ਓਟਾਵਾ: ਕੈਨੇਡਾ ਦੇ ਓਟਾਵਾ ‘ਚ ਸਥਾਨਕ ਰੈਪਰ ਮਾਰਕਲੈਂਡ ਐਨਥਨੀ ਕੈਂਪਬੇਲ (41) ਦਾ 18 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰੈਪਰ ਮਾਰਕਲੈਂਡ ਐਨਥਨੀ ਨੇ ਆਪਣੀ ਦੀ ਨੂੰ ਬਦਮਾਸ਼ਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਸੇ ਵੇਲੇ ਇਹ ਹਾਦਸਾ ਵਾਪਰ ਗਿਆ। ਉਸ ਸਮੇਂ ਉਹ …
Read More »ਸਲਮਾਨ ਖਾਨ ਨੇ ਸ਼ਰੇਆਮ ਆਪਣੇ ਬਾਡੀਗਾਰਡ ਦੇ ਜੜ੍ਹਿਆ ਥੱਪੜ, ਸ਼ੇਰਾ ਦਾ ਆਇਆ ਬਿਆਨ
ਸਲਮਾਨ ਖਾਨ ਇਸ ਬਾਰ ਆਪਣੀ ਫਿਲਮ ਭਾਰਤ ਨੂੰ ਲੈ ਕੇ ਨਹੀਂ ਬਲਕਿ ਆਪਣੇ ਬਾਡੀਗਾਰਡ ਨੂੰ ਥੱਪੜ ਮਾਰਨ ਕਾਰਨ ਚਰਚਾ ‘ਚ ਹਨ। ਸਲਮਾਨ ਫਿਲਮ ਭਾਰਤ ਦੇ ਪ੍ਰੀਮੀਅਰ ‘ਚ ਪਹੁੰਚੇ ਸੀ ਜਿੱਥੇ ਇਹ ਘਟਨਾ ਵਾਪਰੀ। ਇੱਥੇ ਸਲਮਾਨ ਦੇ ਇੱਕ ਬਾਡੀਗਾਰਡ ਨੇ ਬੱਚੇ ਨਾਲ ਧੱਕਾ ਕੀਤਾ ਤੇ ਇਹ ਦੇਖ ਕੇ ਸਲਮਾਨ ਭੱਖ ਗਏ …
Read More »ਵਿਵਾਦਾਂ ‘ਚ ਚੱਲ ਰਹੀ ਫ਼ਿਲਮ ‘ਦਸਤਾਨ-ਏ-ਮੀਰੀ ਪੀਰੀ’ ਦੀ ਟਲੀ ਰਿਲੀਜ਼
ਚੰਡੀਗੜ੍ਹ: ‘ਦਸਤਾਨ-ਏ-ਮੀਰੀ ਪੀਰੀ’ ਬਹੁਤ ਲੰਮੇ ਤੋਂ ਹੁਣ ਤੱਕ ਵਿਵਾਦਾਂ ਵਿੱਚ ਚੱਲ ਰਹੀ ਸੀ। ਕੁੱਝ ਦਿਨ ਪਹਿਲਾ ਐਸ.ਜੀ.ਪੀ.ਸੀ. ਕਮੇਟੀ ਨੇ ਕੁੱਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾ ਦਿੱਤੀ ਸੀ। ਦੁਨੀਆਂ ਭਰ ਦੇ ਲੋਕ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ। ਹਾਲ ਹੀ ਵਿੱਚ ਯੂਕੇ ਦੇ ਵਿੱਚ ਰਹਿੰਦੇ ਲੋਕਾਂ ਵੱਲੋਂ …
Read More »ਦਫਤਰ ‘ਚ ਕੰਮ ਕਰਨ ਵਾਲਿਆਂ ਨੂੰ ਹੋ ਰਹੀ ਇਹ ਨਵੀਂ ਲਾਇਲਾਜ ਬਿਮਾਰੀ, WHO ਨੇ ਡਿਸੀਜ਼ ਲਿਸਟ ‘ਚ ਕੀਤੀ ਸ਼ਾਮਲ
ਅੱਜਕਲ ਭੱਜ ਦੌੜ ਵਾਲੀ ਵਿਅਸਤ ਜ਼ਿੰਦਗੀ ‘ਚ ਬੱਚੇ, ਜਵਾਨ ਅਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ‘ਚ ਦਿਨੋਂ-ਦਿਨ ਮਾਨਸਿਕ ਰੋਗਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਉਪਰੋਂ ਅਨਿਯਮਤ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਲਈ ਸਿਹਤ ਸੰਬੰਧਿਤ ਪਰੇਸ਼ਾਨੀਆਂ ਦੁਗਣੀਆਂ ਹੋ ਜਾਂਦੀਆਂ ਹਨ। ਹਾਲ ਹੀ ‘ਚ ਵਿਸ਼ਵ ਸਿਹਤ ਸੰਗਠਨ …
Read More »ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ 79 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਵੱਧ ਰਹੀ ਉਮਰ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਾ ਜੂਝ ਰਹੇ ਸਨ। ਦਿਨਯਾਰ ਕਾਂਟਰੈਕਟਰ ਨੇ ਬੁੱਧਵਾਰ ਸਵੇਰ ਆਖਰੀ ਸਾਹ ਲਏ ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਵਰਲੀ ਸਥਿਤ ਪਰੇਅਰ ਹਾਲ ‘ਚ ਦੁਪਹਿਰ 3:30 ਵਜੇ ਹੋਵੇਗਾ। …
Read More »ਬਿੱਗ-ਬੀ ਨੇ ਪਿਤਾ ਦੀ ਇਸ ਛੋਟੀ ਜਿਹੀ ਸ਼ਰਤ ‘ਤੇ 24 ਘੰਟੇ ਅੰਦਰ ਜਯਾ ਨਾਲ ਕਰਵਾਇਆ ਸੀ ਵਿਆਹ
