ਇਹ ਸੱਚਾਈ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਅੱਜ ਦੇ ਬੱਚੇ ਜੇਕਰ ਸ਼ਰੀਰਿਕ ਤੇ ਮਾਨਸਿਕ ਪੱਖੋਂ ਤੰਦਰੁਸਤ ਨਹੀਂ ਹੋਣਗੇ ਤਾਂ ਦੇਸ਼ ਦਾ ਭਵਿੱਖ ਵੀ ਧੁੰਦਲਾ ਹੀ ਰਹੇਗਾ। ਅਜੋਕੇ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਆਮ ਪਾਈ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਇੱਕ ਸਰਵੇ ਅਨੁਸਾਰ, ਭਾਰਤ ਵਿੱਚ …
Read More »ਤਣਾਅ-ਮੁਕਤ ਜੀਵਨ ਹੈ ਤੰਦਰੁਸਤੀ ਦਾ ਰਾਜ਼
-ਅਸ਼ਵਨੀ ਚਤਰਥ; ਅਜੋਕੇ ਯੁੱਗ ਵਿੱਚ ਮਨੁੱਖ ਦਾ ਜੀਵਨ ਤਣਾਅ ਭਰਿਆ ਤੇ ਫਿ਼ਕਰਾਂ ਭਰਿਆ ਹੈ । ਰੋਜ਼ਾਨਾ ਜੀਵਨ ਵਿੱਚ ਅਜ’ਕੇ ਮਨੱੁਖ ਨੂੰ ਅਨੇਕਾਂ ਚਿੰਤਾਵਾਂ ਲੱਗੀਆਂ ਰਹਿੰਦੀਆਂ ਹਨ ਜਿਵੇਂ ਰੋਜ਼ੀ ਰੋਟੀ ਕਮਾਉਣ ਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਚਿੰਤਾ, ਘਰੇਲੂ ਖਰਚੇ ਦੀ ਚਿੰਤਾ, ਸਕੂਲਾਂ, ਕਾਲਜਾਂ ਦੀਆਂ ਫੀਸਾਂ ਦੀ ਚਿੰਤਾ, ਸਿਹਤ ਵਿਗੜਣ ਦੀ …
Read More »ਜਾਣੋ ਸਰਦੀਆਂ ‘ਚ ਮੂੰਗਫਲੀ ਖਾਣ ਦੇ ਲਾਭ ਤੇ ਕਿੰਨਾ ਕਰਨਾ ਚਾਹੀਦੈ ਸੇਵਨ
ਨਿਊਜ਼ ਡੈਸਕ : ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਬਾਜ਼ਾਰਾਂ ‘ਚ ਆਮ ਮਿਲ ਜਾਂਦੀ ਹੈ ਤੇ ਹਰ ਕੋਈ ਇਸ ਨੂੰ ਚਾਅ ਨਾਲ ਖਾਣਾ ਪਸੰਦ ਕਰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਮੂੰਗਫਲੀ ਦੇ ਨਾਲ ਗੁੜ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ …
Read More »ਜੇਕਰ ਤੁਸੀਂ ਵਾਰ-ਵਾਰ ਗਰਮ ਪਾਣੀ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ
ਨਿਊਜ਼ ਡੈਸਕ: ਰੋਜ਼ਾਨਾ 6-7 ਗਲਾਸ ਪਾਣੀ ਪੀਣਾ ਚਾਹੀਦਾ ਹੈ, ਪਰ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਾਡੀ ਅੰਦਰੂਨੀ ਪ੍ਰਣਾਲੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਜ਼ਿਆਦਾ ਗਰਮ ਪਾਣੀ ਨਾ ਪੀਓ। ਗਰਮ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅੰਦਰੂਨੀ ਅੰਗਾਂ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਸਰੀਰ ਦੇ …
Read More »ਯਾਤਰਾ ਦੌਰਾਨ ਕੁਝ ਲੋਕ ਵਾਰ-ਵਾਰ ਉਲਟੀਆਂ ਕਿਉਂ ਕਰਦੇ ਹਨ? ਜਾਣੋ ਇਸਦੇ ਕਾਰਨ ਅਤੇ ਇਸ ਤੋਂ ਬਚਣ ਦੇ ਆਸਾਨ ਤਰੀਕੇ
ਨਿਊਜ਼ ਡੈਸਕ: ਤੁਸੀਂ ਦੇਖਿਆ ਹੋਵੇਗਾ ਕਿ ਕਾਰ ਜਾਂ ਬੱਸ ‘ਚ ਲੰਬੇ ਸਫਰ ਦੌਰਾਨ ਲੋਕਾਂ ਨੂੰ ਉਲਟੀ ਦੀ ਸਮੱਸਿਆ ਅਕਸਰ ਹੁੰਦੀ ਹੈ। ਕਈ ਲੋਕਾਂ ਲਈ ਇਹ ਸਮੱਸਿਆ ਕਾਫੀ ਗੰਭੀਰ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਤਿੰਨ ਤੋਂ ਚਾਰ ਦਿਨਾਂ ਦੀ ਬਜਾਏ ਕੁਝ ਘੰਟਿਆਂ ਲਈ ਚੱਕਰ ਆਉਣਾ, ਘਬਰਾਹਟ, ਜੀਅ ਕੱਚਾ ਹੋਣਾ ਜਾਂ …
