਅਕਾਲੀ ਦਲ ਦੇ ਉਮੀਦਵਾਰ ਮਨਿੰਦਰ ਪਾਲ ਸਿੰਘ ਜੇਤੂ

19 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰੇਨੂ ਸੇਠ ਜੇਤੂ

20 ਨੰਬਰ ਵਾਰਡ ਤੋਂ ਜਸਦੀਪ ਸਿੰਘ ਖੰਨਾ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ

21 ਨੰਬਰ ਵਾਰਡ ਤੋਂ ਅਮਰਜੀਤ ਕੌਰ ਸਾਹਨੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੇਤੂ

22 ਵਾਰਡ ਨੰਬਰ ਵਾਰਡ ਤੋਂ ਸੁਜਾਤਾ ਚਾਵਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ

23 ਵਾਰਡ ਨੰਬਰ ਤੋਂ ਆਜ਼ਾਦ ਉਮੀਦਵਾਰ ਰੋਜ਼ੀ ਨਾਗਪਾਲ ਜੇਤੂ


ਅਬੋਹਰ ਨਗਰ ਨਿਗਮ ਚੋਣਾਂ ‘ਚ ਕਾਂਗਰਸ ਪਾਰਟੀ ਦੇ 50 ‘ਚੋਂ 49 ਉਮੀਦਵਾਰ ਜਿੱਤੇ, ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ‘ਚ ਪਈ


ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਸਾਹਮਣੇ ਆ ਗਏ ਹਨ

-ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ

-ਵਾਰਡ 4, 6 ਅਤੇ 12 ਤੋਂ ਅਕਾਲੀ ਦਲ

-ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ


ਟਾਂਡਾ ਕੁੱਲ 15 ਸੀਟਾਂ

ਕਾਂਗਰਸ – 12

ਅਕਾਲੀ ਦਲ – 2

ਆਜ਼ਾਦ – 1


ਮੁਕੇਰੀਆਂ ਕੁੱਲ 15 ਸੀਟਾਂ

ਕਾਂਗਰਸ -11

ਬੀਜੇਪੀ – 3

ਅਕਾਲੀ ਦਲ – 1


ਦਸੂਹਾ ਕੁੱਲ 15 ਸੀਟਾਂ

ਕਾਂਗਰਸ 11

ਆਮ ਆਦਮੀ ਪਾਰਟੀ 4


ਗੜ੍ਹਸ਼ੰਕਰ ਕੁੱਲ 15 ਸੀਟਾਂ

ਕਾਂਗਰਸ -3

ਆਜ਼ਾਦ -10


ਗਿੱਦੜਬਾਹਾ

ਅਕਾਲੀ – 0

ਕਾਂਗਰਸ – 18

ਆਜ਼ਾਦ – 1


ਮਾਨਸਾ

ਵਾਰਡ ਨੰਬਰ 1 ਤੋਂ ਜਸਬੀਰ ਕੌਰ(ਕਾਂਗਰਸ)

ਵਾਰਡ 2 ਤੋਂ ਰਾਮਪਾਲ ਸਿੰਘ(ਕਾਂਗਰਸ)

ਵਾਰਡ 3 ਤੋਂ ਰਿਮਪਲ ਰਾਣੀ(ਸ਼੍ਰੋਮਣੀ ਅਕਾਲੀ ਦਲ)

ਵਾਰਡ 4 ਤੋਂ ਦਵਿੰਦਰ ਜਿੰਦਲ(ਆਮ ਆਦਮੀ ਪਾਰਟੀ)

ਵਾਰਡ 5 ਤੋਂ ਕੁਲਵਿੰਦਰ ਕੌਰ(ਕਾਂਗਰਸ)

ਵਾਰਡ 6 ਤੋਂ ਅਮਨਦੀਪ ਸਿੰਘ(ਆਜ਼ਾਦ)

ਵਾਰਡ ਨੰਬਰ 7 ਤੋਂ ਰੇਖਾ ਰਾਣੀ (ਕਾਂਗਰਸ)

ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ)

ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ)

ਵਾਰਡ ਨੰਬਰ10 ਅਰਿਨਾਸ਼ ਕੰਚਨ ਸੇਠੀ ਆਜਾਦ

ਵਾਰਡ ਨੰਬਰ 11 ਸਿਮਰਨਜੀਤ ਕੌਰ (ਆਜਾਦ)

ਵਾਰਡ ਨੰਬਰ 12 ਪ੍ਰੇਮ ਸਾਗਰ ਭੋਲਾ (ਕਾਗਰਸ)

ਵਾਰਡ ਨੰਬਰ 13 ਰੰਜਨਾ ਮਿੱਤਲ(ਕਾਂਗਰਸ)