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਵਿਆਹ ਨੂੰ ਅੱਜ 46 ਸਾਲ ਪੂਰੇ ਹੋ ਚੁੱਕੇ ਹਨ। ਅਮਿਤਾਭ ਬੱਚਨ ਨੇ 3 ਜੂਨ 1973 ਨੂੰ ਜਯਾ ਨਾਲ ਵਿਆਹ ਕਰਵਾਇਆ ਸੀ। ਫਿਲਮੀ ਪਰਦੇ ‘ਤੇ ਸੁਪਰਹਿੱਟ ਰਹੀ ਜੋੜੀ ਜਯਾ ਤੇ ਅਮਿਤਾਭ ਬੱਚਨ ਦਾ ਵਿਆਹ ਬਹੁਤ ਦਿਲਚਸਪ ਅੰਦਾਜ਼ ‘ਚ ਹੋਇਆ ਸੀ। ਬਿੱਗ ਬੀ …
Read More »ਸਰਕਾਰੀ ਹਸਪਤਾਲ ਨੇ ਔਰਤ ਦਾ ਗਲਤੀ ਨਾਲ ਕੀਤਾ ਕੈਂਸਰ ਦਾ ਇਲਾਜ, ਕੀਮੋਥੈਰੇਪੀ ਤੋਂ ਬਾਅਦ ਆਈ ਰਿਪੋਰਟ ਦੇਖ ਉੱਡੇ ਹੋਸ਼
ਕੋਟਯਮ: ਕੇਰਲ ਦੇ ਇੱਕ ਸਰਕਾਰੀ ਹਸਪਤਾਲ ‘ਚ ਲਾਪਰਵਾਹੀ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਈਵੇਟ ਲੈਬ ਦੀ ਰਿਪੋਰਟ ‘ਚ ਔਰਤ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਕੀਮੋਥੈਰੇਪੀ ਕਰ ਦਿੱਤੀ। ਪਰ ਉਸ ਤੋਂ ਬਾਅਦ ਜਦੋਂ ਸਰਕਾਰੀ ਹਸਪਤਾਲ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ …
Read More »ਕਪਿਲ ਸ਼ਰਮਾ ਨੇ ਪਤਨੀ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਸ਼ੇਅਰ ਕੀਤੀ ਗਿੰਨੀ ਚਤਰਥ ਨਾਲ ਤਸਵੀਰ
ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹੈ। ਦਸੰਬਰ 2018 ‘ਚ ਬਚਪਨ ਦੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕਰਨ ਵਾਲੇ ਕਪਿਲ ਸ਼ਰਮਾ ਦੇ ਘਰ ਛੇਤੀ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹਾਂ ਪ੍ਰੈਗਨੈਂਸੀ ਦੀਆਂ ਖਬਰਾਂ ਚਲਦੇ ਹੁਣ ਕਪਿਲ ਸ਼ਰਮਾ ਨੇ ਪਤਨੀ ਗਿੰਨੀ …
Read More »ਸਲਮਾਨ ਖਾਨ ਦੇ ਸ਼ੋਅ Bigg Boss ‘ਚ ਹੋਣ ਜਾ ਰਿਹੈ ਵੱਡਾ ਬਦਲਾਅ, ਸੀਜ਼ਨ 13 ਨੂੰ ਮਿਲੇਗਾ ਨਵਾਂ ਹੋਸਟ !
ਸਲਮਾਨ ਖਾਨ ਜਲਦ ਹੀ ਆਪਣੇ ਫੈਨਸ ਲਈ ਫਿਲਮ ਭਾਰਤ ਲੈ ਕੇ ਆ ਰਹੇ ਹਨ। ਫਿਲਮ ਨੂੰ ਲੈ ਕੇ ਉਹ ਲਗਾਤਾਰ ਚਰਚਾ ‘ਚ ਬਣੇ ਹੋਏ ਹਨ। ਇਸ ‘ਚ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ਦੇ ਮੋਸਟ ਕੰਟਰੋਵਰਸ਼ੀਅਲ ਬਿੱਗ ਬਾਸ ਸੀਜ਼ਨ 13 ਦੀ ਵੀ ਤਿਆਰੀ ਸ਼ੁਰੂ ਹੋ ਗਈ …
Read More »ਬਹੁਤ ਹੀ ਸ਼ਾਨਦਾਰ ਰਿਹਾ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਾ ਇਕ ਦਿਨ ਦਾ ਸਫ਼ਰ
ਚੰਡੀਗੜ੍ਹ: ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਹੁਣ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣ ਗਈ ਹੈ। ਦਰਸ਼ਕਾਂ ਦੇ ਫ਼ਿਲਮ ਨੂੰ ਲੈਕੇ ਉਤਸੁਕ ਹੋਣ ਦੇ ਕਈ ਕਾਰਨ ਸਨ। ਜਿਹਨਾਂ ਵਿੱਚੋਂ ਵੱਡਾ ਕਾਰਨ ਫ਼ਿਲਮ ਵਿਚ ਮੁੱਖ ਕਿਰਦਾਰਾਂ ਦੀ ਭੂਮਿਕਾ ਨਿਭਾ ਰਹੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਸੀ। ਇਹ ਪਹਿਲੀ ਵਾਰ …
Read More »