Read More »ਜੇਕਰ ਤੁਹਾਨੂੰ ਵੀ ਠੰਡ ਲੱਗ ਰਹੀ ਹੈ ਤਾਂ ਇਨ੍ਹਾਂ ਚੀਜ਼ਾਂ ਨੂੰ ਡਾਈਟ ‘ਚ ਕਰੋ ਸ਼ਾਮਲ
ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਠੰਡ ਲੱਗਣਾ ਆਮ ਗੱਲ ਹੈ ਪਰ ਕੁਝ ਲੋਕਾਂ ਨੂੰ ਇਸ ਮੌਸਮ ‘ਚ ਠੰਡ ਬਹੁਤ ਮਹਿਸੂਸ ਹੁੰਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਆਪਣੀ ਡਾਈਟ ‘ਚ ਕੁਝ ਚੀਜ਼ਾਂ ਜ਼ਰੂਰ ਸ਼ਾਮਲ ਕਰੋ। ਹਰੀ ਮਿਰਚ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਸ ਵਿਚ ਵਿਟਾਮਿਨ …
Read More »ਸਰੀਰ ‘ਚ ਇਸ ਵਿਟਾਮਿਨ ਦੀ ਕਮੀ ਨਾਲ ਵਧੇਗਾ ਸ਼ੂਗਰ ਦਾ ਖਤਰਾ, ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਨਿਊਜ਼ ਡੈਸਕ: ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਸ਼ੂਗਰ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਵਿਟਾਮਿਨਾਂ ਦੀ ਲੋੜ ਹੁੰਦੀ ਹੈ ਅਤੇ ਸਰੀਰ ਵਿੱਚ ਕਿਸੇ ਵੀ ਵਿਟਾਮਿਨ ਦੀ ਕਮੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਕ ਅਧਿਐਨ ਮੁਤਾਬਕ ਸਰੀਰ ‘ਚ ਵਿਟਾਮਿਨ ਡੀ …
Read More »ਸਰਦੀਆਂ ‘ਚ ਅਦਰਕ ਵਾਲਾ ਦੁੱਧ ਪੀਣ ਦੇ ਫਾਇਦੇ
ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਰਦੀ-ਖਾਂਸੀ, ਵਾਇਰਲ, ਫਲੂ ਜਾਂ ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਖੁਰਾਕ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤਾਂ ਜੋ ਤੁਹਾਡੀ ਇਮਿਊਨਿਟੀ ਮਜ਼ਬੂਤ ਬਣੀ ਰਹੇ। ਸਰਦੀਆਂ ਵਿੱਚ ਅਦਰਕ ਦਾ ਦੁੱਧ …
Read More »ਪੰਜਾਬ ‘ਚ 31 ਫੀਸਦੀ ਔਰਤਾਂ ਅਤੇ 27 ਫੀਸਦੀ ਮਰਦ ਮੋਟਾਪੇ ਦਾ ਸ਼ਿਕਾਰ
ਨਿਊਜ਼ ਡੈਸਕ: ਮੋਟਾਪਾ ਇਕ ਨਾਮੁਰਾਦ ਬੀਮਾਰੀ ਹੈ ਜੋ ਖਤਰਨਾਕ ਬੀਮਾਰੀਆਂ ਦੀ ਜੜ ਹੈ, ਜਿਨਾਂ ‘ਚ ਸ਼ੂਗਰ, ਬਲੱਡ ਪਰੈਸ਼ਰ ਜਿੱਧਰ ਤੇ ਦਿਲ ਦੀਆਂ ਬੀਮਾਰੀਆਂ, ਗੋਡੇ ਤੇ ਕਮਰ ਦਰਦ, ਨਿਪੁੰਸਕਤਾ, ਬਾਂਝਪਣ ਅਤੇ ਤਣਾਅ ਸ਼ਾਮਲ ਹਨ। ਐਸ.ਪੀ.ਐਸ ਹਸਪਤਾਲ ਲੁਧਿਆਣਾ ਦੇ ਬੈਰੀਏਟਰਿਕ ਸਰਜਨ ਡਾ. ਅਮਿਤ ਭਾਂਬਰੀ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ’ਚ ਬੱਚਿਆਂ …
Read More »ਤੁਲਸੀ ਦੇ ਪੱਤਿਆਂ ਨਾਲੋਂ ਵੀ ਜ਼ਿਆਦਾ ਅਸਰਦਾਰ ਹਨ ਇਸ ਦੇ ਬੀਜ, ਰੋਜ਼ਾਨਾ ਸੇਵਨ ਕਰਨ ਨਾਲ ਮਿਲਣਗੇ ਇਹ 5 ਫਾਇਦੇ
ਨਿਊਜ਼ ਡੈਸਕ: ਤੁਲਸੀ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਦੇ ਬੀਜਾਂ ਦਾ ਸੇਵਨ ਸਿਹਤ ਨੂੰ ਵੀ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ।ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਅਤੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਲਈ ਤੁਲਸੀ ਦੇ ਬੀਜਾਂ ਦਾ ਸੇਵਨ …
Read More »