ਵਾਰਡ ਨੰਬਰ 14 ਸੁਨੀਲ ਕੁਮਾਰ( ਆਜਾਦ)

ਵਾਰਡ ਨੰਬਰ 15 ਪ੍ਰਵੀਨ ਰਾਣੀ( ਸ੍ਰੋਮਣੀ ਅਕਾਲੀ ਦਲ)

ਵਾਰਡ ਨੰਬਰ 16 ਅਜੈ ਕੁਮਾਰ ਬੋਨੀ (ਆਜਾਦ)

ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ)

ਵਾਰਡ ਨੰਬਰ 18 ਨੇਮ ਚੰਦ (ਕਾਂਗਰਸ)

ਵਾਰਡ ਨੰਬਰ 19 ਕਮਲੇਸ਼ ਰਾਣੀ (ਆਜਾਦ)

ਵਾਰਡ ਨੰਬਰ 20 ਵਿਸ਼ਾਲ ਜੈਨ (ਕਾਂਗਰਸ)

ਵਾਰਡ ਨੰਬਰ 21ਅਯੂਸੀ ਸਰਮਾ (ਕਾਂਗਰਸ)

ਵਾਰਡ ਨੰਬਰ 22 ਪ੍ਰਵੀਨ ਗਰਗ (ਆਜਾਦ)

ਵਾਰਡ ਨੰਬਰ 23 ਸੈਲੀ ਰਾਣੀ (ਆਜਾਦ)

ਵਾਰਡ ਨੰਬਰ 24 ਵਿਜੈ ਕੁਮਾਰ (ਕਾਗਰਸ)

ਵਾਰਡ ਨੰਬਰ 25 ਰਾਣੀ (ਆਮ ਆਦਮੀ ਪਾਰਟੀ)

ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਮ ਆਦਮੀ ਪਾਰਟੀ)

ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ)


ਫਤਿਹਗੜ੍ਹ ਸਾਹਿਬ

ਵਾਰਡ ਨੰਬਰ 01 ਤੋਂ ਕਾਂਗਰਸ

ਵਾਰਡ ਨੰਬਰ 02 ਤੋਂ ਕਾਂਗਰਸ

ਵਾਰਡ ਨੰਬਰ 03 ਤੋਂ ਆਪ

ਵਾਰਡ ਨੰਬਰ 04 ਤੋਂ ਕਾਂਗਰਸ

ਵਾਰਡ ਨੰਬਰ 05 ਤੋਂ ਕਾਂਗਰਸ

ਵਾਰਡ ਨੰਬਰ 06 ਤੋਂ ਕਾਂਗਰਸ

ਵਾਰਡ ਨੰਬਰ 07 ਤੋਂ ਪਹਿਲਾਂ ਹੀ ਜੇਤੂ

ਵਾਰਡ ਨੰਬਰ 08 ਤੋਂ ਕਾਂਗਰਸ

ਵਾਰਡ ਨੰਬਰ 09 ਤੋਂ ਆਪ

ਵਾਰਡ ਨੰਬਰ 10 ਤੋਂ ਕਾਂਗਰਸ

ਵਾਰਡ ਨੰਬਰ 11 ਤੋਂ ਕਾਂਗਰਸ

ਵਾਰਡ ਨੰਬਰ 12 ਪਹਿਲਾਂ ਹੀ ਜੇਤੂ

ਵਾਰਡ ਨੰਬਰ 13 ਤੋਂ ਆਪ

ਵਾਰਡ ਨੰਬਰ 14 ਤੋਂ ਕਾਂਗਰਸ

ਵਾਰਡ ਨੰਬਰ 15 ਤੋਂ ਕਾਂਗਰਸ

ਵਾਰਡ ਨੰਬਰ 16 ਤੋਂ ਕਾਂਗਰਸ

ਵਾਰਡ ਨੰਬਰ 17 ਤੋਂ ਕਾਂਗਰਸ

ਵਾਰਡ ਨੰਬਰ 18 ਤੋਂ ਕਾਂਗਰਸ

ਵਾਰਡ ਨੰਬਰ 19 ਤੋਂ ਕਾਂਗਰਸ

ਵਾਰਡ ਨੰਬਰ 20 ਤੋਂ ਕਾਂਗਰਸ

ਵਾਰਡ ਨੰਬਰ 21 ਤੋਂ ਕਾਂਗਰਸ

ਵਾਰਡ ਨੰਬਰ 22 ਤੋਂ ਕਾਂਗਰਸ

ਵਾਰਡ ਨੰਬਰ 23 ਤੋਂ ਅਕਾਲੀ ਦਲ

Share this Article
Leave a comment